ETV Bharat / bharat

ਰਾਏਪੁਰ ਦਾ ਰਹਿਣ ਵਾਲੇ ਅਧੀਸ਼ ਠਾਕੁਰ ਦਾ single use plastic ਦੀ ਰੋਕ ਲਈ ਖ਼ਾਸ ਪਹਿਲ

author img

By

Published : Dec 21, 2019, 8:02 AM IST

ਰਾਏਪੁਰ ਦੇ ਰਹਿਣ ਵਾਲੇ ਅਧੀਸ਼ ਠਾਕੁਰ ਨੇ single use plastic ਦੀ ਵਰਤੋਂ ਨੂੰ ਰੋਕਣ ਲਈ ਇੱਕ ਅਨੌਖੀ ਪਹਿਲ ਕੀਤੀ ਹੈ। ਅਧੀਸ਼ ਠਾਕੁਰ ਪਲਾਸਟਿਕ ਦੀਆਂ ਬੋਤਲਾਂ ਤੋਂ ਟੀ-ਸ਼ਰਟ ਤਿਆਰ ਕਰਦੇ ਹਨ ਜਿਸ ਲਈ 8 ਤੋਂ 10 ਪਲਾਸਟਿਕ ਦੀਆਂ ਬੋਤਲਾਂ ਦੀ ਲੋੜ ਹੁੰਦੀ ਹੈ।

ਛਤੀਸਗੜ੍ਹ
ਫ਼ੋਟੋ

ਛਤੀਸਗੜ੍ਹ: ਰਾਏਪੁਰ ਦੇ ਰਹਿਣ ਵਾਲੇ ਅਧੀਸ਼ ਠਾਕੁਰ ਨੇ single use plastic ਦੀ ਵਰਤੋਂ ਨੂੰ ਰੋਕਣ ਲਈ ਇੱਕ ਅਨੌਖੀ ਪਹਿਲ ਕੀਤੀ ਹੈ। ਅਧੀਸ਼ ਠਾਕੁਰ ਨੇ single use plastic ਲਈ ਇੱਕ ਵਧੀਆ ਬਦਲ ਤਿਆਰ ਕੀਤਾ ਹੈ, ਜੋ ਕਿ ਪਲਾਸਟਿਕ ਦੀ ਵਰਤੋਂ ਨੂੰ ਰੋਕ ਕੇ NO ਪਲਾਸਟਿਕ ਮਿਸ਼ਨ ਵੱਲ ਲਿਜਾਇਆ ਜਾ ਸਕਦਾ ਹੈ।

ਵੀਡੀਓ

ਦੱਸ ਦਈਏ, ਠਾਕੁਰ ਪਲਾਸਟਿਕ ਦੀਆਂ ਬੋਤਲਾਂ ਤੋਂ ਟੀ-ਸ਼ਰਟ ਤਿਆਰ ਕਰਦਾ ਹੈ ਤੇ ਟੀ-ਸ਼ਰਟ ਤਿਆਰ ਕਰਨ ਲਈ 8 ਤੋਂ 10 ਪਲਾਸਟਿਕ ਦੀਆਂ ਬੋਤਲਾਂ ਦੀ ਲੋੜ ਹੁੰਦੀ ਹੈ। ਇਸ ਸਬੰਧੀ ਅਧੀਸ਼ ਠਾਕੁਰ ਨੇ ਦੱਸਿਆ ਕਿ ਇਨ੍ਹਾਂ ਟੀ-ਸ਼ਰਟਾਂ ਦਾ ਨਿਰਮਾਣ ਅਸਲ ਵਿਚ ਛਨਾਈ, ਈਰੋਡ ਅਤੇ ਤਿਰੂਪੁਰ ਵਿਚ ਕੀਤਾ ਜਾਂਦਾ ਹੈ। ਇਸ ਸਬੰਧੀ ਉਸ ਨੇ ਖੋਜ ਕੀਤੀ ਤੇ ਇਸ ਉਤਪਾਦ ਬਾਰੇ ਜਾਣਿਆ ਤੇ ਫਿਰ ਨਿਰਮਾਤਾਵਾਂ ਨਾਲ ਸੰਪਰਕ ਕੀਤਾ। ਇਸ ਤੋਂ ਬਾਅਦ ਉਸ ਨੇ ਇਸ ਉਤਪਾਦ ਨੂੰ ਰਾਏਪੁਰ ਮਿਊਂਸੀਪਲ ਕਾਰਪੋਰੇਸ਼ਨ ਨੂੰ ਵੀ ਪੇਸ਼ ਕੀਤਾ ਜਿਸ ਦੀ ਉਨ੍ਹਾਂ ਨੇ ਕਾਫ਼ੀ ਪ੍ਰਸ਼ੰਸਾ ਕੀਤੀ।

ਖ਼ਾਸ ਗੱਲ ਇਹ ਹੈ ਕਿ ਇਨ੍ਹਾਂ ਸਾਰੀਆਂ ਟੀ-ਸ਼ਰਟਾਂ ਦੀਆਂ ਸਲੀਵਜ਼ 'ਤੇ ਲਿਖਿਆ ਹੋਇਆ ਹੈ ਕਿ ਇਹ ਟੀ-ਸ਼ਰਟਾਂ ਪਾਣੀ ਦੀਆਂ ਬੋਤਲਾਂ ਤੋਂ ਬਣੀਆਂ ਹਨ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਹ ਟੀ-ਸ਼ਰਟਜ਼ ਬਿਲਕੁਲ ਆਮ ਟੀ-ਸ਼ਰਟ ਦੀ ਤਰ੍ਹਾਂ ਹਨ, ਜੋ ਵੱਖ-ਵੱਖ ਰੰਗਾਂ ਅਤੇ ਡਿਜ਼ਾਈਨ ਵਿਚ ਤਿਆਰ ਕੀਤੀਆਂ ਜਾ ਸਕਦੀਆਂ ਹਨ।

Intro:Body:

Title *:

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.