ETV Bharat / bharat

ਧਾਰਾ-370 ਹੱਟਣ ਤੋਂ ਬਾਅਦ ਪਹਿਲਾ ਵਿਆਹ, ਜੰਮੂ ਦੀ ਧੀ ਬਣੀ ਸ੍ਰੀ ਗੰਗਾਨਗਰ ਦੀ ਨੂੰਹ - ਜੰ‍ਮੂ-ਕਸ਼‍ਮੀਰ

ਜੰ‍ਮੂ-ਕਸ਼‍ਮੀਰ ਤੋਂ ਧਾਰਾ-370 ਹਟਾਏ ਜਾਣ ਤੋਂ ਬਾਅਦ ਜੰ‍ਮੂ ਦੀ ਧੀ ਰਾਜਸ‍ਥਾਨ ਦੀ ਨੂੰਹ ਬਣ ਗਈ ਹੈ। ਧਾਰਾ-370 ਹੱਟਣ ਤੋਂ ਬਾਅਦ ਇਹ ਪਹਿਲਾ ਮਾਮਲਾ ਸਾਹਮਣੇ ਆਇਆ ਹੈ ਜਦੋਂ ਕਿਸੇ ਜੰਮੂ ਦੀ ਕੁੜੀ ਦਾ ਕਿਸੇ ਦੂਜੇ ਸੂਬੇ ਦੇ ਮੁੰਡੇ ਨਾਲ ਵਿਆਹ ਹੋਇਆ ਹੋਵੇ। ਜੰਮੂ ਦੀ ਰਹਿਣ ਵਾਲੀ ਕਾਮਨੀ ਰਾਜਪੂਤ ਸ੍ਰੀ ਗੰਗਾਨਗਰ ਜ਼ਿਲ੍ਹੇ ਦੀ ਨੂੰਹ ਬਣੀ ਹੈ। ਕਾਮਨੀ ਨੇ ਸ੍ਰੀ ਗੰਗਾਨਗਰ ਜ਼ਿਲ੍ਹੇ ਦੇ ਪੁਰਾਣੀ ਆਬਾਦੀ ਇਲਾਕੇ ਵਿੱਚ ਰਹਿਣ ਵਾਲੇ ਅਕਸ਼ੈ ਨਾਲ ਵਿਆਹ ਕੀਤਾ ਹੈ।

ਆਪਣੀ ਪਤਨੀ ਨਾਲ ਅਕਸ਼ੈ ਅਰੋੜਾ।
author img

By

Published : Aug 28, 2019, 10:26 AM IST

ਸ੍ਰੀ ਗੰਗਾਨਗਰ: ਕੇਂਦਰ ਦੀ ਮੋਦੀ ਸਰਕਾਰ ਦਾ ਇੱਕ ਕਦਮ ਹੁਣ ਲੋਕਾਂ ਨੂੰ ਨਾ ਸਿਰਫ਼ ਜੰਮੂ-ਕਸ਼ਮੀਰ ਜਾਣ ਵਿੱਚ ਮਦਦ ਕਰੇਗਾ, ਬਲਕਿ ਇਸ ਨਾਲ ਲੋਕਾਂ ਲਈ ਉੱਥੇ ਜ਼ਿਆਦਾ ਸਮੇਂ ਤੱਕ ਰਹਿਣ ਲਈ ਜਾਂ ਹਮੇਸ਼ਾ ਲਈ ਉੱਥੇ ਰਹਿਣ ਦੇ ਰਾਹ ਵੀ ਖੁੱਲ੍ਹ ਗਏ ਹਨ। ਇਹੀ ਕਾਰਨ ਹੈ ਕਿ ਜੰਮੂ-ਕਸ਼ਮੀਰ ਤੋਂ ਧਾਰਾ 370 ਅਤੇ 35 ਏ ਹੱਟਣ ਨਾਲ ਹੁਣ ਲੋਕਾਂ ਦਾ ਨਜ਼ਰੀਆ ਬਦਲਣ ਲੱਗਾ ਹੈ। ਧਾਰਾ 370 ਹੱਟਦੇ ਹੀ ਹੁਣ ਉੱਥੇ ਦੀਆਂ ਧੀਆਂ ਹੋਰਨਾਂ ਸੂਬਿਆਂ ਦੀ ਵੀ ਸ਼ਾਨ ਬਣ ਰਹੀਆਂ ਹਨ। ਸ੍ਰੀ ਗੰਗਾਨਗਰ ਦੇ ਅਕਸ਼ੈ ਅਰੋੜਾ ਨੇ ਜੰਮੂ-ਕਸ਼ਮੀਰ ਦੀ ਕੁੜੀ ਨਾਲ ਵਿਆਹ ਕਰ ਕੇ ਉੱਥੇ ਦੀ ਸੰਸਕ੍ਰਿਤੀ ਵਿੱਚ ਘੁੱਲਣ ਮਿਲਣ ਦੀ ਕੋਸ਼ਿਸ਼ ਕੀਤੀ ਹੈ।

