ETV Bharat / bharat

ਗੁਰੂਗ੍ਰਾਮ ਦੇ ਸੈਸ਼ਨ ਜੱਜ ਦੀ ਪਤਨੀ ਤੇ ਪੁੱਤਰ ਦੇ ਕਾਤਲ ਨੂੰ ਅਦਾਲਤ ਨੇ ਸੁਣਾਈ ਫਾਂਸੀ ਦੀ ਸਜ਼ਾ - ਸੈਸ਼ਨ ਜੱਜ ਦੀ ਪਤਨੀ ਤੇ ਪੁੱਤਰ ਦੀ ਹੱਤਿਆ ਮਾਮਲਾ

ਸੈਸ਼ਨ ਜੱਜ ਦੇ ਪੁੱਤਰ ਅਤੇ ਪਤਨੀ ਨੂੰ ਗੋਲੀ ਮਾਰ ਕੇ ਕਤਲ ਕਰਨ ਦੇ ਮਾਮਲੇ ਵਿੱਚ ਅਦਾਲਤ ਨੇ ਦੋਸ਼ੀ ਮਹੀਪਾਲ ਨੂੰ ਫਾਂਸੀ ਦੀ ਸਜ਼ਾ ਸੁਣਾਈ। ਗੁਰੂਗ੍ਰਾਮ ਦੀ ਜ਼ਿਲ੍ਹਾ ਅਦਾਲਤ ਨੇ ਦੋਸ਼ੀ ਨੂੰ ਆਈਪੀਸੀ ਦੀ ਧਾਰਾ 302, 201, 17 ਅਤੇ ਆਰਮਜ਼ ਐਕਟ-27 ਤਹਿਤ ਦੋਸ਼ੀ ਠਹਿਰਾਇਆ।

ਗੁਰੂਗ੍ਰਾਮ ਦੇ ਸੈਸ਼ਨ ਜੱਜ ਦੀ ਪਤਨੀ ਤੇ ਪੁੱਤਰ ਦੇ ਹੱਤਿਆਰੇ ਨੂੰ ਅਦਾਲਤ ਨੇ ਸੁਣਾਈ ਫਾਂਸੀ ਦੀ ਸਜ਼ਾ
ਗੁਰੂਗ੍ਰਾਮ ਦੇ ਸੈਸ਼ਨ ਜੱਜ ਦੀ ਪਤਨੀ ਤੇ ਪੁੱਤਰ ਦੇ ਹੱਤਿਆਰੇ ਨੂੰ ਅਦਾਲਤ ਨੇ ਸੁਣਾਈ ਫਾਂਸੀ ਦੀ ਸਜ਼ਾ
author img

By

Published : Feb 7, 2020, 9:55 PM IST

ਗੁਰੂਗ੍ਰਾਮ: ਸੈਸ਼ਨ ਜੱਜ ਦੇ ਪੁੱਤਰ ਅਤੇ ਪਤਨੀ ਨੂੰ ਗੋਲੀ ਮਾਰ ਕੇ ਕਤਲ ਕਰਨ ਦੇ ਮਾਮਲੇ ਵਿੱਚ ਅਦਾਲਤ ਨੇ ਦੋਸ਼ੀ ਮਹੀਪਾਲ ਨੂੰ ਫਾਂਸੀ ਦੀ ਸਜ਼ਾ ਸੁਣਾਈ। ਗੁਰੂਗ੍ਰਾਮ ਦੀ ਜ਼ਿਲ੍ਹਾ ਅਦਾਲਤ ਨੇ ਦੋਸ਼ੀ ਨੂੰ ਆਈਪੀਸੀ ਦੀ ਧਾਰਾ 302, 201, 17 ਅਤੇ ਆਰਮਜ਼ ਐਕਟ-27 ਤਹਿਤ ਦੋਸ਼ੀ ਠਹਿਰਾਇਆ।

ਦੱਸ ਦਈਏ ਕਿ ਸਾਲ 2018 ਵਿੱਚ ਗੰਨਮੈਨ ਮਹੀਪਾਲ ਨੇ ਵਧੀਕ ਜੱਜ ਦੇ ਬੇਟੇ ਅਤੇ ਪਤਨੀ ਨੂੰ ਗੋਲੀ ਮਾਰ ਦਿੱਤੀ ਸੀ, ਜਿਸ ਤੋਂ ਬਾਅਦ ਦੋਵਾਂ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ। ਇਹ ਸ਼ਾਇਦ ਹਰਿਆਣਾ ਦੇ ਇਤਿਹਾਸ ਵਿੱਚ ਪਹਿਲਾ ਮਾਮਲਾ ਸੀ, ਜਿਸ ਵਿੱਚ ਲੋਕ ਅੱਗੇ ਆਏ ਅਤੇ ਗਵਾਹੀ ਦਿੱਤੀ। ਇਸ ਕਤਲੇਆਮ ਵਿੱਚ 81 ਲੋਕਾਂ ਨੇ ਆਪਣੇ ਨਾਮ ਗਵਾਹੀ ਵਜੋਂ ਦਰਜ ਕੀਤੇ ਸਨ। ਇਨ੍ਹਾਂ ਵਿੱਚੋਂ 67 ਵਿਅਕਤੀਆਂ ਦੀ ਗਵਾਹੀ ਲਈ ਗਈ। ਇੱਕ ਸਾਲ ਦੇ ਅੰਦਰ ਗਵਾਹੀ ਪ੍ਰਕਿਰਿਆ ਨੂੰ ਪੂਰਾ ਕਰਨ ਤੋਂ ਬਾਅਦ ਅਦਾਲਤ ਨੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਸੁਣਾਈ।

