ETV Bharat / bharat

ਵੱਖ-ਵੱਖ ਦੇਸ਼ਾਂ ਦੇ ਸਫੀਰ ਜਲਦ ਹੀ ਜੰਮੂ-ਕਸ਼ਮੀਰ ਦਾ ਦੌਰਾ ਕਰਨਗੇ - ਡਿਪਲੋਮੈਟ

ਭਾਰਤ ਵਿੱਚ ਤਾਇਨਾਤ ਲਗਭਗ 15-20 ਡਿਪਲੋਮੈਟ ਜਲਦ ਹੀ ਜੰਮੂ-ਕਸ਼ਮੀਰ ਦਾ ਦੌਰਾ ਕਰਨਗੇ। ਇਨ੍ਹਾਂ ਸਫੀਰਾਂ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਅਧਿਕਾਰੀ ਉਥੇ ਦੀ ਸਰੁੱਖਿਆ ਸਥਿਤਾ ਦੀ ਜਾਣਕਾਰੀ ਦੇਣਗੇ।

foreign diplomats to visit J and K
ਫ਼ੋਟੋ
author img

By

Published : Jan 8, 2020, 9:39 AM IST

ਨਵੀਂ ਦਿੱਲੀ: ਭਾਰਤ ਵਿੱਚ ਤਾਇਨਾਤ ਲਗਭਗ 15-20 ਡਿਪਲੋਮੈਟ ਜਲਦ ਹੀ ਜੰਮੂ-ਕਸ਼ਮੀਰ ਦਾ ਦੌਰਾ ਕਰਨਗੇ। ਇਨ੍ਹਾਂ ਸਫੀਰਾਂ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਅਧਿਕਾਰੀ ਉਥੇ ਦੀ ਸਰੁੱਖਿਆ ਸਥਿਤਾ ਦੀ ਜਾਣਕਾਰੀ ਦੇਣਗੇ।

ਜਾਣਕਾਰੀ ਮੁਤਾਬਕ ਖਾੜੀ ਸਮੇਤ 15 ਤੋਂ 20 ਦੇਸ਼ਾਂ ਦੇ ਰਾਜਦੂਤਾਂ ਦਾ ਇੱਕ ਵਫ਼ਦ ਜਲਦ ਹੀ ਜੰਮੂ-ਕਸ਼ਮੀਰ ਦਾ ਦੌਰਾ ਕਰ ਉਥੋਂ ਦੀ ਸੁਰੱਖਿਆ ਸਥਿਤੀ ਦਾ ਜਾਇਜ਼ਾ ਲੈ ਸਕਦਾ ਹੈ। ਇਸ ਦੀ ਜਾਣਕਾਰੀ ਅਧਿਕਾਰੀਆਂ ਨੇ ਮੰਗਲਵਾਰ ਨੂੰ ਦਿੱਤੀ।
ਅਧਿਕਾਰੀਆਂ ਨੇ ਕਿਹਾ ਕਿ ਇਸ 'ਚ ਪੀ 5 ਦੇਸ਼ਾਂ ਦੇ ਰਾਜਦੂਤਾਂ ਜਿਵੇਂ ਅਮਰੀਕਾ, ਬ੍ਰਿਟੇਨ, ਫਰਾਂਸ ਅਤੇ ਰੂਸ ਨੂੰ ਸ਼ਾਮਿਲ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਅਧਿਕਾਰੀਆਂ ਦੇ ਮੁਤਾਬਕ ਭਾਰਤ ਵਿੱਚ ਤਾਇਨਾਤ ਲਗਭਗ 15 ਤੋਂ 20 ਰਾਜਦੂਤਾਂ ਨੂੰ ਇਸ ਹਫ਼ਤੇ ਦੇ ਅੰਤ ਵਿੱਚ ਕਸ਼ਮੀਰ ਘਾਟੀ ਲੈ ਜਾਇਆ ਜਾਵੇਗਾ, ਜਿਥੇ ਉਨ੍ਹਾਂ ਨੂੰ ਸੁਰੱਖਿਆ ਏਜੰਸੀਆਂ ਵੱਲੋਂ ਰਾਜ ਦੀ ਬਗਾਵਤ ਵਿੱਚ ਪਾਕਿਸਤਾਨ ਦੀ ਸ਼ਮੂਲੀਅਤ ਬਾਰੇ ਜਾਣਕਾਰੀ ਦਿੱਤੀ ਜਾਵੇਗੀ।