ਵੀਡੀਓ ਵੇਖਣ ਲਈ ਕਲਿੱਕ ਕਰੋ

ਸ੍ਰੀ ਗੰਗਾਨਗਰ ਦੇ ਅਕਸ਼ੈ ਅਤੇ ਜੰਮੂ ਕਸ਼ਮੀਰ ਦੀ ਕਾਮਨੀ ਦੀ ਜਾਣ ਪਹਿਚਾਣ ਦਿੱਲੀ ਵਿੱਚ ਹੋਈ ਸੀ। ਧਾਰਾ 370 ਦੇ ਕਾਰਨ ਪਿਛਲੇ 2 ਸਾਲਾਂ ਤੋਂ ਪ੍ਰੇਮ ਸਬੰਧਾਂ ਦੇ ਕਾਰਨ ਦੋਵੇਂ ਵਿਆਹ ਦੇ ਬੰਧਨ ਵਿੱਚ ਨਹੀਂ ਬੱਝ ਪਾਏ ਸਨ ਅਤੇ ਹੁਣ ਇੱਕ ਦੇਸ਼ ਇੱਕ ਸੰਵਿਧਾਨ ਹੋਣ ਉੱਤੇ ਦੋ ਦਿਲਾਂ ਦੀਆਂ ਦੂਰੀਆਂ ਵੀ ਖ਼ਤਮ ਹੋ ਗਈਆਂ। ਧਾਰਾ 370 ਅਤੇ 35 ਏ ਦੇ ਕਾਰਨ ਜੋ ਸਮੱਸਿਆ ਸੀ ਉਹ ਹੁਣ ਖ਼ਤਮ ਹੋ ਗਈ ਹੈ। ਪੁਰਾਣੀ ਆਬਾਦੀ ਦੇ ਚਾਂਦਨੀ ਚੌਂਕ ਉੱਤੇ ਰਹਿਣ ਵਾਲੇ ਅਕਸ਼ੈ ਦੱਸਦੇ ਹਨ ਕਿ 2 ਸਾਲ ਪਹਿਲਾਂ ਉਹ ਦਿੱਲੀ ਵਿੱਚ ਨੌਕਰੀ ਕਰ ਰਹੇ ਸਨ। ਉੱਥੇ ਹੀ ਜੰਮੂ ਦੀ ਕਾਮਨੀ ਨਾਲ ਉਨ੍ਹਾਂ ਦੀ ਮੁਲਾਕਾਤ ਹੋਈ। ਜਾਣ ਪਹਿਚਾਣ ਹੋਈ ਤਾਂ ਪਤਾ ਚੱਲਿਆ ਕਿ ਕਾਮਨੀ ਰਾਜਪੂਤ ਆਪਣੀ ਭੂਆ ਦੇ ਨਾਲ ਦਿੱਲੀ ਵਿੱਚ ਰਹਿੰਦੀ ਹੈ।

