ETV Bharat / bharat

ਕਮਲਨਾਥ ਖ਼ਿਲਾਫ਼ ਸਿੱਖਾਂ ਦੀਆਂ ਭਾਵਨਾਵਾਂ ਭੜਕਾਉਣ ਦਾ ਮਾਮਲਾ ਦਰਜ - ਮਨਜਿੰਦਰ ਸਿੰਘ ਸਿਰਸਾ

ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ 'ਤੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕਰਵਾਇਆ ਗਿਆ ਹੈ। DSGMC ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਇਸ ਸਬੰਧੀ ਮਾਮਲਾ ਦਰਜ ਕਰਵਾਕੇ ਸਖ਼ਤ ਕਾਰਵਾਈ ਦੀ ਅਪੀਲ ਕੀਤੀ ਹੈ।

ਫ਼ੋਟੋ
author img

By

Published : Jul 26, 2019, 11:09 PM IST

ਨਵੀਂ ਦਿੱਲੀ: ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਖ਼ਿਲਾਫ਼ ਸ਼ਿਕਾਇਤ ਦਰਜ ਕਾਰਵਾਈ ਗਈ ਹੈ। ਉਨ੍ਹਾਂ 'ਤੇ ਗੁਰੂ ਗੋਬਿੰਦ ਸਿੰਘ ਦੀ ਬਰਾਬਰੀ ਕਰਨ ਦੀ ਕੋਸ਼ਿਸ਼ ਅਤੇ ਸਿੱਖਾਂ ਦੀ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਆਰੋਪ ਹੈ। ਕਮਲਨਾਥ 'ਤੇ ਆਰੋਪ ਹੈ ਕਿ ਉਨ੍ਹਾਂ ਨੇ ਗੁਰਬਾਣੀ ਦੀਆਂ ਸਤਰਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਹੈ।

ਵੀਡੀਓ

ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਦੇ ਨਾਂਅ 'ਤੇ ਬਣਾਏ ਗਏ ਇੱਕ ਅਣ-ਅਧਿਕਾਰਿਕ ਫ਼ੇਸਬੁੱਕ ਪੇਜ 'ਤੇ ਫ਼ੋਟੋ ਵਾਇਰਲ ਹੋਣ ਤੋਂ ਬਾਅਦ DSGMC ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਸ਼ਿਕਾਇਤ ਦਰਜ ਕਰਵਾਈ ਹੈ।

kamal nath
ਫ਼ੋਟੋ

ਇਸ ਫ਼ੋਟੋ ਵਿੱਚ ਗੁਰਬਾਣੀ ਦੀ ਸਤਰਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ। ਜੀ.ਕੇ. ਨੇ ਇਹ ਸ਼ਿਕਾਇਤ ਦਿੱਲੀ ਦੇ ਥਾਣਾ ਨਾਰਥ ਐਵਨਿਊ 'ਚ ਦਰਜ ਕਰਵਾਈ ਹੈ।

image
ਸ਼ਿਕਾਇਤ ਦੀ ਕਾਪੀ

ਹਜੂਮੀ ਹੱਤਿਆ ਤੇ ਪੀਐੱਮ ਨੂੰ ਲਿਖੀ ਚਿੱਠੀ ਦੇ ਵਿਰੋਧ 'ਚ 61 ਲੋਕਾਂ ਨੇ ਲਿਖਿਆ ਖੁੱਲ੍ਹਾ ਖ਼ੱਤ

  • CM @OfficeOfKNath is a butcher of Sikhs; yet his team dares to disrespect Gurbani by using these coveted Lines praising a man who is involved in 1984 massacre
    We demand strict action against Social Media team of Kamal Nath. Such m offensive posts call for massive public outrage pic.twitter.com/rGEPPKVpIU

    — Manjinder S Sirsa (@mssirsa) July 26, 2019 " class="align-text-top noRightClick twitterSection" data=" ">

ਇਸ ਸਬੰਧੀ DSGMC ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਕਮਲਨਾਥ ਸਿੱਖਾਂ ਦਾ ਗੁਨਾਹਗਾਰ ਹੈ। ਉਸ ਨੇ ਗੁਰਬਾਣੀ ਦੀ ਸਤਰਾਂ ਨੂੰ ਤੋੜ-ਮਰੋੜ ਕੇ ਇੱਕ ਵਾਰ ਫ਼ਿਰ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ। ਇਸ ਦੇ ਨਾਲ ਹੀ ਮਾਮਲੇ ਦੇ ਸ਼ਿਕਾਇਤਕਰਤਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਕਿਹਾ ਕਿ ਕਮਲਨਾਥ 'ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।

