ETV Bharat / bharat

ਸਾਸਰਾਮ 'ਚ ਬਣੇ ਗੁਰਦੁਆਰਾ ਬਾਗ ਦੇ ਸੁੱਕੇ ਦਰੱਖ਼ਤ ਗੁਰੂ ਤੇਗ ਬਹਾਦਰ ਜੀ ਨੇ ਕੀਤੇ ਸੀ ਹਰੇ ਭਰੇ

author img

By

Published : Jan 4, 2020, 4:26 PM IST

ਰੋਹਤਾਸ ਦੇ ਸਾਸਰਾਮ ਵਿੱਚ ਬਣੇ ਗੁਰਦੁਆਰਾ ਬਾਗ ਦੀ ਅਲੱਗ ਹੀ ਪਛਾਣ ਹੈ। ਇਸ ਗੁਰਦੁਆਰਾ ਸਾਹਿਬ ਵਿੱਚ ਬਣੇ ਬਾਗ ਦੇ ਚਬੂਤਰੇ 'ਤੇ ਗੁਰੂ ਤੇਗ ਬਹਾਦਰ ਜੀ ਨੇ 21 ਦਿਨ ਗੁਜ਼ਾਰੇ ਸਨ।

ਸਾਸਰਾਮ 'ਚ ਬਣੇ ਗੁਰਦੁਆਰਾ ਬਾਗ
ਸਾਸਰਾਮ 'ਚ ਬਣੇ ਗੁਰਦੁਆਰਾ ਬਾਗ

ਬਿਹਾਰ: ਰੋਹਤਾਸ ਦੇ ਸਾਸਰਾਮ ਵਿੱਚ ਬਣੇ ਗੁਰਦੁਆਰਾ ਬਾਗ ਦੀ ਅਲੱਗ ਹੀ ਪਛਾਣ ਹੈ। ਇਸ ਗੁਰਦੁਆਰਾ ਸਾਹਿਬ ਵਿੱਚ ਬਣੇ ਬਾਗ ਦੇ ਚਬੂਤਰੇ 'ਤੇ ਗੁਰੂ ਤੇਗ ਬਹਾਦੁਰ ਜੀ ਨੇ 21 ਦਿਨ ਗੁਜ਼ਾਰੇ ਸੀ।

ਵੇਖੋ ਵੀਡੀਓ

ਜਾਣਕਾਰੀ ਅਨੁਸਾਰ ਸਾਸਰਾਮ ਦੇ ਸਾਗਰ 'ਤੇ ਸਥਿਤ ਗੁਰੂ ਤੇਗ ਬਹਾਦੁਰ ਬਾਗ ਦਾ ਗੁਰਦੁਆਰਾ ਅੱਜ ਵੀ ਮੌਜੂਦ ਹੈ, ਜਿੱਥੇ ਗੁਰੂ ਤੇਗ ਬਹਾਦਰ ਜੀ 1660ਈਂ ਵਿੱਚ ਇਸ ਜਗ੍ਹਾ 'ਤੇ ਆਏ ਸੀ ਅਤੇ 21 ਦਿਨ ਤੱਕ ਦਾ ਸਮਾ ਇੱਥੇ ਗੁਜ਼ਾਰਿਆ ਸੀ। ਗੁਰਦੁਆਰਾ ਦੇ ਗ੍ਰੰਥੀ ਦੀ ਮੰਨੀਏ ਤਾਂ ਗੁਰੂ ਤੇਗ ਬਹਾਦਰ ਇਸ ਜਗ੍ਹਾ 'ਤੇ ਇਸ ਲਈ ਬੁਲਾਏ ਗਏ ਸੀ ਕਿਉਕਿ ਗੁਰਦੁਆਰਾ ਸਾਹਿਬ ਦੇ ਚਾਰੇ ਪਾਸੇ ਲੱਗੇ ਬਗੀਚੇ ਦੇ ਦਰੱਖ਼ਤ ਸੁੱਕਣ ਲੱਗੇ ਪਏ ਸੀ ਤਾਂ ਗੁਰੂ ਜੀ ਨੇ 21 ਦਿਨਾਂ ਤੱਕ ਗੁਰਦੁਆਰਾ ਵਿੱਚ ਬਣੇ ਚਬੂਤਰੇ 'ਤੇ ਬੈਠ ਕੇ ਤਪੱਸਿਆ ਕੀਤੀ ਅਤੇ ਆਪਣੇ ਨਾਲ ਲਿਆਂਦੇ ਘੋੜੇ ਨੂੰ ਉਸ ਦਰੱਖਤ ਨਾਲ ਬੰਨ੍ਹ ਦਿੱਤਾ। ਗੁਰਦੁਆਰੇ ਦੇ ਅੰਦਰ ਲਗਭਗ 350 ਸਾਲ ਪੁਰਾਣਾ ਦਰੱਖਤ ਸੁੱਕਣ ਦੀ ਸਥਿਤੀ 'ਤੇ ਪਹੁੰਚ ਗਿਆ ਸੀ ਜਿਸ ਨੂੰ ਗੁਰੂ ਤੇਗ ਬਹਾਦੁਰ ਜੀ ਨੇ ਉਸ ਦਰੱਖ਼ਤ ਨਾਲ ਘੋੜਾ ਬੰਨ੍ਹ ਕੇ ਹਰਿਆਲੀ ਲਿਆ ਦਿੱਤੀ।