ਹੌਲੀ-ਹੌਲੀ ਦੋਹਾਂ ਦੀ ਮੁਲਾਕਾਤ ਪਿਆਰ ਵਿੱਚ ਤਬਦੀਲ ਹੋ ਗਈ। ਕਾਮਨੀ ਮੂਲ ਰੂਪ ਤੋਂ ਜੰਮੂ ਦੀ ਰਹਿਣ ਵਾਲੀ ਹੈ। ਜੰਮੂ ਵਿੱਚ ਹੀ ਉਹ ਪੜ੍ਹਾਈ ਕਰ ਰਹੀ ਹੈ। ਕੁੱਝ ਦਿਨਾਂ ਲਈ ਉਹ ਦਿੱਲੀ ਆਪਣੀ ਭੂਆ ਨੂੰ ਮਿਲਣ ਲਈ ਗਈ ਸੀ ਅਤੇ ਉੱਥੇ ਉਸਦੀ ਮੁਲਾਕਾਤ ਅਕਸ਼ੈ ਅਰੋੜਾ ਨਾਲ ਹੋ ਗਈ ਸੀ। ਦੋਹਾਂ 'ਚ ਜਾਤੀ ਭੇਦ ਹਨ। ਕਾਮਨੀ ਬਲਿਹਾਲ ਜਾਤੀ ਤੋਂ ਬ੍ਰਾਹਮਣ ਰਾਜਪੂਤ ਹੈ ਅਤੇ ਅਕਸ਼ੈ ਅਰੋੜਾ ਹੈ। ਦੋਹਾਂ 'ਚ ਇਹ ਭੇਦ ਵੀ ਕੋਈ ਸਮੱਸਿਆ ਨਹੀਂ ਸੀ। ਧਾਰਾ 370 ਦੇ ਕਾਰਨ ਦੋਹਾਂ ਵਿੱਚ ਜੋ ਸ਼ੱਕ ਸੀ, ਉਹ ਵੀ ਹੁਣ ਖ਼ਤਮ ਹੋ ਗਿਆ ਹੈ। ਪ੍ਰੇਮੀ ਜੋੜੇ ਮੁਤਾਬਕ ਧਾਰਾ 370 ਖ਼ਤਮ ਹੋਣ ਤੋਂ ਬਾਅਦ ਦੋਹਾਂ ਦੇ ਪਰਿਵਾਰ ਵੀ ਸਹਿਮਤ ਹੋ ਗਏ ਅਤੇ ਹੁਣ ਉਹ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ।

Intro:Body:

ਧਾਰਾ- 370 ਹੱਟਣ ਤੋਂ ਬਾਅਦ ਪਹਿਲਾ ਵਿਆਹ, ਜੰਮੂ ਦੀ ਧੀ ਬਣੀ ਸ੍ਰੀ ਗੰਗਾਨਗਰ ਦੀ ਨੂੰਹ

ਜੰ‍ਮੂ-ਕਸ਼‍ਮੀਰ ਤੋਂ ਧਾਰਾ- 370 ਹਟਾਏ ਜਾਣ ਤੋਂ ਬਾਅਦ ਜੰ‍ਮੂ ਦੀ ਧੀ ਰਾਜਸ‍ਥਾਨ ਦੀ ਨੂੰਹ ਬਣ ਗਈ ਹੈ। ਧਾਰਾ-370 ਹੱਟਣ ਤੋਂ ਬਾਅਦ ਇਹ ਪਹਿਲਾ ਮਾਮਲਾ ਸਾਹਮਣੇ ਆਇਆ ਹੈ ਜਦੋਂ ਕਿਸੇ ਜੰਮੂ ਦੀ ਕੁੜੀ ਦਾ ਕਿਸੇ ਦੂਜੇ ਸੂਬੇ ਦੇ ਮੁੰਡੇ ਨਾਲ ਵਿਆਹ ਹੋਇਆ ਹੋਵੇ। ਜੰਮੂ ਦੀ ਰਹਿਣ ਵਾਲੀ ਕਾਮਨੀ ਰਾਜਪੂਤ ਸ੍ਰੀ ਗੰਗਾਨਗਰ ਜ਼ਿਲ੍ਹੇ ਦੀ ਨੂੰਹ ਬਣੀ ਹੈ। ਕਾਮਨੀ ਨੇ ਸ੍ਰੀ ਗੰਗਾਨਗਰ ਜ਼ਿਲ੍ਹੇ ਦੇ ਪੁਰਾਣੀ ਆਬਾਦੀ ਇਲਾਕੇ ਵਿੱਚ ਰਹਿਣ ਵਾਲੇ ਅਕਸ਼ੈ ਨਾਲ ਵਿਆਹ ਕੀਤਾ ਹੈ।

