ETV Bharat / bharat

ਵਕੀਲ ਬਨਾਮ ਪੁਲਿਸ: ਲੀਡਰਸ਼ਿਪ ਦਾ ਭਾਵ ਸਖ਼ਤ ਫ਼ੈਸਲੇ ਲੈਣਾ: ਕਿਰਨ ਬੇਦੀ - Tiz Hazari incident

ਦਿੱਲੀ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਵਿੱਚ ਪੁਲਿਸ ਕਰਮਚਾਰਿਆਂ ਦੇ ਨਾਅਰਿਆਂ ਦੇ ਵਿੱਚ ਪੁਡੂਚੇਰੀ ਉੱਪ ਰਾਜਪਾਲ ਤੇ ਸਾਬਕਾ ਆਈ.ਏ.ਐਸ ਕਿਰਨ ਬੇਦੀ ਦਾ ਨਾਂਅ ਬੁਲੰਦ ਸੀ। ਇਸ ਘਟਨਾ ਤੇ ਕਿਰਨ ਬੇਦੀ ਨੇ ਟਵੀਟ ਕਰ ਕਿਹਾ ਕਿ "ਲੀਡਰਸ਼ਿਪ ਦਾ ਭਾਵ ਸਖ਼ਤ ਫੈਸਲੇ ਲੈਣਾ"।

ਫ਼ੋਟੋ
author img

By

Published : Nov 6, 2019, 1:06 PM IST

ਨਵੀਂ ਦਿੱਲੀ: ਦਿੱਲੀ ਪੁਲਿਸ ਅਤੇ ਵਕੀਲਾਂ ਦਰਮਿਆਨ ਹੋਈ ਝੜਪ ਨੂੰ ਲੈ ਕੇ ਮੰਗਲਵਾਰ ਨੂੰ ਦਿੱਲੀ ਪੁਲਿਸ ਮੁਲਾਜ਼ਮਾਂ ਨੇ ਪੁਲਿਸ ਹੈਡਕੁਆਟਰ ਦੇ ਬਾਹਰ ਪ੍ਰਦਰਸ਼ਨ ਕੀਤਾ। ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ‘ਤੇ ਹੋਏ ਹਮਲੇ ਲਈ ਇਨਸਾਫ਼ ਦੀ ਮੰਗ ਕੀਤੀ। ਇਸ ਘਟਨਾ ਨੂੰ ਲੈ ਕੇ ਦਿੱਲੀ ਪੁਲਿਸ ਦੇ ਜਵਾਨ ਕਿੰਨੇ ਨਰਾਜ਼ ਹਨ ਇਸ ਗੱਲ ਦਾ ਅੰਦਾਜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਨੇ ਆਪਣੇ ਉੱਚ ਅਧਿਕਾਰੀਆਂ ਦੀ ਬੇਨਤੀ ਦੇ ਬਾਵਜੂਦ ਡਿਊਟੀ 'ਤੇ ਪਰਤਣ ਤੋਂ ਇਨਕਾਰ ਕਰ ਦਿੱਤਾ।

  • Good #MorningNutrition

    Leadership is a ‘Character’ that takes responsibility and takes tough decisions.
    It is a ‘life’ of ‘doing’...
    Tough times go, Memories of Tough Acts Remain.

    — Kiran Bedi (@thekiranbedi) November 6, 2019 " class="align-text-top noRightClick twitterSection" data=" ">

