ETV Bharat / bharat

ਬਣਿਆ ਵਰਲਡ ਰਿਕਾਰਡ, 5 ਲੱਖ 51 ਹਜ਼ਾਰ ਦੀਵਿਆਂ ਨਾਲ ਜਗਮਗ ਹੋਇਆ ਅਯੁੱਧਿਆ ਸ਼ਹਿਰ

ਭਗਵਾਨ ਰਾਮ ਦੇ ਸ਼ਹਿਰ ਅਯੁੱਧਿਆ ਵਿੱਚ ਅੱਜ ਤੀਜਾ ਦੀਪੋਤਸਵ (ਅਯੁੱਧਿਆ ਦੀਪੋਤਸਵ 2019) ਮਨਾਇਆ ਜਾ ਰਿਹਾ ਹੈ। ਅਯੁੱਧਿਆ ਸ਼ਹਿਰ ਰੋਸ਼ਨੀ ਨਾਲ ਜਗਮਗ ਕਰ ਰਿਹਾ ਹੈ। ਰਾਮ ਦੇ ਪੈੜੀ ਅਤੇ ਸਰਯੂ ਤੱਟ 'ਤੇ 5 ਲੱਖ ਤੋਂ ਵੱਧ ਦੀਵੇ ਜਲਾਏ ਗਏ ਹਨ।

ਫ਼ੋਟੋ।
author img

By

Published : Oct 26, 2019, 8:01 PM IST

Updated : Oct 26, 2019, 10:16 PM IST

ਲਖਨਉ: ਸ੍ਰੀ ਰਾਮ ਦੀ ਨਗਰੀ ਅਯੁੱਧਿਆ ਨੇ ਇਕ ਵਾਰ ਫਿਰ ਵਿਸ਼ਵ ਰਿਕਾਰਡ ਕਾਇਮ ਕੀਤਾ ਹੈ। ਭਗਵਾਨ ਰਾਮ ਦੇ ਸ਼ਹਿਰ ਅਯੁੱਧਿਆ ਵਿੱਚ ਅੱਜ ਤੀਜਾ ਦੀਪੋਤਸਵ (ਅਯੁੱਧਿਆ ਦੀਪੋਤਸਵ 2019) ਮਨਾਇਆ ਜਾ ਰਿਹਾ ਹੈ। ਅਯੁੱਧਿਆ ਸ਼ਹਿਰ ਰੋਸ਼ਨੀ ਨਾਲ ਜਗਮਗ ਕਰ ਰਿਹਾ ਹੈ। ਰਾਮ ਦੇ ਪੈੜੀ ਅਤੇ ਸਰਯੂ ਤੱਟ 'ਤੇ 5 ਲੱਖ ਤੋਂ ਵੱਧ ਦੀਵੇ ਜਲਾਏ ਗਏ ਹਨ। ਇਸ ਲੜੀ 'ਚ ਹੀ ਅੱਜ ਸਾਕੇਤ ਕਾਲਜ ਤੋਂ ਭਗਵਾਨ ਦੀ ਲੀਲਾ 'ਤੇ ਆਧਾਰਤ 11 ਝਾਂਕੀਆਂ ਕੱਢਿਆ ਗਈਆਂ ਹਨ। ਫਿਜੀ ਦੀ ਡਿਪਟੀ ਸਪੀਕਰ ਵੀਨਾ ਭਟਨਾਗਰ ਨੇ ਇਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਰਾਮਕਥਾ ਪਾਰਕ ਵੱਲ ਜਾਣ ਵਾਲੀ ਇਨ੍ਹਾਂ ਝਾਂਕੀਆਂ ਦਾ ਹਰ ਪਾਸੇ ਸਵਾਗਤ ਕੀਤਾ ਗਿਆ। 11 ਝਾਂਕੀਆਂ ਵਿੱਚ ਭਗਵਾਨ ਰਾਮ ਦੇ ਜੀਵਨ ਦਾ ਬਿਰਤਾਂਤ ਹੈ।