ਸ੍ਰੀਗੰਗਾਨਗਰ: ਕੇਂਦਰ ਦੀ ਮੋਦੀ ਸਰਕਾਰ ਦਾ ਇੱਕ ਕਦਮ ਹੁਣ ਲੋਕਾਂ ਨੂੰ ਨਾ ਸਿਰਫ਼ ਜੰਮੂ-ਕਸ਼ਮੀਰ ਜਾਣ ਵਿੱਚ ਮਦਦ ਕਰੇਗਾ, ਬਲਕਿ ਇਸ ਨਾਲ ਲੋਕਾਂ ਲਈ ਉੱਥੇ ਜ਼ਿਆਦਾ ਸਮੇਂ ਤੱਕ ਰਹਿਣ ਲਈ ਜਾਂ ਹਮੇਸ਼ਾ ਲਈ ਉੱਥੇ ਰਹਿਣ ਦੇ ਰਾਹ ਵੀ ਖੁੱਲ੍ਹ ਗਏ ਹਨ। ਇਹੀ ਕਾਰਨ ਹੈ ਕਿ ਜੰਮੂ-ਕਸ਼ਮੀਰ ਤੋਂ ਧਾਰਾ 370 ਅਤੇ 35 ਏ ਹੱਟਣ ਨਾਲ ਹੁਣ ਲੋਕਾਂ ਦਾ ਨਜ਼ਰੀਆ ਬਦਲਣ ਲੱਗਾ ਹੈ। ਧਾਰਾ 370 ਹੱਟਦੇ ਹੀ ਹੁਣ ਉੱਥੇ ਦੀਆਂ ਧੀਆਂ ਹੋਰਨਾਂ ਸੂਬਿਆਂ ਦੀ ਵੀ ਸ਼ਾਨ ਬਣ ਰਹੀਆਂ ਹਨ। ਸ੍ਰੀਗੰਗਾਨਗਰ ਦੇ ਅਕਸ਼ੈ ਅਰੋੜਾ ਨੇ ਜੰਮੂ-ਕਸ਼ਮੀਰ ਦੀ ਕੁੜੀ ਨਾਲ ਵਿਆਹ ਕਰ ਕੇ ਉੱਥੇ ਦੀ ਸੰਸਕ੍ਰਿਤੀ ਵਿੱਚ ਘੁੱਲਣ ਮਿਲਣ ਦੀ ਕੋਸ਼ਿਸ਼ ਕੀਤੀ ਹੈ।

