ETV Bharat / bharat

ਜੰਮੂ-ਕਸ਼ਮੀਰ 'ਚ ਸ਼ਾਂਤਮਈ ਢੰਗ ਨਾਲ ਮਨਾਈ ਗਈ ਬਕਰੀਦ - jammu eid

ਦੇਸ਼ ਭਰ ਵਿੱਚ ਅੱਜ ਬਕਰੀਦ ਮਨਾਈ ਜਾ ਰਹੀ ਹੈ। ਧਾਰਾ 370 ਹਟਾਏ ਜਾਣ ਤੋਂ ਬਾਅਦ ਭਾਵੇਂ ਕੁਝ ਦਿਨਾਂ ਲਈ ਉੱਥੋਂ ਦੇ ਲੋਕਾਂ ਨੂੰ ਮੁਸ਼ਕਲ ਝੱਲਣੀ ਪਈ, ਪਰ ਹੁਣ ਹਾਲਾਤ ਠੀਕ ਹੁੰਦੇ ਨਜ਼ਰ ਆ ਰਹੇ ਹਨ। ਈਦ ਮੌਕੇ ਵੀ ਇੱਥੇ ਰੌਣਕਾਂ ਲੱਗੀਆਂ ਹਨ।

ਜੰਮੂ-ਕਸ਼ਮੀਰ 'ਚ ਸ਼ਾਂਤਮਈ ਢੰਗ ਨਾਲ ਮਨਾਈ ਗਈ ਬਕਰੀਦ
author img

By

Published : Aug 12, 2019, 3:06 PM IST

ਸ੍ਰੀਨਗਰ: ਜੰਮੂ-ਕਸ਼ਮੀਰ 'ਚੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਖ਼ਦਸ਼ਾ ਸੀ ਕਿ ਈਦ ਦੀਆਂ ਤਿਆਰੀਆਂ ਫਿੱਕੀਆਂ ਨਾ ਪੈ ਜਾਣ, ਪਰ ਕਸ਼ਮੀਰ ਘਾਟੀ ਵਿੱਚ ਲੋਕਾਂ ਨੂੰ ਤਿਉਹਾਰ ਦੇ ਮੱਦੇਨਜ਼ਰ ਢਿੱਲ ਦਿੱਤੀ ਗਈ। ਇੱਥੇ ਬਕਰੀਦ ਦਾ ਤਿਉਹਾਰ ਸ਼ਾਂਤਮਈ ਢੰਗ ਨਾਲ ਮਨਾਇਆ ਜਾ ਰਿਹਾ ਹੈ। ਨਮਾਜ਼ ਅਦਾਇਗੀ ਤੋਂ ਬਾਅਦ ਜੰਮੂ-ਕਸ਼ਮੀਰ ਦੇ ਸੀਨੀਅਰ ਅਧਿਕਾਰੀਆਂ ਨੇ ਇੱਕ ਦੂਜੇ ਨੂੰ ਮਿਠਾਈ ਖਵਾਈ ਅਤੇ ਬਕਰੀਦ ਦੀ ਮੁਬਾਰਕਬਾਦ ਦਿੱਤੀ।

ਵੇਖੋ ਵੀਡੀਓ।
ਹਾਲਾਂਕਿ ਬਕਰੀਦ ਦੇ ਮੱਦੇਨਜ਼ਰ ਘਾਟੀ ਦੇ ਲੋਕਾਂ ਨੂੰ ਢਿੱਲ ਤਾਂ ਦਿੱਤੀ ਗਈ ਹੈ ਅਤੇ ਮਸਜਿਦਾਂ ਵਿੱਚ ਨਮਾਜ਼ ਅਦਾ ਕਰਨ ਦੀ ਵੀ ਇਜਾਜ਼ਤ ਹੈ, ਪਰ ਘਾਟੀ ਦੀਆਂ ਵੱਡੀਆਂ ਮਸਜਿਦਾਂ ਵਿੱਚ ਜ਼ਿਆਦਾ ਗਿਣਤੀ ਵਿੱਚ ਲੋਕਾਂ ਨੂੰ ਇੱਕਠੇ ਨਹੀਂ ਹੋਣ ਦਿੱਤਾ ਜਾ ਰਿਹਾ।ਜੰਮੂ-ਕਸ਼ਮੀਰ ਦੇ ਮੁੱਖ ਸਕੱਤਰ ਰੋਹਿਤ ਕੰਸਲ ਨੇ ਦੱਸਿਆ ਕਿ ਈਦ ਮੌਕੇ ਜੰਮੂ ਦੀਆਂ ਵਿੱਚ 5 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੇ ਨਮਾਜ਼ ਅਦਾ ਕੀਤੀ ਹੈ। ਸਾਨੂੰ ਬਾਰਾਮੂਲਾ, ਅਨੰਤਨਾਗ, ਸ਼ੋਪੀਆਂ, ਅਵੰਤੀਪੋਰਾ, ਸ਼੍ਰੀਨਗਰ ਅਤੇ ਕਸ਼ਮੀਰ ਘਾਟੀ ਦੇ ਹੋਰ ਸਥਾਨਾਂ ਤੋਂ ਨਮਾਜ਼ ਦੇ ਸਫ਼ਲ ਪੂਰੇ ਹੋਣ ਦੀ ਖ਼ਬਰ ਮਿਲੀ ਹੈ।ਦੱਸ ਦਈਏ ਕਿ ਸੁਰੱਖਿਆ ਦੇ ਮੱਦੇਨਜ਼ਰ ਹਰ ਜਗ੍ਹਾਂ ਪੁਲਿਸ ਅਤੇ ਭਾਰੀ ਗਿਣਤੀ ਵਿੱਚ ਫ਼ੌਜ ਦੇ ਜਵਾਨ ਤਾਇਨਾਤ ਕੀਤੇ ਗਏ ਹਨ।

