ETV Bharat / bharat

ਦਿੱਲੀ ਚੋਣਾਂ: ਸਾਰਾ ਮੁਲਕ ਹੀ ਸ਼ਾਹੀਨ ਬਾਗ਼ ਬਣਾ ਦਿੱਤਾ: ਕੈਪਟਨ

ਦਿੱਲੀ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਕਰਨ ਗਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤੀ ਜਨਤਾ ਪਾਰਟੀ ਅਤੇ ਭਗਵੰਤ ਨੂੰ ਆੜੇ ਹੱਥੀਂ ਲਿਆ।

ਕੈਪਟਨ
ਕੈਪਟਨ
author img

By

Published : Feb 4, 2020, 4:56 AM IST

ਨਵੀਂ ਦਿੱਲੀ: ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਆਪਣੇ ਸਟਾਰ ਪ੍ਰਚਾਰਕਾਂ ਨੂੰ ਸੱਦ ਰਹੀਆਂ ਹਨ। ਇਸ ਦੌਰਾਨ ਕਾਂਗਰਸ ਦੇ ਪ੍ਰਚਾਰ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਲਕਾਜੀ ਵਿਧਾਨ ਸਭਾ ਹਲਕੇ ਵਿੱਚ ਪ੍ਰਚਾਰ ਲਈ ਪਹੁੰਚੇ। ਇੱਥੇ ਉਨ੍ਹਾਂ ਕਾਂਗਰਸ ਦੀ ਉਮੀਦਵਾਰ ਸ਼ਿਵਾਨੀ ਚੋਪੜਾ ਦੇ ਹੱਕ ਵਿੱਚ ਪ੍ਰਚਾਰ ਕਰਦਿਆਂ ਕਿਹਾ ਕਿ ਕਾਂਗਰਸ ਦੀ ਚੰਗੀ ਜਿੱਤ ਹੋਵੇਗੀ।

ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਮੀਡੀਆ ਦੇ ਮੁਖ਼ਾਤਬ ਹੁੰਦਿਆਂ ਕਿਹਾ ਕਿ ਦਿੱਲੀ ਵਿੱਚ ਕਾਂਗਰਸ ਦੀ ਚੰਗੀ ਜਿੱਤ ਹੋਵੇਗੀ। ਉਨ੍ਹਾਂ ਕਿਹਾ ਕਿ ਸ਼ਿਵਾਨੀ ਚੋਪੜਾ ਚੰਗੀ ਲੀਡ ਨਾਲ ਇਸ ਹਲਕੇ ਤੋਂ ਜਿੱਤੇਗੀ।

ਸਾਰਾ ਮੁਲਕ ਹੀ ਸ਼ਾਹੀਨ ਬਾਗ਼ ਬਣਾ ਦਿੱਤਾ

ਇਸ ਦੌਰਾਨ ਸ਼ਾਹੀਨ ਬਾਗ਼ ਵਿੱਚ ਹੋ ਰਹੇ ਪ੍ਰਦਰਸ਼ਨ ਬਾਰੇ ਮੁੱਖ ਮੰਤਰੀ ਨੇ ਭਾਰਤੀ ਜਨਤਾ ਪਾਰਟੀ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪੂਰੇ ਦੇਸ਼ ਵਿੱਚ ਸ਼ਾਹੀਨ ਬਾਗ਼ ਬਣ ਚੁੱਕੇ ਹਨ।

ਯਾਦ ਕਰਵਾ ਦਈਏ ਕਿ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਸੰਗਰੂਰ ਤੋਂ ਸਾਂਸਦ ਭਗਵੰਤ ਮਾਨ ਨੇ ਵੀ ਦਿੱਲੀ ਵਿੱਚ ਡੇਰੇ ਲਾਏ ਹੋਏ ਹਨ। ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਭਗਵੰਤ ਮਾਨ 'ਤੇ ਵੀ ਸ਼ਬਦੀ ਹਮਲੇ ਕੀਤੇ।