ਸ੍ਰੀਗੰਗਾਨਗਰ ਦੇ ਅਕਸ਼ੈ ਅਤੇ ਜੰਮੂ ਕਸ਼ਮੀਰ ਦੀ ਕਾਮਨੀ ਦੀ ਜਾਣ ਪਹਿਚਾਣ ਦਿੱਲੀ ਵਿੱਚ ਹੋਈ ਸੀ। ਧਾਰਾ 370  ਦੇ ਕਾਰਨ ਪਿਛਲੇ 2 ਸਾਲਾਂ ਤੋਂ ਪ੍ਰੇਮ ਸਬੰਧਾਂ ਦੇ ਕਾਰਨ ਦੋਵੇਂ ਵਿਆਹ ਦੇ ਬੰਧਨ ਵਿੱਚ ਨਹੀਂ ਬੱਝ ਪਾਏ ਸਨ ਅਤੇ ਹੁਣ ਇੱਕ ਦੇਸ਼ ਇੱਕ ਸੰਵਿਧਾਨ ਹੋਣ ਉੱਤੇ ਦੋ ਦਿਲਾਂ ਦੀਆਂ ਦੂਰੀਆਂ ਵੀ ਖ਼ਤਮ ਹੋ ਗਈਆਂ। ਧਾਰਾ 370 ਅਤੇ 35 ਏ ਦੇ ਕਾਰਨ ਜੋ ਸਮੱਸਿਆ ਸੀ ਉਹ ਹੁਣ ਖ਼ਤਮ ਹੋ ਗਈ ਹੈ। ਪੁਰਾਣੀ ਆਬਾਦੀ ਦੇ ਚਾਂਦਨੀ ਚੌਂਕ ਉੱਤੇ ਰਹਿਣ ਵਾਲੇ ਅਕਸ਼ੈ  ਦੱਸਦੇ ਹਨਕਿ 2 ਸਾਲ ਪਹਿਲਾਂ ਉਹ ਦਿੱਲੀ ਵਿੱਚ ਨੌਕਰੀ ਕਰ ਰਹੇ ਸਨ। ਉੱਥੇ ਹੀ ਜੰਮੂ ਦੀ ਕਾਮਨੀ ਨਾਲ ਉਨ੍ਹਾਂ ਦੀ ਮੁਲਾਕਾਤ ਹੋਈ। ਜਾਣ ਪਹਿਚਾਣ ਹੋਈ ਤਾਂ ਪਤਾ ਚੱਲਿਆ ਕਿ ਕਾਮਨੀ ਰਾਜਪੂਤ ਆਪਣੀ ਭੂਆ ਦੇ ਨਾਲ ਦਿੱਲੀ ਵਿੱਚ ਰਹਿੰਦੀ ਹੈ।

ਹੌਲੀ-ਹੌਲੀ ਦੋਹਾਂ ਦੀ ਮੁਲਾਕਾਤ ਪਿਆਰ ਵਿੱਚ ਤਬਦੀਲ ਹੋ ਗਈ। ਕਾਮਨੀ ਮੂਲ ਰੂਪ ਤੋਂ ਜੰਮੂ ਦੀ ਰਹਿਣ ਵਾਲੀ ਹੈ। ਜੰਮੂ ਵਿੱਚ ਹੀ ਉਹ ਪੜ੍ਹਾਈ ਕਰ ਰਹੀ ਹੈ। ਕੁੱਝ ਦਿਨਾਂ ਲਈ ਉਹ ਦਿੱਲੀ ਆਪਣੀ ਭੂਆ ਨੂੰ ਮਿਲਣ ਲਈ ਗਈ ਸੀ ਅਤੇ ਉੱਥੇ ਉਸਦੀ ਮੁਲਾਕਾਤ ਅਕਸ਼ੈ ਅਰੋੜਾ ਨਾਲ ਹੋ ਗਈ ਸੀ। ਦੋਹਾਂ 'ਚ ਜਾਤੀ ਭੇਦ ਹਨ। ਕਾਮਨੀ ਬਲਿਹਾਲ ਜਾਤੀ ਤੋਂ ਬ੍ਰਾਹਮਣ ਰਾਜਪੂਤ ਹੈ ਅਤੇ ਅਕਸ਼ੈ ਅਰੋੜਾ ਹੈ। ਦੋਹਾਂ 'ਚ ਇਹ ਭੇਦ ਵੀ ਕੋਈ ਸਮੱਸਿਆ ਨਹੀਂ ਸੀ। ਧਾਰਾ 370  ਦੇ ਕਾਰਨ ਦੋਹਾਂ ਵਿੱਚ ਜੋ ਸ਼ੱਕ ਸੀ, ਉਹ ਵੀ ਹੁਣ ਖ਼ਤਮ ਹੋ ਗਿਆ ਹੈ। ਪ੍ਰੇਮੀ ਜੋੜੇ ਮੁਤਾਬਕ ਧਾਰਾ 370 ਖ਼ਤਮ ਹੋਣ ਤੋਂ ਬਾਅਦ ਦੋਹਾਂ ਦੇ ਪਰਿਵਾਰ ਵੀ ਸਹਿਮਤ ਹੋ ਗਏ ਅਤੇ ਹੁਣ ਉਹ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ।

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.