ਗੁਰੂਗ੍ਰਾਮ ਦੇ ਸੈਸ਼ਨ ਜੱਜ ਦੀ ਪਤਨੀ ਤੇ ਪੁੱਤਰ ਦੇ ਹੱਤਿਆਰੇ ਨੂੰ ਅਦਾਲਤ ਨੇ ਸੁਣਾਈ ਫਾਂਸੀ ਦੀ ਸਜ਼ਾ

ਇਹ ਵੀ ਪੜ੍ਹੋ: ਨਿਰਭਯਾ ਮਾਮਲਾ: ਦਿੱਲੀ ਅਦਾਲਤ ਨੇ ਫਾਂਸੀ ਦੀ ਨਵੀਂ ਤਰੀਕ ਦੀ ਮੰਗ ਵਾਲੀ ਤਿਹਾੜ ਜੇਲ੍ਹ ਦੀ ਪਟੀਸ਼ਨ ਨੂੰ ਕੀਤਾ ਖ਼ਾਰਿਜ

ਕੀ ਹੈ ਪੂਰਾ ਮਾਮਲਾ?
13 ਅਕਤੂਬਰ 2018 ਨੂੰ ਹਿਸਾਰ ਵਾਸੀ ਤਤਕਾਲੀਨ ਜੱਜ ਕ੍ਰਿਸ਼ਨਕਾਂਤ ਦੀ ਪਤਨੀ ਰਿਤੂ ਅਤੇ ਬੇਟਾ ਧਰੁਵ ਸੈਕਟਰ 49 ਦੇ ਆਰਕੇਡੀਆ ਮਾਰਕੀਟ ਵਿਖੇ ਖਰੀਦਦਾਰੀ ਕਰਨ ਲਈ ਪਹੁੰਚੇ ਸਨ। ਇਥੇ ਵਾਪਸ ਆਉਣ ਤੋਂ ਬਾਅਦ, ਧਰੁਵ ਨੇ ਬੰਦੂਕਧਾਰ ਤੋਂ ਚਾਬੀ ਮੰਗੀ ਅਤੇ ਇਸ ਨੂੰ ਲੈ ਕੇ ਹੀ ਦੋਹਾਂ ਵਿਚਕਾਰ ਝਗੜਾ ਹੋ ਗਿਆ। ਇਸ ਝਗੜੇ ਵਿੱਚ ਮਹੀਪਾਲ ਨੇ ਗੋਲੀ ਚਲਾ ਦਿੱਤੀ ਸੀ ਅਤੇ ਇਸ ਵਿੱਚ ਰਿਤੂ ਤੇ ਧਰੂਵ ਦੀ ਮੌਤ ਹੋ ਗਈ।

Intro:गुरुग्राम के बहुचर्चित जज के बेटे और पत्नी की गोली मारकर हत्या करने के मामले में आरोपी गनमैन महिपाल को कोर्ट ने फांसी की सजा सुनाई है। Body:बता दें कि जिला अदालत ने आरोपी महिपाल को आईपीसी की धारा 302, 201, 17 और ऑर्म्स एक्ट -27 के तहत दोषी करार दिया है। वहीं आज इस मामले में हुई सुनवाई के दौरान कोर्ट ने आरोपी को फांसी की सजा सुनाई हैं।आपको बता दें कि साल 2018 में हाई प्रोफाइल केस में आरोपी महिपाल ने एडिशनल जज के बेटे और पत्नी को गोलियां मारी थी, जिसके बाद दोनों की इलाज के दौरान मौत हो गई थी।13 अक्टूबर 2018 को गुरुग्राम में हुए इस हत्याकांड से पूरा देश सन्न रह गया था। संभवत हरियाणा के इतिहास का यह पहला मामला था जिस मामले में लोगों ने खुद सामने आकर की गवाही दी। इस हत्याकांड में 81 लोगों ने अपने नाम गवाही के रूप में दर्ज कराए थे। इनमें से 67 लोगों की गवाही कराई गई। एक साल के भीतर गवाही की प्रक्रिया पूरी हो गई।गौरतलब है कि 13 अक्टूबर 2018 को हिसार निवासी तत्कालीन जज कृष्णकांत की पत्नी रितु और बेटा ध्रुव सेक्टर 49 स्थित आर्केडिया मार्केट में शोपिंग करने के लिए पहुंचे थे। यहां पर वापस आने के बाद गनमैन ने चाबी मांगी थी, इसी विवाद में महिपाल ने गोलियां चला दी थी, जिसमें दो-दो गोलियां लगी थी।इस घटना के बाद आरोपी बर्खास्त गनमैन महिपाल ने बेटे ध्रुव को गाड़ी में डालने की भी कोशिश की थी और वहां पर मौजूद लोगों ने बाद में दोनों को मेदांता अस्पताल में भर्ती करवाया था, लेकिन दोनों ने इलाज के दौरान दम तोड़ दिया था।

बाइट=अनुराग हुड्डा, पब्लिक प्रॉसिक्यूटरConclusion:

For All Latest Updates

ETV Bharat Logo

Copyright © 2025 Ushodaya Enterprises Pvt. Ltd., All Rights Reserved.