ਇਸ ਪ੍ਰਦਰਸ਼ਨ ਵਿੱਚ ਦਿੱਲੀ ਪੁਲਿਸ ਕਰਮਚਾਰਿਆਂ ਦੇ ਨਾਅਰਿਆਂ ਦੇ ਵਿੱਚ ਪੁਡੂਚੇਰੀ ਉਪ ਰਾਜਪਾਲ ਤੇ ਸਾਬਕਾ ਆਈ.ਏ.ਐਸ ਕਿਰਨ ਬੇਦੀ ਦਾ ਨਾਂਅ ਬੁਲੰਦ ਸੀ। ਕਰਮਚਾਰਿਆਂ ਦੇ ਇਸ ਪ੍ਰਦਸ਼ਨ 'ਤੇ ਬੇਦੀ ਨੇ ਟਵੀਟ ਰਾਹੀਂ ਕਿਹਾ ਕਿ "ਲੀਡਰਸ਼ਿਪ ਇਕ ‘ਚਰਿੱਤਰ’ ਹੈ ਜੋ ਜ਼ਿੰਮੇਵਾਰੀ ਤੇ ਸਖ਼ਤ ਫੈਸਲੇ ਲੈਂਦੀ ਹੈ। ਇਹ ‘ਜ਼ਿੰਦਗੀ’ ਦਾ ‘ਕਰਮ’ ਹੈ, ਮੁਸ਼ਕਿਲ ਸਮਾਂ ਤਾਂ ਲੰਘ ਜਾਂਦਾ ਹੈ ਪਰ ਮੁਸ਼ਕਲਾਂ ਸਮੇਂ ਦੀਆਂ ਯਾਦਾਂ ਯਾਦ ਰਹਿ ਜਾਂਦੀਆਂ ਹਨ।

ਬੇਦੀ ਨੇ 17 ਫਰਵਰੀ 1988 ਨੂੰ ਤੀਸ ਹਜ਼ਾਰੀ ਕੋਰਟ ਕੰਪਲੈਕਸ ਵਿਖੇ ਵਾਪਰੀ ਘਟਨਾ 'ਤੇ ਪੁਲਿਸ ਫੋਰਸ ਦੀ ਹਮਾਇਤ ਕੀਤੀ ਸੀ। ਇਥੇ ਵਕੀਲ ਵੱਲੋਂ ਇੱਕ ਵਕੀਲ ਦੇ ਹੱਥਕੜੀ ਲਗਾਉਣ ਦਾ ਤੀਸ ਹਜ਼ਾਰੀ ਕੋਰਟ ਕੰਪਲੈਕਸ ਵਿਖੇ ਵਿਰੋਧ ਕਰ ਰਹੇ ਸਨ।

  • Rights and Responsibilities are two sides of the same coin.We as citizens must never forget this. Whoever and wherever we be. We need a major shift in our emphasis in this regard.
    When we all excercise our responsibility of being law abiding there is no conflict @ANI @PTI_News

    — Kiran Bedi (@thekiranbedi) November 6, 2019 " class="align-text-top noRightClick twitterSection" data=" ">

ਉਨ੍ਹਾਂ ਨੇ ਦੁਜੇ ਟਵੀਟ ਵਿੱਚ ਲਿਖਿਆ, "ਅਧਿਕਾਰ ਅਤੇ ਜ਼ਿੰਮੇਵਾਰੀਆਂ ਇਕੋ ਸਿੱਕੇ ਦੇ ਦੋ ਪਹਿਲੂ ਹਨ। ਸਾਨੂੰ ਨਾਗਰਿਕਾਂ ਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਪਾਵੇ ਅਸੀਂ ਜੋ ਵੀ ਅਤੇ ਜਿੱਥੇ ਵੀ ਹਾਂ। ਸਾਨੂੰ ਇਸ ਸੰਬੰਧ ਵਿਚ ਆਪਣੇ ਜ਼ੋਰ ਵਿਚ ਇਕ ਵੱਡੀ ਤਬਦੀਲੀ ਦੀ ਲੋੜ ਹੈ। ਜਦੋਂ ਅਸੀਂ ਸਾਰੇ ਕਾਨੂੰਨ ਦੀ ਪਾਲਣਾ ਕਰਨ ਦੀ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹਾਂ ਤਾਂ ਕੋਈ ਵਿਵਾਦ ਨਹੀਂ ਪੈਦਾ ਹੁੰਦਾ।"

Intro:Body:

New Delhi, Nov 6 (IANS) With loud chants of "Kiran Bedi lao, Delhi Police bachao", protesting Delhi Police personnel on Tuesday remembered the former IPS officer and drowned out seniors trying to placate them as they gathered to vent anger over their colleagues being thrashed by lawyers.

The reason for the police personnel remembering Bedi, the first woman Indian Police Service (IPS) officer, is rooted to a February 17, 1988 incident at Tis Hazari Court Complex. Bedi backed the police force and had a face-off with lawyers, who were protesting the handcuffing of an advocate on suspicion of theft.

Whereas, during the protest on Tuesday, Delhi Police Commissioner Amulya Patnaik was booed by constables after he asked them to call off the agitation.