ਅਧਿਕਾਰੀ ਨੇ ਕਿਹਾ ਕਿ ਇਹ ਸਫੀਰ ਜੰਮੂ ਵਿੱਚ ਉਪ ਰਾਜਪਾਲ ਜੀ.ਸੀ ਮਰਮੂ ਅਤੇ ਹੋਰ ਅਧਿਕਾਰੀਆਂ ਨਾਲ ਮੁਲਾਕਾਤ ਕਰਣਗੇ। ਇਸ ਦੇ ਨਾਲ ਹੀ ਉਹ ਉਸ ਦੇ ਅਗਲੇ ਹੀ ਦਿਨ ਦਿੱਲੀ ਵਾਪਿਸ ਪਰਤਣਗੇ।

ਸੂਤਰਾਂ ਨੇ ਦੱਸਿਆ ਕਿ ਕਈ ਦੇਸ਼ਾਂ ਦੇ ਰਾਜਦੂਤਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਧਾਰਾ 370 ਦੀਆਂ ਧਾਰਾਵਾਂ ਖ਼ਤਮ ਕਰਨ ਤੋਂ ਬਾਅਦ ਵਾਦੀ ਵਿੱਚ ਸਥਿਤੀ ਦੀ ਜਾਂਚ ਕਰਨ ਲਈ ਕਸ਼ਮੀਰ ਦਾ ਦੌਰਾ ਕਰਨਾ ਚਾਹੁੰਦੇ ਹਨ।

ਜਿਨ੍ਹਾਂ ਰਾਜਦੂਤਾਂ ਨੂੰ ਕਸ਼ਮੀਰ 'ਚ ਲੈ ਜਾਇਆ ਜਾਵੇਗਾ ਉਹ ਯੂਰਪ, ਅਫਰੀਕਾ, ਮੱਧ ਏਸ਼ੀਆ, ਲਾਤੀਨੀ ਅਮਰੀਕਾ ਅਤੇ ਪੱਛਮੀ ਏਸ਼ੀਆ ਦੇ ਹਨ। ਇਸ ਦੇ ਨਾਲ ਹੀ ਇਨ੍ਹਾਂ ਦੇਸ਼ਾਂ ਸਮੇਤ ਕਈ ਮਹੱਤਵਪੂਰਨ ਖੇਤਰਾਂ ਦੇ ਨੁਮਾਇੰਦੇ ਵੀ ਹੋ ਸਕਦੇ ਹਨ।

ਇਹ ਵੀ ਪੜ੍ਹੋ: ਇਰਾਨ ਨੇ ਇਰਾਕ ਵਿੱਚ ਅਮਰੀਕੀ ਏਅਰਬੇਸ ‘ਤੇ ਕੀਤਾ ਮਿਜ਼ਾਈਲ ਹਮਲਾ

ਜ਼ਿਕਰਯੋਗ ਹੈ ਕਿ 5 ਅਗਸਤ ਨੂੰ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕੀਤੇ ਜਾਣ ਅਤੇ ਰਾਜ ਨੂੰ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵੰਡਣ ਅਤੇ ਧਾਰਾ 370 ਨੂੰ ਖਤਮ ਕਰਨ ਤੋਂ ਬਾਅਦ ਇਹ ਵਿਦੇਸ਼ੀ ਪ੍ਰਤੀਨਿਧੀ ਮੰਡਲ ਦੀ ਦੂਜੀ ਫੇਰੀ ਹੋਵੇਗੀ।

ਇਸ ਤੋਂ ਪਹਿਲਾਂ, ਯੂਰਪੀਅਨ ਯੂਨੀਅਨ ਦਾ 23 ਮੈਂਬਰੀ ਵਫ਼ਦ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ, ਦਿੱਲੀ ਸਥਿਤ ਸੰਸਥਾ ਇੰਟਰਨੈਸ਼ਨਲ ਇੰਸਟੀਚਿਟ ਫਾਰ ਗੈਰ-ਅਲਾਇੰਟਡ ਸਟੱਡੀਜ਼ ਦੁਆਰਾ ਦੋ ਦਿਨਾਂ ਦੌਰੇ 'ਤੇ ਲਿਆ ਗਿਆ ਸੀ।

Intro:Body:

foreign delegates to visit J and K soon 

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.