ਇਸ ਦਾ ਪ੍ਰਮਾਣ ਸੂਰੀਆ ਗ੍ਰੰਥ ਅਤੇ ਗੁਰੂ ਤੇਗ ਬਹਾਦੁਰ ਦੀ ਯਾਤਰਾ ਵਿਰਤਾਂਤ ਪੁਸਤਕ ਵਿੱਚ ਵੀ ਇਸ ਇਤਿਹਾਸ ਦਾ ਦੇਖਣ ਨੂੰ ਮਿਲਦਾ ਹੈ। ਉਥੇ ਹੀ ਬਾਗ ਨੂੰ ਸੁੱਕਣ ਦਾ ਸ਼ਰਾਪ ਸਿੱਖ ਧਰਮ ਦੇ ਗੁਰੂਦਿੱਤਾ ਜੀ ਨੇ ਹੀ ਦਿੱਤਾ ਸੀ।

ਇਹ ਵੀ ਪੜੋ: ਲਸ਼ਕਰ-ਏ-ਤੋਇਬਾ ਦਾ ਅੱਤਵਾਦੀ ਸ੍ਰੀਨਗਰ 'ਚ ਗ੍ਰਿਫ਼ਤਾਰ

ਗੁਰਦੁਆਰਾ ਦੇ ਗ੍ਰੰਥੀ ਨੇ ਦੱਸਿਆ ਕਿ ਸਾਸਰਾਮ ਵਿੱਚ ਮੌਜੂਦ ਗੁਰੂ ਤੇਗ ਬਹਾਦੁਰ ਬਾਗ ਜਿਸ ਵਿੱਚ ਇੱਕ ਚਬੂਤਰਾ ਹੈ। ਇਥੇ ਗੁਰੂ ਤੇਗ ਬਹਾਦੁਰ ਨੇ ਕਈ ਦਿਨਾਂ ਤੱਕ ਇਸ ਚਬੂਤਰੇ 'ਤੇ ਬੈਠ ਕੇ ਤਪੱਸਿਆ ਕੀਤੀ ਸੀ। ਬਾਗ ਦੇ ਚਾਰੇ ਪਾਸੇ ਲੱਗੇ ਦਰੱਖਤ ਸੁੱਕ ਰਹੇ ਸੀ ਪਰ ਗੁਰੂ ਤੇਗ ਬਹਾਦੁਰ ਦੀ ਤਪੱਸਿਆ ਤੋਂ ਬਾਅਦ ਹਰੇ-ਭਰੇ ਹੋ ਗਏ ਸੀ। ਉਨ੍ਹਾਂ ਨੇ ਦੱਸਿਆ ਕਿ ਇਸ ਇਤਿਹਾਸਿਕ ਜਗ੍ਹਾ ਦੀ ਅਣਦੇਖੀ ਕੀਤੀ ਜਾ ਰਹੀ ਹੈ। ਇਸ ਨੂੰ ਲੈ ਕੇ ਉਹ ਕਈ ਵਾਰ ਪ੍ਰਸ਼ਾਸਨ ਅਤੇ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਵੀ ਗੁਹਾਰ ਲਗਾ ਚੁੱਕਿਆ ਹੈ। ਇੱਥੇ ਬਹੁਤ ਗਿਣਤੀ ਵਿੱਚ ਦੇਸ਼ ਵਿਦੇਸ਼ ਤੋਂ ਸਿੱਖ ਭਾਈਚਾਰੇ ਦੇ ਲੋਕ ਇਸ ਚਬੂਤਰੇ 'ਤੇ ਮੱਥਾ ਟੇਕਣ ਆਉਦੇ ਹਨ।

