ETV Bharat / bharat

ਅੱਤਵਾਦੀਆਂ ਨੇ ਸੀਆਰਪੀਐਫ ਜਵਾਨਾਂ 'ਤੇ ਕੀਤਾ ਹਮਲਾ ਗ੍ਰੇਨੇਡ, 6 ਜਵਾਨ ਜਖ਼ਮੀ

author img

By

Published : Oct 26, 2019, 11:17 PM IST

ਅੱਤਵਾਦੀਆਂ ਨੇ ਸ੍ਰੀਨਗਰ ਦੇ ਕਰਨ ਨਗਰ 'ਚ ਸੀਆਰਪੀਐਫ ਦੇ ਜਵਾਨਾਂ 'ਤੇ ਗ੍ਰੇਨੇਡ ਹਮਲਾ ਕੀਤਾ ਗਿਆ ਜਿਸ 'ਚ ਸੀਆਰਪੀਐਫ਼ ਦੇ 6 ਜਵਾਨ ਜ਼ਖ਼ਮੀ ਹੋ ਗਏ। ਜ਼ਖ਼ਮੀ ਹੋਏ ਜਵਾਨਾਂ ਨੂੰ ਹਸਪਤਾਲ 'ਚ ਭਰਤੀ ਕੀਤਾ ਗਿਆ ਹੈ।

ਸੀਆਰਪੀਐਫ ਜਵਾਨਾਂ

ਜੰਮੂ ਕਸ਼ਮੀਰ: ਅੱਤਵਾਦੀਆਂ ਵੱਲੋਂ ਸ੍ਰੀਨਗਰ ਦੇ ਕਰਨ ਨਗਰ 'ਚ ਸੀਆਰਪੀਐਫ਼ ਦੇ ਜਵਾਨਾਂ 'ਤੇ ਗ੍ਰੇਨੇਡ ਹਮਲਾ ਕੀਤਾ ਗਿਆ। ਇਸ ਹਮਲੇ 'ਚ ਸੀਆਰਪੀਐਫ ਦੇ 6 ਜਵਾਨ ਜ਼ਖ਼ਮੀ ਹੋ ਗਏ ਹਨ। ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀਆਰਪੀਐਫ਼ ਦੇ ਜਵਾਨ ਸੁਰੱਖਿਆ ਚੌਂਕੀ ਦੀ ਸੰਭਾਲ ਕਰ ਰਹੇ ਸਨ, ਉਸੇ ਦੌਰਾਨ ਅੱਤਵਾਦੀਆਂ ਨੇ ਇਨ੍ਹਾਂ 'ਤੇ ਗ੍ਰੇਨੇਡ ਸੁੱਟਿਆ ਸੀ।

ਅੱਤਵਾਦੀਆਂ ਨੇ ਸੀਆਰਪੀਐਫ ਜਵਾਨਾਂ 'ਤੇ  ਕੀਤਾ ਹਮਲਾ

ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗ੍ਰੇਨੇਡ ਦੇ ਤੇਜ਼ ਆਵਾਜ਼ ਨਾਲ ਨੇੜਲੇ ਇਲਾਕਿਆਂ 'ਚ ਦਹਿਸ਼ਤ ਫ਼ੈਲ ਗਈ। ਅਧਿਕਾਰੀਆਂ ਦੇ ਅਨੁਸਾਰ ਸੁਰੱਖਿਆ ਅਧਿਕਾਰੀਆਂ ਨੇ ਬਚਾਅ ਲਈ ਹਵਾ 'ਚ ਫਾਈਰਿੰਗ ਕੀਤੀ ਸੀ। ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਜਖ਼ਮੀ ਹੋਏ ਜਵਾਨਾਂ ਨੂੰ ਹਸਪਤਾਲ 'ਚ ਭਰਤੀ ਕੀਤਾ ਗਿਆ ਹੈ, ਜਿੱਥੇ ਡਾਕਟਰਾਂ ਵੱਲੋਂ ਉਨ੍ਹਾਂ ਦੀ ਦੇਖ ਰੇਖ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਬਣਿਆ ਵਰਲਡ ਰਿਕਾਰਡ, 5 ਲੱਖ 51 ਹਜ਼ਾਰ ਦੀਵਿਆਂ ਨਾਲ ਜਗਮਗ ਹੋਇਆ ਅਯੁੱਧਿਆ ਸ਼ਹਿਰ

Intro:Body:

ruchi

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.