ETV Bharat / bharat

ਦਿੱਲੀ: ਅਨਾਜ ਮੰਡੀ ਦੀ ਉਸੇ ਇਮਾਰਤ 'ਚ ਫਿਰ ਲੱਗੀ ਅੱਗ, ਜਿੱਥੇ ਕੱਲ੍ਹ ਗਈਆਂ ਸਨ 43 ਜਾਨਾਂ

ਰਾਜਧਾਨੀ ਵਿਖੇ ਅਨਾਜ ਮੰਡੀ ਦੀ ਉਸੇ ਇਮਾਰਤ 'ਚ ਫਿਰ ਅੱਗ ਲੱਗ ਗਈ, ਜਿੱਥੇ ਕੱਲ੍ਹ 43 ਜਾਨਾਂ ਚਲੀਆਂ ਗਈਆਂ ਸਨ।

author img

By

Published : Dec 9, 2019, 8:54 AM IST

ਫੋਟੋ
ਫੋਟੋ

ਨਵੀਂ ਦਿੱਲੀ: ਰਾਜਧਾਨੀ ਦਿੱਲੀ ਦੇ ਰਾਣੀ ਝਾਂਸੀ ਰੋਡ 'ਤੇ ਅਨਜ ਮੰਡੀ ਵਿਖੇ ਸਥਿਤ ਉਸੇ ਇਮਾਰਤ ਨੂੰ ਇਕ ਵਾਰ ਫਿਰ ਅੱਗ ਲੱਗ ਗਈ। ਅੱਗ ਬੁਝਾਉਣ ਦੇ ਲਈ ਅੱਗ ਬੁਝਾਊ ਅਮਲੇ ਦੀਆਂ 4 ਗੱਡੀਆਂ ਮੌਕੇ 'ਤੇ ਪੁੱਜ ਗਈਆਂ ਹਨ।

  • Delhi: A fire has broken out in the same building in Anaj Mandi, Rani Jhansi Road where 43 people had died in a fire incident yesterday. Four fire tenders have been rushed to the spot. pic.twitter.com/f1heEaQ7dU

    — ANI (@ANI) December 9, 2019 " class="align-text-top noRightClick twitterSection" data=" ">
ਦੱਸ ਦਈਏ ਕਿ ਕੱਲ੍ਹ ਇਸੇ ਇਮਾਰਤ ਵਿੱਚ ਅੱਗ ਲੱਗਣ ਕਾਰਨ 43 ਲੋਕਾਂ ਦੀ ਮੌਤ ਹੋ ਗਈ ਸੀ।

Intro:Body:

Fire broke out in Delhi 

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.