ETV Bharat / bharat

15 ਅਗਸਤ: ਭਾਰਤ ਨੇ ਵੇਖਿਆ ਆਜ਼ਾਦ ਸਵੇਰ ਦਾ ਪਹਿਲਾ ਸੂਰਜ - history of 15 august

ਬ੍ਰਿਟਿਸ਼ ਹਕੂਮਤ ਦੀ ਲੰਮੀ ਗੁਲਾਮੀ ਤੋਂ ਬਾਅਦ, ਆਖਰਕਾਰ 15 ਅਗਸਤ 1947 ਨੂੰ ਭਾਰਤ ਨੇ ਆਜ਼ਾਦ ਹਵਾ ਵਿੱਚ ਸਾਹ ਲਿਆ ਅਤੇ ਆਜ਼ਾਦ ਸਵੇਰ ਦਾ ਸੂਰਜ ਵੇਖਿਆ। ਹਾਲਾਂਕਿ, ਇਸ ਵੰਡ ਦੇ ਜ਼ਖਮ ਕਰਕੇ ਸੂਰਜ ਵਿੱਚ ਵੀ ਲਾਲੀ ਨਹੀਂ ਸੀ। ਵੰਡ ਤੋਂ ਬਾਅਦ ਮਿਲੀ ਆਜ਼ਾਦੀ ਖੁਸ਼ੀ ਦੇ ਨਾਲ ਦੰਗਿਆਂ ਅਤੇ ਫਿਰਕੂ ਹਿੰਸਾ ਦਾ ਦਰਦ ਵੀ ਦੇ ਗਈ।

ਫ਼ੋਟੋ
ਫ਼ੋਟੋ
author img

By

Published : Aug 15, 2020, 7:22 AM IST

ਨਵੀਂ ਦਿੱਲੀ: ਬ੍ਰਿਟਿਸ਼ ਹਕੂਮਤ ਦੀ ਲੰਮੀ ਗੁਲਾਮੀ ਤੋਂ ਬਾਅਦ, ਆਖਰਕਾਰ 15 ਅਗਸਤ 1947 ਨੂੰ ਭਾਰਤ ਨੇ ਆਜ਼ਾਦ ਹਵਾ ਵਿੱਚ ਸਾਹ ਲਿਆ ਅਤੇ ਆਜ਼ਾਦ ਸਵੇਰ ਸੂਰਜ ਵੇਖਿਆ। ਹਾਲਾਂਕਿ, ਇਸ ਵੰਡ ਦੇ ਜ਼ਖਮ ਕਰਕੇ ਸੂਰਜ ਵਿੱਚ ਵੀ ਲਾਲੀ ਨਹੀਂ ਸੀ। ਵੰਡ ਤੋਂ ਬਾਅਦ ਮਿਲੀ ਆਜ਼ਾਦੀ ਖੁਸ਼ੀ ਦੇ ਨਾਲ ਦੰਗਿਆਂ ਅਤੇ ਫਿਰਕੂ ਹਿੰਸਾ ਦਾ ਦਰਦ ਵੀ ਦੇ ਗਈ।

15 ਅਗਸਤ ਦੀ ਤਰੀਕ ਭਾਰਤੀ ਡਾਕ ਸੇਵਾ ਦੇ ਇਤਿਹਾਸ ਵਿੱਚ ਇੱਕ ਖ਼ਾਸ ਕਾਰਨ ਕਰਕੇ ਦਰਜ ਹੈ। ਦਰਅਸਲ, 1972 ਵਿਚ, 15 ਅਗਸਤ ਦੇ ਦਿਨ ਹੀ ਪੋਸਟਲ ਇੰਡੈਕਸ ਨੰਬਰ ਯਾਨੀ ਪਿੰਨ ਕੋਡ ਲਾਗੂ ਕੀਤਾ ਗਿਆ ਸੀ। ਹਰੇਕ ਖੇਤਰ ਲਈ ਵੱਖਰਾ ਪਿੰਨ ਕੋਡ ਹੋਣ ਦੇ ਕਾਰਨ, ਡਾਕ ਦੀ ਆਵਾਜਾਈ ਸੌਖੀ ਹੋਣੀ ਸ਼ੁਰੂ ਹੋ ਗਈ।

