ETV Bharat / bharat

IMA ਅਤੇ AIIMS ਦੇ ਡਾਕਟਰਾਂ ਵੱਲੋਂ ਹੜਤਾਲ ਜਾਰੀ, ਐਮਰਜੈਂਸੀ ਸੇਵਾਵਾਂ ਨਹੀਂ ਹੋਣਗੀਆਂ ਪ੍ਰਭਾਵਤ - Aiims doctor

ਪੱਛਮੀ ਬੰਗਾਲ ਵਿੱਚ ਡਾਕਟਰਾਂ ਵਿਰੁੱਧ ਹੋ ਰਹੇ ਹਿੰਸਕ ਹਮਲੇ ਵਾਂਗ ਹੀ ਹੁਣ ਦਿੱਲੀ ਵਿੱਚ ਵੀ ਐਤਵਾਰ ਨੂੰ ਏਮਜ਼ ਦੇ ਇੱਕ ਡਾਕਟਰ ਉੱਤੇ ਹਮਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਕੜੀ 'ਚ ਆਈਐਮਏ ਅਤੇ ਏਮਜ਼ ਦੇ ਡਾਕਟਰਾਂ ਨੇ ਹੜਤਾਲ ਜਾਰੀ ਰੱਖਣ ਅਤੇ ਓਪੀਡੀ ਸੇਵਾਵਾਂ ਨੂੰ 24 ਘੰਟਿਆਂ ਲਈ ਬੰਦ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਹੈ।

ਡਾਕਟਰਾਂ ਵੱਲੋਂ ਹੜਤਾਲ ਜਾਰੀ
author img

By

Published : Jun 17, 2019, 10:35 AM IST

Updated : Jun 18, 2019, 10:55 AM IST

ਨਵੀਂ ਦਿੱਲੀ : ਪੱਛਮੀ ਬੰਗਾਲ ਵਿੱਚ ਡਾਕਟਰਾਂ ਵਿਰੁੱਧ ਹੋ ਰਹੇ ਹਿੰਸਕ ਹਮਲੇ ਦੇ ਰੋਸ ਵਿੱਚ ਇੰਡਿਅਨ ਮੈਡੀਕਲ ਐਸੋਸੀਏਸ਼ਨ ਦੇ ਡਾਕਟਰਾਂ ਵੱਲੋਂ ਅਜੇ ਵੀ ਹੜਤਾਲ ਜਾਰੀ ਹੈ।

  • Delhi: Resident Doctors' Association of All India Institute of Medical Sciences (#AIIMS) holds protest march against violence against doctors in West Bengal. pic.twitter.com/A2TyjiM8PO

    — ANI (@ANI) June 17, 2019 " class="align-text-top noRightClick twitterSection" data=" ">

17 ਜੂਨ ਨੂੰ ਡਾਕਟਰਾਂ ਨੇ ਆਪਣੀ ਹੜਤਾਲ ਨੂੰ ਅਗੇ ਵਧਾਉਂਦੇ ਹੋਏ ਓਪੀਡੀ ਸਮੇਤ ਗੈਰ ਜ਼ਰੂਰੀ ਸੇਵਾਵਾਂ ਨੂੰ 24 ਘੰਟਿਆਂ ਲਈ ਬੰਦ ਕਰ ਦਿੱਤਾ ਹੈ। ਇਹ ਸੇਵਾਵਾਂ ਮੁੜ ਮੰਗਲਵਾਰ ਸਵੇਰੇ 6 ਵਜੇ ਤੋਂ ਸ਼ੁਰੂ ਹੋਣਗੀਆਂ। ਇਸ ਦੌਰਾਨ ਐਮਰਜੈਂਸੀ ਸੇਵਾਵਾਂ ਚਲਦੀਆਂ ਰਹਿਣਗੀਆਂ।

ਜਿਥੇ ਇੱਕ ਪਾਸੇ ਆਈਐਮਏ ਵੱਲੋਂ ਹੜਤਾਲ ਜਾਰੀ ਰੱਖਦੇ ਹੋਏ ਓਪੀਡੀ ਸਮੇਤ ਗੈਰ ਜ਼ਰੂਰੀ ਸਿਹਤ ਸੇਵਾਵਾਂ ਉੱਤੇ ਰੋਕ ਲਗਾਈ ਗਈ ਹੈ, ਉਥੇ ਹੀ ਦੂਜੇ ਪਾਸੇ ਦਿੱਲੀ ਦੇ ਏਮਜ਼ ਹਸਪਤਾਲ ਵੱਲੋਂ ਹੜਤਾਲ ਬੰਦ ਕਰ ਦਿੱਤੀ ਗਈ ਸੀ। ਪਰ ਦੇਰ ਰਾਤ ਏਮਜ਼ ਦੇ ਇੱਕ ਡਾਕਟਰ ਨਾਲ ਬਦਸਲੂਕੀ ਕੀਤੇ ਜਾਣ ਦੀ ਖ਼ਬਰ ਆਈ ਜਿਸ ਤੋਂ ਬਾਅਦ ਹੜਤਾਲ ਜਾਰੀ ਹੈ।

ਕੀ ਹੈ ਮਾਮਲਾ
ਬੀਤੇ ਦਿਨੀਂ ਪੱਛਮੀ ਬੰਗਾਲ ਵਿੱਚ ਡਾਕਟਰਾਂ ਉੱਤੇ ਹਿੰਸਕ ਹਮਲੇ ਦੀ ਘਟਨਾਂ ਸਾਹਮਣੇ ਆਈ ਸੀ। ਜਿਸ ਤੋਂ ਬਾਅਦ ਦੇਸ਼ ਭਰ ਦੇ ਡਾਕਟਰਾਂ ਵੱਲੋਂ ਖ਼ੁਦ ਦੀ ਸੁਰੱਖਿਆ ਲਈ ਲਗਾਤਾਰ ਹੜਤਾਲ ਕੀਤੀ ਜਾ ਰਹੀ ਹੈ। ਇਸ ਹੜਤਾਲ ਦੇ ਚਲਦੀਆਂ 300 ਤੋਂ ਵੱਧ ਡਾਕਟਰਾਂ ਨੇ ਅਸਤੀਫੇ ਦੇ ਦਿੱਤੇ ਹਨ।

Intro:Body:

today's top news

Conclusion:
Last Updated : Jun 18, 2019, 10:55 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.