ਦਿੱਲੀ ਤੇ ਕਾਬਜ਼ ਹੋਣ ਲਈ ਸਾਰੀਆਂ ਪਾਰਟੀਆਂ ਆਪਣਾ ਪੂਰਾ ਦਮ ਖਮ ਦਿਖਾ ਰਹੀਆਂ ਹਨ ਪੂਰੇ ਦੇਸ਼ ਵਿੱਚ ਸਟਾਰ ਪ੍ਰਚਾਰਕ ਆ ਕੇ ਪਾਰਟੀਆਂ ਦੇ ਹੱਕ ਵਿੱਚ ਪ੍ਰਚਾਰ ਕਰ ਰਹੀਆਂ ਹਨ। ਬੱਸ ਹੁਣ ਤਾਂ ਲੋਕਾਂ ਅਤੇ ਸਿਆਸੀ ਮਾਹਰਾਂ ਦਾ ਨਿਗਾਹਾ 11 ਫ਼ਰਵਰੀ 'ਤੇ ਟਿਕੀਆਂ ਹੋਈਆਂ ਹਨ।

Intro:रोड शो में पंजाब के सीएम ने कहा कांग्रेस की होगी चंगी जीत

नई दिल्ली: विधानसभा चुनाव के लिए सभी पार्टियां अपने अपने स्तर पर चुनाव प्रचार में जुटी हुई है, तो वहीं सोमवार को कांग्रेस के प्रचार के लिए पंजाब के मुख्यमंत्री कैप्टन अमरिंदर सिंह कालकाजी विधानसभा पहुंचे.जहां पर उन्होंने कांग्रेस की भारी मतों से जीत होने के दावे किए हैं. साथ ही उन्होंने कालकाजी से प्रत्याशी शिवानी चोपड़ा के लिए वोट मांगे.

Body:दिल्ली में कांग्रेस की होगी चंगी जीत
अहम बात यह है कि पंजाब के मुख्यमंत्री कैप्टन अमरिंदर सिंह ने मीडिया से बातचीत करते हुए कहा कि दिल्ली में कांग्रेस की चंगी जीत होगी और कालकाजी विधानसभा सीट से शिवानी चोपड़ा भारी मतों से जीतेंगी. इसके साथ ही उन्होंने पंजाब में बिजली पर दी जा रही सब्सिडी को लेकर भी बात रखी और उन्होंने कहा कि हम दिल्ली में भी बेहतर प्रदर्शन करेंगे. बिजली को लेकर कांग्रेस ने भी अहम कदम उठाए हैं.

भगवंत मान पर किया हमला कहा कि वह दोबारा सोचें
आपको बता दें कि आम आदमी पार्टी के प्रचार प्रसार के लिए भगवत मान भी चुनावी मैदान में उतरे हुए हैं और वह जगह-जगह रोड शो कर रहे हैं. इस बाबत पंजाब के मुख्यमंत्री कैप्टन अमरिंदर सिंह से जब यह पूछा गया कि भगवंत मान कांग्रेस को इन चुनाव में कहीं भी नहीं आंक रहे हैं, इस बाबत सीएम कैप्टन अमरिंदर सिंह ने कहा कि भगवंत मैन को यह सोचने की जरूरत है कि कांग्रेस कितनी बड़ी पार्टी है और दिल्ली में हम बेहतर प्रदर्शन करेंगे जिसके बाद ही उन्हें जवाब मिलेगा.

पूरे देश को बना रखा है शाहीन बाग
वही नागरिकता संशोधन एक्ट को लेकर जहां पूरे देश में रोष देखने को मिला है तो वहीं दूसरी ओर राजधानी दिल्ली के शाहीन बाग में लगातार विरोध हो रहे हैं. इस बाबत सीएम अमरिंदर सिंह ने कहा कि दिल्ली का शाहीन बाग कुछ भी नहीं है. इस देश में कई जगह शाहीन बाग बन चुके हैं. उनका कहने का तात्पर्य था कि केंद्र सरकार ने जिस तरीके से इस एक्ट को लागू किया है उसे देश के लोग काफी विरोध में है.

Conclusion:फिलहाल आगामी विधानसभा चुनाव को लेकर कांग्रेस पार्टी युद्ध स्तर पर प्रचार प्रसार में जुटी हुई है और सोमवार को पंजाब के मुख्यमंत्री कैप्टन अमरिंदर सिंह भी रोड शो करने पहुंचे.उन्होंने शिवानी चोपड़ा के लिए वोट मांगे.
ETV Bharat Logo

Copyright © 2024 Ushodaya Enterprises Pvt. Ltd., All Rights Reserved.