ETV Bharat / bharat

ਫਰਾਂਸ ਸਰਕਾਰ ਨੇ ਮਸੂਦ ਅਜਹਰ ਦੀ ਜ਼ਾਇਦਾਦ ਜਬਤ ਕਰਨ ਦੇ ਦਿੱਤੇ ਆਦੇਸ਼ - ਫਰਾਂਸ਼

ਫਰਾਂਸ਼ ਦੇ ਵਿਦੇਸ਼ ਵਿਭਾਗ ਤੇ ਕਮਾਰਸ ਵਿਭਾਗ ਨੇ ਸਾਂਝੀ ਤੌਰ 'ਤੇ ਕੀਤੀ ਪ੍ਰੈੱਸ ਕਾਨਫਰੰਸ। ਜੈਸ਼-ਏ-ਮੁਹੰਮਦ ਮੁਖੀ ਮਸੂਦ ਅਜ਼ਹਰ ਦੀ ਫਰਾਂਸ਼ 'ਚ ਮੌਜੂਦ ਸਾਰੀ ਜ਼ਾਇਦਾਦ ਨੂੰ ਜ਼ਬਤ ਕਰਨ ਦਾ ਆਦੇਸ਼ ਕੀਤਾ ਜਾਰੀ।

ਫ਼ਾਇਲ ਫ਼ੋਟੋ
author img

By

Published : Mar 15, 2019, 3:13 PM IST

ਨਵੀਂ ਦਿੱਲੀ: ਪੁਲਵਾਮਾ ਅੱਤਵਾਦੀ ਹਮਲੇ ਦਾ ਮਾਸਟਰ ਮਾਈਂਡ ਮਸੂਦ ਅਜ਼ਹਰ ਹੁਣ ਇਕ ਵੱਡੇ ਸ਼ਿੰਕਜੇ 'ਚ ਫਸ ਗਿਆ ਹੈ। ਭਾਰਤ ਵੱਲੋਂ ਕੌਮਾਂਤਰੀ ਪੱਧਰ 'ਤੇ ਅੱਤਵਾਦ ਵਿਰੁੱਧ ਚਲਾਈ ਮੁਹਿੰਮ 'ਚ ਫਰਾਂਸ ਨੇ ਵੱਡਾ ਫ਼ੈਸਲਾ ਲਿਆ ਹੈ। ਜਾਣਕਾਰੀ ਮੁਤਾਬਕ ਫਰਾਂਸ ਸਰਕਾਰ ਨੇ ਜੈਸ਼-ਏ-ਮੁਹੰਮਦ ਮੁਖੀ ਮਸੂਦ ਅਜ਼ਹਰ ਦੀ ਫਰਾਂਸ਼ 'ਚ ਮੌਜੂਦ ਸਾਰੀ ਜ਼ਾਇਦਾਦ ਜ਼ਬਤ ਕਰਨ ਦਾ ਆਦੇਸ਼ ਜਾਰੀ ਕੀਤਾ ਹੈ। ਫਰਾਂਸ਼ ਦੇ ਵਿਦੇਸ਼ ਵਿਭਾਗ ਤੇ ਕਮਾਰਸ ਵਿਭਾਗ ਨੇ ਸਾਂਝੀ ਤੌਰ 'ਤੇ ਪ੍ਰੈੱਸ ਕਾਨਫਰੰਸ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਫਰਾਂਸ ਨੇ ਕਿਹਾ ਹੈ ਕਿ ਉਹ ਅੱਤਵਾਦ ਵਿਰੁੱਧ ਲੜਾਈ 'ਚ ਹਮੇਸ਼ਾ ਭਾਰਤ ਨਾਲ ਹੈ ਅਤੇ ਭਵਿੱਖ 'ਚ ਵੀ ਭਾਰਤ ਨਾਲ ਖੜ੍ਹਾ ਰਹੇਗਾ।

Intro:Body:

ਪੈਰਿਸ: ਪੁਲਵਾਮਾ ਅੱਤਵਾਦੀ ਹਮਲੇ ਦਾ ਮਾਸਟਰ ਮਾਈਂਡ ਮਸੂਦ ਅਜ਼ਹਰ ਹੁਣ ਇਕ ਵੱਡੇ ਸ਼ਿੰਕਜੇ 'ਚ ਫਸ ਗਿਆ ਹੈ। ਭਾਰਤ ਵੱਲੀਂ ਕੌਮਾਂਤਰੀ ਪੱਧਰ 'ਤੇ ਅੱਤਵਾਦ ਖ਼ਿਲਾਫ਼ ਚਲਾਈ ਮੁਹਿੰਮ 'ਚ ਫਰਾਂਸ ਨੇ ਵੱਡਾ ਫ਼ੈਸਲਾ ਲਿਆ ਹੈ। ਮਿਲ ਰਹੀ ਜਾਣਕਾਰੀ ਅਨੁਸਾਰ ਫਰਾਂਸ ਸਰਕਾਰ ਨੇ ਜੈਸ਼-ਏ-ਮੁਹੰਮਦ ਮੁਖੀ ਮਸੂਦ ਅਜ਼ਹਰ ਦੀ ਫਰਾਂਸ਼ 'ਚ ਮੌਜੂਦ ਸਾਰੀ ਜਾਇਦਾਦ ਜ਼ਬਤ ਕਰਨ ਦਾ ਆਦੇਸ਼ ਜਾਰੀ ਕਰ ਦਿੱਤਾ ਹੈ।

ਫਰਾਂਸ਼ ਦੇ ਵਿਦੇਸ਼ ਵਿਭਾਗ ਤੇ ਕਮਾਰਸ ਵਿਭਾਗ ਨੇ ਸਾਂਝੀ ਤੌਰ 'ਤੇ ਪ੍ਰੈੱਸ ਰਿਲੀਜ਼ ਜਾਰੀ ਕਰ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਫਰਾਂਸ ਨੇ ਕਿਹਾ ਹੈ ਕਿ ਉਹ ਅੱਤਵਾਦ ਖ਼ਿਲਾਫ਼ ਲੜਾਈ 'ਚ ਹਮੇਸ਼ਾ ਭਾਰਤ ਨਾਲ ਹੈ ਅਤੇ ਭਵਿੱਖ 'ਚ ਵੀ ਭਾਰਤ ਨਾਲ ਖੜ੍ਹਾ ਰਹੇਗਾ।

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.