Intro:ਕਾਰਗਿਲ ਲੜਾਈ ਚ ਦੇਸ਼ ਦੀ ਸੁਰੱਖਿਆ ਲਈ ਜੋ ਫੌਜੀ ਜਵਾਨ ਸ਼ਹੀਦ ਹੋਏ ਸਨ ਉਨ੍ਹਾਂ ਦੀ ਸ਼ਾਹਦਤ ਨੂੰ ਸਲਾਮ ਕਰਦਾ ਅੱਜ ਵਿਜੈ ਦਿਵਸ ਪੁਰੇ ਦੇਸ਼ ਵਿੱਚ ਮਨਾਇਆ ਜਾ ਰਿਹਾ ਹੈ ਇਸ ਦੇ ਚਲਦੇ ਗੁਰਦਸਪੂਰ ਦੇ ਬਟਾਲਾ ਵਿਖੇ ਕਾਰਗਿਲ ਸ਼ਹੀਦਾਂ ਨੂੰ ਤੀਬੜੀ ਕੈਂਟ ਦੀ ਫੌਜ ਦੇ ਆਲੇ ਅਧਿਕਾਰੀਆਂ , ਜਵਾਨਾਂ ਅਤੇ ਸਾਬਕਾ ਫੌਜੀਆਂ ਵੱਲੋਂ ਸ਼ਰਧਾਂਜਲੀ ਭੇਟ ਕੀਤੀ ਗਈ । Body:ਕਾਰਗਿਲ ਦੀ ਉੱਚੀਆਂ ਅਤੇ ਬਰਫੀਲੀ ਸਿਖਰਾਂ ਤੇ ਪੂਰੀ ਜਾਂਬਾਜੀ ਅਤੇ ਬਹਾਦਰੀ ਦੇ ਨਾਲ ਦੁਸ਼ਮਣ ਦੇ ਦੰਦ ਖੱਟੇ ਕਰਦੇ ਹੋਏ ਸ਼ਹੀਦੀ ਦਾ ਜਾਮ ਪੀਣ ਵਾਲੇ ਕਾਰਗਿਲ ਸ਼ਹੀਦਾਂ ਨੂੰ ਯਾਦ ਕਰਦੇ ਹੋਏ 96 ਇੰਫੈਂਟਰੀ ਬ੍ਰਿਗੇਡ ਦੀ ਅਗੁਵਾਈ ਚ ਬਟਾਲਾ ਵਿਖੇ ਸ਼ਹੀਦੀ ਸਮਾਰਕ ਤੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਫੋਜ਼ ਦੇ ਆਲਾ ਅਧਕਾਰੀ, ਸਾਬਕਾ ਫੌਜੀ ਅਤੇ ਫੌਜੀ ਜਵਾਨਾਂ ਵਲੋਂ ਸ਼ਹੀਦਾਂ ਨੂੰ ਸ਼ਰੰਧਾਜਲੀ ਭੇਟ ਕੀਤੀ ਗਈ । ਸ਼ਹੀਦਾਂ ਦੀ ਕੁਰਬਾਨੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਸਾਬਕਾ ਫੌਜੀ ਅਧਿਕਾਰੀਆਂ ਨੇ ਆਖਿਆ ਕਿ ਕਾਰਗਿਲ ਭਾਰਤ ਦੀ ਇੱਕ ਬੜੀ ਇਤਹਾਸਿਕ ਜਿੱਤ ਸੀ ਅਤੇ ਕਾਰਗਿਲ ਚ ਸ਼ਹੀਦ ਹੋਏ ਫੌਜੀ ਜਵਾਨਾਂ ਨੂੰ ਉਹ ਨਮਨ ਕਰਦੇ ਹਨ। ਉਥੇ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਜਵਾਨਾਂ ਦੀਆ ਕੁਰਬਾਨੀਆਂ ਹੀ ਹਨ ਕਿ ਅੱਜ ਦੇਸ਼ ਦਾ ਹਰ ਨਾਗਰਿਕ ਸੁਖ ਮਾਣ ਰਿਹਾ ਹੈ। ਅਤੇ ਉਥੇ ਹੀ ਉਹਨਾਂ ਆਖਿਆ ਕਿ ਅੱਜ ਸਰਕਾਰ ਨੂੰ ਵੀ ਉਹਨਾਂ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਅਤੇ ਸਾਬਕਾ ਫੌਜੀ ਨਾਲ ਕੀਤੇ ਵਾਦੇ ਪੂਰੇ ਕਰਨੇ ਚਾਹੀਦੇ ਹਨ।

ਬਾਇਟ :... ਤਰਸੇਮ ਸਿੰਘ / ਨਰਿੰਦਰ ਸਿੰਘ ( ਸਾਬਕਾ ਕੈਪਟਨ )Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.