ਦੇਸ਼ ਦੁਨੀਆ ਦੇ ਇਤਿਹਾਸ ਵਿੱਤਚ 15 ਅਗਸਤ ਨੂੰ ਦਰਜ ਮੁੱਖ ਘਟਨਾਵਾਂ ਦਾ ਬਿਓਰਾ

1854: ਈਸਟ ਇੰਡੀਆ ਰੇਲਵੇ ਨੇ ਕੋਲਕਾਤਾ ਤੋਂ ਹੁਗਲੀ ਤੱਕ ਪਹਿਲੀ ਰੇਲ ਚਲਾਈ, ਹਾਲਾਂਕਿ, ਇਸ ਦਾ ਸੰਚਾਲਨ ਅਧਿਕਾਰਤ ਤੌਰ 'ਤੇ 1855 ਵਿੱਚ ਸ਼ੁਰੂ ਹੋਇਆ ਸੀ।

1872 : ਸ੍ਰੀ ਅਰਬਿੰਦੋ ਦਾ ਜਨਮ

1886: ਭਾਰਤ ਦੇ ਮਹਾਨ ਸੰਤ ਅਤੇ ਚਿੰਤਕ ਗੁਰੂ ਰਾਮਕ੍ਰਿਸ਼ਨ ਪਰਮਹੰਮਸ ਉਰਫ਼ ਗਦਾਧਰ ਚੱਟਰਜੀ ਦੀ ਮੌਤ ਹੋ ਗਈ।

1947: ਭਾਰਤ ਨੂੰ ਬ੍ਰਿਟਿਸ਼ ਸ਼ਾਸਨ ਤੋਂ ਆਜ਼ਾਦੀ ਮਿਲੀ।

1947: ਪੰਡਤ ਜਵਾਹਰ ਲਾਲ ਨਹਿਰੂ ਨੇ ਸੁਤੰਤਰ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ।

1947: ਰਕਸ਼ਾ ਬਹਾਦਰੀ ਪੁਰਸਕਾਰ - ਪਰਮਵੀਰ ਚੱਕਰ, ਮਹਾਵੀਰ ਚੱਕਰ ਅਤੇ ਵੀਰ ਚੱਕਰ ਦੀ ਸਥਾਪਨਾ।

1975: ਬੰਗਲਾਦੇਸ਼ ਵਿੱਚ ਸੈਨਿਕ ਕ੍ਰਾਂਤੀ।

1950: ਭਾਰਤ ਵਿੱਚ 8.6 ਦੇ ਭੁਚਾਲ ਨੇ 20 ਤੋਂ 30 ਹਜ਼ਾਰ ਲੋਕਾਂ ਦੀ ਮੌਤ ਕਰ ਦਿੱਤੀ।

1971: ਬਹਿਰੀਨ ਬ੍ਰਿਟਿਸ਼ ਸ਼ਾਸਨ ਤੋਂ ਆਜ਼ਾਦ ਹੋਇਆ।

1972: ਪੋਸਟਲ ਇੰਡੈਕਸ ਨੰਬਰ ਭਾਵ ਪਿੰਨ ਕੋਡ ਲਾਗੂ ਕੀਤਾ ਗਿਆ ਹੈ।

1982: ਦੇਸ਼ ਵਿਆਪੀ ਰੰਗ ਪ੍ਰਸਾਰਣ ਅਤੇ ਟੀਵੀ ਰਾਸ਼ਟਰੀ ਪ੍ਰੋਗਰਾਮ ਲਾਂਚ ਕੀਤਾ ਗਿਆ

1990: ਧਰਤੀ ਤੋਂ ਹਵਾ ਦੀ ਮਿਜ਼ਾਈਲ, ਆਕਾਸ਼ ਦੀ ਸਫਲਤਾਪੂਰਵਕ ਲਾਂਚਿੰਗ।

2004: ਲਾਰਾ 10,000 ਦੌੜਾਂ ਬਣਾਉਣ ਵਾਲਾ ਸਭ ਤੋਂ ਤੇਜ਼ ਬੱਲੇਬਾਜ਼ ਬਣ ਗਿਆ।

2007: ਦੱਖਣੀ ਅਮਰੀਕਾ ਦੇ ਦੇਸ਼ ਪੇਰੂ ਦੇ ਕੇਂਦਰੀ ਤੱਟਵਰਤੀ ਖੇਤਰ ਵਿੱਚ 8.0 ਮਾਪ ਦੇ ਭੂਚਾਲ ਨੇ 500 ਤੋਂ ਵੱਧ ਲੋਕਾਂ ਦੀ ਮੌਤ ਕਰ ਦਿੱਤੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.