ETV Bharat / bharat

ਸੁਨੰਦਾ ਪੁਸ਼ਕਰ ਮਾਮਲਾ: ਸ਼ਸ਼ੀ ਥਰੂਰ ਨੂੰ ਮਿਲੀ ਵਿਦੇਸ਼ ਜਾਣ ਦੀ ਇਜਾਜ਼ਤ

author img

By

Published : Feb 22, 2020, 11:13 AM IST

ਸੁਨੰਦਾ ਪੁਸ਼ਕਰ ਮਾਮਲੇ ਵਿੱਚ ਦਿੱਲੀ ਦੀ ਰੂਸ ਐਵੀਨਿਊ ਅਦਾਲਤ ਨੇ ਸ਼ਸ਼ੀ ਥਰੂਰ ਨੂੰ ਵਿਦੇਸ਼ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ। ਅਦਾਲਤ ਨੇ ਕਾਂਗਰਸੀ ਨੇਤਾ ਥਰੂਰ ਨੂੰ ਫਰਵਰੀ ਅਤੇ ਮਈ ਦੇ ਵਿਚਕਾਰ ਯੂਏਈ, ਫਰਾਂਸ ਅਤੇ ਨਾਰਵੇ ਜਾਣ ਦੀ ਇਜਾਜ਼ਤ ਦਿੱਤੀ ਹੈ।

ਸ਼ਸ਼ੀ ਥਰੂਰ
ਸ਼ਸ਼ੀ ਥਰੂਰ

ਨਵੀਂ ਦਿੱਲੀ: ਸੁਨੰਦਾ ਪੁਸ਼ਕਰ ਮਾਮਲੇ ਵਿੱਚ ਦਿੱਲੀ ਦੀ ਰੂਸ ਐਵੀਨਿਊ ਅਦਾਲਤ ਨੇ ਸ਼ਸ਼ੀ ਥਰੂਰ ਨੂੰ ਵਿਦੇਸ਼ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ।

ਅਦਾਲਤ ਨੇ ਕਾਂਗਰਸੀ ਨੇਤਾ ਥਰੂਰ ਨੂੰ ਫਰਵਰੀ ਅਤੇ ਮਈ ਦੇ ਵਿਚਕਾਰ ਯੂਏਈ, ਫਰਾਂਸ ਅਤੇ ਨਾਰਵੇ ਜਾਣ ਦੀ ਇਜਾਜ਼ਤ ਦਿੱਤੀ ਹੈ।

ਇਹ ਵੀ ਪੜ੍ਹੋ: ਪੀਐੱਨਬੀ ਘੋਟਾਲਾ : ਸੁਰਪੀਮ ਕੋਰਟ ਨੇ ਬੈਂਕ ਦੇ ਸਾਬਕਾ ਐੱਮਡੀ ਦੀ ਜਾਇਦਾਦ ਦੀ ਕੁਰਕੀ ਤੋਂ ਕੀਤੀ ਮਨਾਹੀ

ETV Bharat Logo

Copyright © 2024 Ushodaya Enterprises Pvt. Ltd., All Rights Reserved.