Intro:Body:

ਜੰਮੂ-ਕਸ਼ਮੀਰ 'ਚ ਸ਼ਾਂਤਮਈ ਢੰਗ ਨਾਲ ਮਨਾਈ ਜਾ ਰਹੀ ਬਕਰੀਦ

ਦੇਸ਼ਭਰ ਵਿੱਚ ਅੱਜ ਬਕਰੀਦ ਮਨਾਈ ਜਾ ਰਹੀ ਹੈ। ਧਾਰਾ 370 ਹਟਾਏ ਜਾਣ ਤੋਂ ਬਾਅਦ ਭਾਵੇਂ ਕੁਝ ਦਿਨਾਂ ਲਈ ਉੱਥੋਂ ਦੇ ਲੋਕਾਂ ਨੂੰ ਮੁਸ਼ਕਲ ਝੱਲਣੀ ਪਈ, ਪਰ ਹੁਣ ਹਾਲਾਤ ਠੀਕ ਹੁੰਦੇ ਨਜ਼ਰ ਆ ਰਹੇ ਹਨ। ਈਦ ਮੌਕੇ ਵੀ ਇੱਥੇ ਰੌਂਣਕਾਂ ਲੱਗੀਆਂ ਹਨ।

ਸ੍ਰੀਨਗਰ: ਜੰਮੂ-ਕਸ਼ਮੀਰ 'ਚੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਖ਼ਦਸ਼ਾ ਸੀ ਕਿ ਈਦ ਦੀਆਂ ਤਿਆਰੀਆਂ ਫਿੱਕੀਆਂ ਨਾ ਪੈ ਜਾਣ, ਪਰ ਕਸ਼ਮੀਰ ਘਾਟੀ ਵਿੱਚ ਲੋਕਾਂ ਨੂੰ ਤਿਉਹਾਰ ਦੇ ਮੱਦੇਨਜ਼ਰ ਢਿੱਲ ਦਿੱਤੀ ਗਈ। ਇੱਥੇ ਬਕਰੀਦ ਦਾ ਤਿਉਹਾਰ ਸ਼ਾਂਤਮਈ ਢੰਗ ਨਾਲ ਮਨਾਇਆ ਜਾ ਰਿਹਾ ਹੈ। ਨਮਾਜ ਅਦਾਇਗੀ ਤੋਂ ਬਾਅਦ ਜੰਮੂ-ਕਸ਼ਮੀਰ ਦੇ ਸੀਨੀਅਰ ਅਧਿਕਾਰੀਆਂ ਨੇ ਇੱਕ ਦੂਜੇ ਨੂੰ ਮਿਠਾਈ ਖਵਾਈ ਅਤੇ ਬਕਰੀਦ ਦੀ ਮੁਬਾਰਕਬਾਦ ਦਿੱਤੀ।

ਹਾਲਾਂਕਿ ਬਕਰੀਦ ਦੇ ਮੱਦੇਨਜ਼ਰ ਘਾਟੀ ਦੇ ਲੋਕਾਂ ਨੂੰ ਢਿੱਲ ਤਾਂ ਦਿੱਤੀ ਗਈ ਹੈ ਅਤੇ ਮਸਜਿਦਾਂ ਵਿੱਚ ਨਮਾਜ ਅਦਾ ਕਰਨ ਦੀ ਵੀ ਇਜਾਜ਼ਤ ਹੈ, ਪਰ ਘਾਟੀ ਦੀਆਂ ਵੱਡੀਆਂ ਮਸਜਿਦਾਂ ਵਿੱਚ ਜ਼ਿਆਦਾ ਗਿਣਤੀ ਵਿੱਚ ਲੋਕਾਂ ਨੂੰ ਇੱਕਠੇ ਨਹੀਂ ਹੋਣ ਦਿੱਤਾ ਜਾ ਰਿਹਾ।

ਜੰਮੂ-ਕਸ਼ਮੀਰ ਦੇ ਮੁੱਖ ਸਕੱਤਰ ਰੋਹਿਤ ਕੰਸਲ ਨੇ ਦੱਸਿਆ ਕਿ ਈਦ ਮੌਕੇ ਜੰਮੂ ਦੀਆਂ ਵਿੱਚ 5 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੇ ਨਮਾਜ ਅਦਾ ਕੀਤੀ ਹੈ। ਸਾਨੂੰ ਬਾਰਾਮੂਲਾ, ਅਨੰਤਨਾਗ, ਸ਼ੋਪੀਆਂ, ਅਵੰਤੀਪੋਰਾ, ਸ਼੍ਰੀਨਗਰ ਅਤੇ ਕਸ਼ਮੀਰ ਘਾਟੀ ਦੇ ਹੋਰ ਸਥਾਨਾਂ ਤੋਂ ਨਮਾਜ ਦੇ ਸਫ਼ਲ ਪੂਰੇ ਹੋਣ ਦੀ ਖ਼ਬਰ ਮਿਲੀ ਹੈ।

ਦੱਸ ਦਈਏ ਕਿ ਸੁਰੱਖਿਆ ਦੇ ਮੱਦੇਨਜ਼ਰ ਹਰ ਜਗ੍ਹਾਂ ਪੁਲਿਸ ਅਤੇ ਭਾਰੀ ਗਿਣਤੀ ਵਿੱਚ ਫੌਜ ਦੇ ਜਵਾਨ ਤਾਇਨਾਤ ਕੀਤੇ ਗਏ ਹਨ।

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.