ਵੀਡੀਓ

ਭਾਰਤ ਦੇ ਕਈ ਰਾਜਾਂ ਤੋਂ ਆਈਆਂ ਵੱਖ-ਵੱਖ ਰਾਮਲੀਲਾ ਕਮੇਟੀਆਂ ਵੱਲੋਂ ਇਨ੍ਹਾਂ 'ਤੇ ਭਗਵਾਨ ਸ਼੍ਰੀ ਰਾਮ ਅਤੇ ਰਾਮਾਇਣ ਦੇ 11 ਐਪੀਸੋਡ ਪੇਸ਼ ਕੀਤੇ ਗਏ ਹਨ। ਦੀਪੋਤਸਵ 'ਚ ਸ਼ਾਮਲ ਹੋਣ ਲਈ ਅਯੁੱਧਿਆ ਪਹੁੰਚੇ ਸੀਐਮ ਯੋਗੀ ਆਦਿਤਿਆਨਾਥ ਨੇ ਕਿਹਾ ਕਿ ਹਰ ਕੋਈ ਰਾਮ ਦੀ ਪਰੰਪਰਾ 'ਤੇ ਮਾਣ ਮਹਿਸੂਸ ਕਰਦਾ ਹੈ।

ਫ਼ੋਟੋ।
ਫ਼ੋਟੋ।

ਦੱਸਣਯੋਗ ਹੈ ਕਿ ਅਯੁੱਧਿਆ 'ਚ ਦੀਵਾਲੀ ਮੌਕੇ ਸ਼ਨੀਵਾਰ ਨੂੰ 5 ਲੱਖ 51 ਹਜ਼ਾਰ ਦੀਵੇ ਜਗਾਏ ਗਏ ਹਨ। ਇਸ ਦੌਰਾਨ, ਰਾਮ, ਸੀਤਾ ਅਤੇ ਲਕਸ਼ਮਣ ਦੇ ਅਯੁੱਧਿਆ ਪਹੁੰਚਣ ਦਾ ਪ੍ਰਤੀਕਾਤਮਕ ਮੰਚਨ ਵੀ ਕੀਤਾ ਜਾ ਰਿਹਾ ਹੈ। ਸੀਐਮ ਯੋਗੀ ਆਦਿਤਿਆਨਾਥ ਦਾ ਮੰਤਰੀ ਮੰਡਲ ਸਰਯੂ ਤੱਟ 'ਤੇ ਹੈਲੀਕਾਪਟਰ ਰਾਹੀ ਰਾਮ-ਜਾਨਕੀ ਅਤੇ ਲਕਸ਼ਮਣ ਦੇ ਸਵਾਗਤ ਲਈ ਖੜ੍ਹੇ ਹੋਣਗੇ।

Intro:ਅਣਅਧਿਕਾਰਤ ਤੌਰ ਤੇ ਸਟੋਰ ਕੀਤੇ ਪਟਾਖਿਆਂ ਦੇ ਗੋਦਾਮ ਤੇ ਫਰੀਦਕੋਟ ਪੁਲਿਸ ਦੀ ਰੇਡ, ਵੱਡੀ ਮਾਤਰਾ ਵਿਚ ਪਟਾਖੇ ਬਰਾਮਦ, ਫਰੀਦਕੋਟ ਦੇ ਸੰਘਣੀ ਆਬਾਦੀ ਵਾਲੇ ਰਿਹਾਇਸ਼ੀ ਏਰੀਏ ਵਿਚ ਸਟੋਰ ਕਰ ਕੇ ਰੱਖੇ ਸਨ ਪਟਾਖੇ,Body:
ਐਂਕਰ
ਫਰੀਦਕੋਟ ਪੁਲਿਸ ਨੇ ਰਿਹਾਇਸੀ ਏਰੀਏ ਵਿਚ ਅਣਅਧਿਕਾਰਤ ਤਰੀਕੇ ਨਾਲ ਪਟਾਖੇ ਵੇਚਣ ਵਾਲਿਆਂ ਤੇ ਸ਼ਿਕੰਜਾ ਕਸਦਿਆਂ ਫਰੀਦਕੋਟ ਦੀ ਸੰਘਣੀ ਆਬਾਦੀ ਵਾਲੇ ਇਲਾਕੇ ਮੁਹੱਲਾ ਸੇਠੀਆਂ ਵਿਚੋਂ ਇਕ ਘਰ ਵਿਚੋਂ ਵੱਡੀ ਮਾਤਰਾ ਵਿਚ ਸਟੋਰ ਕੀਤੇ ਹੋਏ ਪਟਾਖੇ ਬਰਾਮਦ ਕਰ ਇਕ ਵਿਅਕਤੀ ਨੂੰ ਰਾਊਂਡਅਪ ਕੀਤਾ ਹੈ।