Intro:रोहतास। पूरी दुनिया में गुरु गोविंद सिंह के जन्म दिवस पर मौके पर प्रकाश उत्सव का पर्व मनाया जा रहा है। लेकिन सासाराम में गुरु तेग बहादुर महाराज का गुरुद्वारा बाग का एक अलग ही पहचान है

Body:पूरी दुनिया में आज गुरु नानक देव का 553 वां प्रकाश उत्सव मनाया जा रहा है। लेकिन सासाराम के एक ऐसे गुरुद्वारे के आपको तस्वीर दिखाएंगे जो शायद आपने पहले कभी नहीं देखा होगा। हम बात कर रहे हैं गुरु तेग बहादुर महाराज के एक ऐसे बाग के चबूतरे की जहां उन्होंने 21 दिन इसी चबूतरे पर गुजारा था। जानकारी के मुताबिक सासाराम के सागर पर स्थित गुरुतेग बहादुर भाग का गुरुद्वारा आज भी मौजूद है। जहां गुरुतेग बहादुर सन 1660 ईस्वी में इस जगह पर आए थे और 21 दिनों तक का वक़्त गुजारा था। गुरुद्वारा के महंत की माने तो गुरुतेग बहादुर महाराज को इस जगह पर इसलिए बुलाया गया था की गुरुद्वारा के चारों तरफ लगे बगीचे के पेड़ सूखने लगे थे। लिहाजा गुरुतेग बहादुर 21 दिनों तक गुरुद्वारा में बने चबूतरे पर बैठकर तपस्या किया और अपने साथ लाए हुए घोड़े को उसी पेड़ में बांध दिया। गुरुद्वारे के अंदर तकरीबन सम350 साल पुराना मौलेसरी का पेड़ सूखने की स्थिति पर पहुंच गया था। जिसमें गुरु तेग बहादुर ने उस पेड़ में घोड़े को बांधकर पेड़ पर हरियाली ला दी. इसका प्रमाण सूर्य ग्रंथ और गुरु तेग बहादुर की यात्रा वृतांत पुस्तक में भी इस इतिहास का पृष्ठभूमि देखने को मिलता है। वहीं बाग को सूखने का श्राप भी सिख धर्म के गुरुदित्ता जी महाराज ने ही दिया था।

VO:1 गुरुद्वारा के महाराज ने बताया कि सासाराम में मौजूद गुरुतेग बहादुर बाग जिसमें एक ऐसा चबूतरा है। यहां गुरुतेग बहादुर ने कई दिन तक इस चबूतरे पर रुक कर तपस्या की थी। बाग के चारों तरफ लगे पेड़ सुख रहे थे। लेकिन गुरुतेग बहादुर के तपस्या के बाद यह हरे भरे हो गए। उन्होंने बताया की इस ऐतिहासिक जगह की अनदेखी की जा रही है। इसे लेकर कई बार प्रशासन और सिख समुदाय के लोगों से भी गुहार लगाया जा चुका है। यहां प्रतिवर्ष देश और विदेश से सिख समुदाय के लोग इस चबूतरा पर माथा टेकने पहुंचते हैं। तो वहीं अमेरिका कनाडा और पाकिस्तान जैसे मुल्क से भी सिख समुदाय के लोग इस चबूतरे को देखने के लिए यहां आते हैं। लेकिन प्रशासन की अनदेखी की वजह से यह गुरुद्वारा आज अपेक्षा का शिकार हो रहा है।

बाइट_महंत बजरंगी दास

Conclusion:बहरहाल सासाराम में स्थित गुरुतेग बहादुर का बाग वाकई किसी इतिहासिक धरोहर से कम नहीं है। प्रशासन अगर ऐसे ऐतिहासिक धरोहर को संजोकर नहीं रखेगा तो आने वाले वक्त में यह धरोहर जमींदोज़ हो जाएगा।
ETV Bharat Logo

Copyright © 2024 Ushodaya Enterprises Pvt. Ltd., All Rights Reserved.