Talking to IANS, an ailing woman police constable on the condition of anonymity said, "Our Golf-1 (Amulya Patnaik) is of no use. Had there been a Commissioner like Kiran Bedi, we wouldn't have taken to the streets to stage a protest. 'Kiran Madam' used to pay heed to the concerns of her sub-ordinates even constables/hawaldars."

"Whereas, he (Patnaik) didn't even visit the injured cops in the hospital. Monika Madam (Monika Bhardwaj, DCP, North district) and Sanjay Singh (Special Commissioner of Police Law and Order, Northern Range) suspended their sub-ordinates to save themselves. They were suspended for following the officers' instructions," she added.

"Had Kiran Madam (Kiran Bedi) been there, she would have led by example."

Kiran Bedi is also known as "Crane Bedi" for ordering the towing away of former Prime Minister Indira Gandhi's car from Delhi's Connaught Place area in 1982.

The senior IPS officer, however, couldn't become the Delhi Police Commissioner during her tenure as she was not an IPS "lobby favourite".

---------------------------------------------------

New Delhi, Nov 6 (IANS) Hours after Delhi Police personnel protesting outside the Police Headquarters remembered one of their most beloved officers with loud chants of "Kiran Bedi lao, Delhi Police bachao", the Puducherry Lt. Governor took to Twitter to share her memories and emotions of an era gone by when the national capital had seen similar scenes of protesting as they vented anger over their colleagues being thrashed by lawyers.

As the junior officials drowned out seniors trying to placate them on Tuesday in an unprecedented moment of difference within the force, the protesters took out placards of the former IPS officer and wanted her back.

On Wednesday, Bedi, who has a new role said: "Leadership is a ‘Character' that takes responsibility and takes tough decisions. It is a ‘life' of ‘doing'...Tough times go, Memories of Tough Acts Remain." The senior IPS officer, could never become the Delhi Police Commissioner during her tenure as she was not an IPS "lobby favourite".

"Rights and Responsibilities are two sides of the same coin. We as citizens must never forget this. Whoever and wherever we be. We need a major shift in our emphasis in this regard. When we all excercise our responsibility of being law abiding there is no conflict."

The reason for the police personnel remembering Bedi, the first woman Indian Police Service (IPS) officer, is rooted in a February 17, 1988 incident at Tis Hazari Court complex, when Bedi backed the police force and had a face-off with lawyers, who were protesting the handcuffing of an advocate on suspicion of theft.

This was in complete contrast to the support that the officials recieved after the Saturday incident, when lawyers on Monday thrashed policemen in the Saket court. On Tuesday, Delhi Police Commissioner Amulya Patnaik was booed by constables after he asked them to call off the agitation.

Talking to IANS, an ailing woman police constable on the condition of anonymity said, "Our Golf-1 (Amulya Patnaik) is of no use. Had there been a Commissioner like Kiran Bedi, we wouldn't have taken to the streets to stage a protest. 'Kiran Madam' used to pay heed to the concerns of her sub-ordinates even constables/hawaldars."

"Whereas, he (Patnaik) didn't even visit the injured cops in the hospital. Monika Madam (Monika Bhardwaj, DCP, North district) and Sanjay Singh (Special Commissioner of Police Law and Order, Northern Range) suspended their sub-ordinates to save themselves. They were suspended for following the officers' instructions," she added.

"Had Kiran Madam (Kiran Bedi) been there, she would have led by example."

Kiran Bedi is also known as "Crane Bedi" for ordering the towing away of former Prime Minister Indira Gandhi's car from Delhi's Connaught Place area in 1982.

Hundreds of Delhi Police personnel on Tuesday gheraoed the Police Headquarters (PHQ) at ITO here to protest against repeated incidents of violence against them by lawyers. A parking row between between police personnel and lawyers on Saturday had escalated leading to violence and arson at the Tis Hazari Court complex.

At least 20 police personnel and several lawyers were injured and many vehicles were damaged in the incident. The lawyers alleged that the police fired at them.

The Delhi High Court on Sunday ordered a judicial inquiry into the violence by a team comprising a retired judge, Directors of the Central Bureau of Investigation (CBI), the Intelligence Bureau and Vigilance.

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.