ਵੀ ਓ 1
ਫਰੀਦਕੋਟ ਪੁਲਿਸ ਨੇ ਇਥੋਂ ਦੇ ਮੁਹੱਲਾ ਸੇਠੀਆਂ ਵਿਚ ਇਕ ਘਰੋਂ ਵੱਡੀ ਮਾਤਰਾ ਵਿਚ ਪਟਾਖੇ ਜਬਤ ਕੀਤੇ ਹਨ ਅਤੇ ਇਕ ਵਿਅਕਤੀ ਨੂੰ ਵੀ ਰਾਊਂਡਅਪ ਕੀਤਾ ਹੈ। ਇਸ ਮੌਕੇ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਫਰੀਦਕੋਟ ਦੇ ਮੁੱਖ ਅਫਸਰ ਰਾਜਬੀਰ ਸਿੰਘ ਨੇ ਦਸਿਆ ਕਿ ਡਿਪਟੀ ਕਮਿਸ਼ਨਰ ਫਰੀਦਕੋਟ ਵਲੋਂ ਆਦੇਸ਼ ਜਾਰੀ ਹੋਏ ਸਨ ਕਿ ਦੀਵਾਲੀ ਦੇ ਮੌਕੇ ਤੇ ਪਟਾਖੇ ਇਕੋ ਜਗ੍ਹਾ ਤੇ ਰੱਖ ਕੇ ਵੇਚੇ ਜ਼ਾਣਗੇ ਜਿਸ ਦੇ ਚਲਦੇ 15 ਲੋਕਾਂ ਨੂੰ ਇਥੋਂ ਦੇ ਨਹਿਰੂ ਸਟੇਡੀਅਮ ਵਿਚ ਲਗਨ ਵਾਲੀਆਂ ਪਟਾਖਿਆਂ ਦੀਆਂ ਸਟਾਲਾਂ ਦੇ ਲਾਇਸੰਸ ਜਾਰੀ ਹੋਏ ਸਨ ਪਰ ਕੁਝ ਲੋਕਾਂ ਵਲੋਂ ਅਣਅਧਿਕਾਰਤ ਤੌਰ ਤੇ ਪਟਾਖੇ ਸਟੋਰ ਕੀਤੇ ਗਏ ਹਨ ਅਤੇ ਵੇਚੇ ਵੀ ਜ਼ਾ ਰਹੇ ਹਨ। ਇਸ ਦੇ ਚਲਦੇ ਫਰੀਦਕੋਟ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ਤੇ ਇਕ ਵਿਅਕਤੀ ਦੇ ਘਰੋਂ ਵੱਡੀ ਮਾਤਰਾ ਵਿਚ ਸਟੋਰ ਕੀਤੇ ਗਏ ਪਟਾਖੇ ਬਰਾਮਦ ਕੀਤੇ ਗਏ ਹਨ।ਉਹਨਾਂ ਕਿਹਾ ਕਿ ਪਟਾਖੇ ਜਬਤ ਕਰ ਕੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।
ਬਾਈਟ: ਰਾਜਬੀਰ ਸਿੰਘ SHO ਥਾਣਾ ਸਿਟੀ ਫਰੀਦਕੋਟConclusion:
Last Updated : Oct 26, 2019, 10:16 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.