ETV Bharat / bharat

ਯਮੁਨਾ ਐਕਸਪ੍ਰੈਸ ਘੋਟਾਲੇ ਦੀ ਜਾਂਚ ਕਰੇਗੀ ਸੀਬੀਆਈ - yamuna expressway scam latest news

ਯਮੁਨਾ ਐਕਸਪ੍ਰੈਸ ਘੋਟਾਲੇ ਦੀ ਜਾਂਚ ਹੁਣ ਸੀਬੀਆਈ ਕਰੇਗੀ। ਇਸ ਦੇ ਲਈ ਏਜੰਸੀ ਨੇ ਐਫ.ਆਈ.ਆਰ. ਵਿੱਚ ਸਾਬਕਾ ਸੀਈਓ ਪੀਸੀ ਗੁਪਤਾ ਅਤੇ 20 ਹੋਰ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ।

ਯਮੁਨਾ ਐਕਸਪ੍ਰੈਸ ਘੋਟਾਲਾ
ਯਮੁਨਾ ਐਕਸਪ੍ਰੈਸ ਘੋਟਾਲਾ
author img

By

Published : Dec 25, 2019, 2:16 PM IST

ਨਵੀਂ ਦਿੱਲੀ: ਯਮੁਨਾ ਐਕਸਪ੍ਰੈਸ ਘੋਟਾਲੇ ਮਾਮਲੇ ਦੀ ਜਾਂਚ ਦੀ ਜ਼ਿਮੇਵਾਰੀ ਹੁਣ ਸੀਬੀਆਈ ਨੇ ਲਈ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਦੱਸਿਆ ਕਿ ਏਜੰਸੀ ਨੇ ਆਪਣੀ ਐਫ.ਆਈ.ਆਰ. ਵਿੱਚ ਸਾਬਕਾ ਸੀਈਓ ਪੀਸੀ ਗੁਪਤਾ ਅਤੇ 20 ਹੋਰ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਏਜੰਸੀ ਨੇ ਉਤਰ ਪ੍ਰਦੇਸ਼ ਸਰਕਾਰ ਦੀ ਸਿਫਾਰਿਸ਼ ਦੇ ਤਹਿਤ ਇਹ ਕਦਮ ਚੱਕਿਆ ਹੈ। ਸਰਕਾਰ ਨੇ ਯਮੁਨਾ ਐਕਸਪ੍ਰੈਸ ਯੋਜਨਾ ਦੇ ਲਈ ਮਥੂਰਾ ਵਿੱਚ ਬਹੁਤ ਜ਼ਮੀਨਾਂ ਦੀ ਖਰੀਦ ਵਿੱਚ 126 ਕਰੋੜ ਰੁਪਏ ਦੀ ਕਥਿਤ ਬੇਨਿਯਮੀਆਂ ਦੀ ਜਾਂਚ ਕਰਨ ਲਈ ਕਿਹਾ ਹੈ।

ਇਹ ਵੀ ਪੜੋ: ਸਾਬਕਾ ਪ੍ਰਧਾਨਮੰਤਰੀ ਅਟਲ ਬਿਹਾਰੀ ਵਾਜਪਈ ਦੀ 95ਵੀਂ ਜੈਯੰਤੀ ਮੌਕੇ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੇ ਦਿੱਤੀ ਸ਼ਰਧਾਂਜਲੀ

ਅਧਿਕਾਰੀਆਂ ਨੇ ਦੱਸਿਆ ਕਿ ਰਾਜ ਸਰਕਾਰ ਦਾ ਆਰੋਪ ਹੈ ਕਿ ਤੱਤਕਾਲੀਨ ਯਮੁਨਾ ਐਕਸਪ੍ਰੈਸ ਉਦਯੋਗਿਕ ਵਿਕਾਸ ਅਥਾਰਟੀ ਨੇ ਯਮੁਨਾ ਐਕਸਪ੍ਰੈਸ ਦੇ ਲਈ ਮਥੂਰਾ ਦੇ ਸੱਤ ਪਿੰਡਾਂ ਵਿੱਚ 85 ਕਰੋੜ ਰੁਪਏ ਵਿੱਚ ਜ਼ਮੀਨ ਖਰੀਦੀ ਸੀ ਜਿਸ ਵਿੱਚ ਰਾਜ ਸਰਕਾਰ ਨੂੰ 126 ਕਰੋੜ ਰੁਪਏ ਨੁਕਸਾਨ ਹੋਇਆ ਸੀ।

Intro:Body:

gagan

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.