ETV Bharat / bharat

ਇੱਥੇ ਇੱਕ ਮਹੀਨੇ ਬਾਅਦ ਮਨਾਇਆ ਜਾਂਦਾ ਹੈ ਭਗਵਾਨ ਰਾਮ ਦੇ ਬਨਵਾਸ ਤੋਂ ਪਰਤਣ ਦਾ ਜਸ਼ਨ

ਬੁੱਢੀ ਦੀਵਾਲੀ ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਦੇ ਗਿਰੀਪਾਰ ਇਲਾਕੇ ਦੇ 125 ਪਿੰਡਾਂ ਵਿੱਚ ਦੀਵਾਲੀ ਤੋਂ ਇੱਕ ਮਹੀਨੇ ਬਾਅਦ ਮੱਸਿਆ ਦੀ ਰਾਤ ਨੂੰ ਸਦੀਆਂ ਤੋਂ ਮਨਾਈ ਜਾ ਰਹੀ ਹੈ। ਬੁੱਢੀ ਦੀਵਾਲੀ ਨੂੰ ਮਸ਼ਰਾਲੀ ਦੇ ਨਾਂਅ ਨਾਲ ਵੀ ਮਨਾਇਆ ਜਾਂਦਾ ਹੈ।

budhi diwali celebration
author img

By

Published : Aug 24, 2019, 6:16 PM IST

ਸਿਰਮੌਰ: ਬੁੱਢੀ ਦੀਵਾਲੀ ਦੇ ਮੌਕੇ ਪਿੰਡ ਦੇ ਲੋਕ ਖਾਸ ਤੌਰ 'ਤੇ ਆਪਣੀਆਂ ਧੀਆਂ ਅਤੇ ਭੈਣਾਂ ਨੂੰ ਸੱਦਾ ਦਿੰਦੇ ਹਨ। ਇਸ ਦਿਨ ਪਿੰਡ ਦੇ ਲੋਕ ਪਾਰੰਪਰਿਕ ਵਿਅੰਜਨ ਬਣਾਉਂਦੇ ਹਨ ਅਤੇ ਸੁੱਕੇ ਵਿਅੰਜਨ ਮੂੜਾ, ਚਿੜਵਾ, ਸ਼ਾਕੁਲੀ ਅਤੇ ਅਖ਼ਰੋਟ ਵੰਡ ਕੇ ਤਿਉਹਾਰ ਦੀਆਂ ਸ਼ੁੱਭਕਾਮਨਾਵਾਂ ਦਿੰਦੇ ਹਨ।

ਉਤਸਵ ਦੇ ਦੌਰਾਨ ਸਥਾਨਕ ਲੋਕ ਲਿੰਬਰ ਨਾਚ ਦੇ ਨਾਲ ਮਸ਼ਾਲ ਯਾਤਰਾ ਕੱਢਦੇ ਹਨ ਅਤੇ ਕੁੱਝ ਪਿੰਡਾਂ ਵਿੱਚ ਹਾਰੂਲ ਗੀਤਾਂ ਦੀ ਤਾਲ ਉੱਤੇ ਬੜੇਚੂ ਅਤੇ ਬੁੜਿਆਤ ਨਾਚ ਕਰ ਦੇਵ ਪਰੰਪਰਾ ਨਿਭਾਈ ਜਾਂਦੀ ਹੈ। ਬੁੱਢੀ ਦੀਵਾਲੀ ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਦੇ ਗਿਰੀਪਾਰ ਇਲਾਕੇ ਦੇ 125 ਪਿੰਡਾਂ ਵਿੱਚ ਹਰ ਸਾਲ ਉਤਸ਼ਾਹ ਨਾਲ ਮਨਾਈ ਜਾਂਦੀ ਹੈ। ਅੱਧੀ ਰਾਤ ਨੂੰ ਹੱਥਾਂ ਵਿੱਚ ਮਸ਼ਾਲ ਲੈ ਕੇ ਇਸ ਤਿਉਹਾਰ ਦਾ ਆਗਾਜ਼ ਕੀਤਾ ਜਾਂਦਾ ਹੈ। ਇਹ ਉਤਸਵ 1 ਹਫ਼ਤੇ ਤੱਕ ਚੱਲਦਾ ਹੈ।

budhi diwali celebration
ਦੀਵਾਲੀ ਦਾ ਜਸ਼ਨ ਮਨਾਉਂਦੇ ਲੋਕ।

ਵੀਡੀਓ ਵੇਖਣ ਲਈ ਕਲਿੱਕ ਕਰੋ

ਮਾਨਤਾ ਹੈ ਕਿ ਗਿਰੀਪਾਰ ਵਿੱਚ ਭਗਵਾਨ ਰਾਮ ਦੇ ਅਯੁੱਧਿਆ ਪੁੱਜਣ ਦੀ ਖ਼ਬਰ ਇੱਕ ਮਹੀਨਾ ਦੇਰ ਨਾਲ ਮਿਲੀ ਸੀ। ਇਸ ਕਾਰਨ ਇੱਥੇ ਇੱਕ ਮਹੀਨੇ ਬਾਅਦ ਦੀਵਾਲੀ ਮਨਾਉਣ ਦੀ ਪਰਪੰਰਾ ਹੈ। ਬੁੱਢੀ ਦੀਵਾਲੀ ਦੇ ਦਿਨ ਸ਼ਨੈਚਰੀ ਮੱਸਿਆ ਹੋਣ ਕਾਰਨ ਇਸ ਤਿਉਹਾਰ ਦਾ ਮਹੱਤਵ ਹੋਰ ਵੱਧ ਜਾਂਦਾ ਹੈ।

ਪਾਂਡਵ ਵੰਸ਼ਜ ਦੇ ਲੋਕਾਂ ਦਾ ਵਿਸ਼ਵਾਸ ਹੈ ਕਿ ਮੱਸਿਆ ਦੀ ਰਾਤ ਨੂੰ ਮਸ਼ਾਲ ਜਲੂਸ ਕੱਢਣ ਨਾਲ ਇਲਾਕੇ ਵਿੱਚ ਨਕਾਰਾਤਮਕ ਤਾਕਤਾਂ ਦਾਖਿਲ ਨਹੀਂ ਹੁੰਦੀਆਂ ਅਤੇ ਸੁੱਖ-ਸ਼ਾਂਤੀ ਬਣੀ ਰਹਿੰਦੀ ਹੈ। ਕੌਰਵਾਂ ਦੇ ਵੰਸ਼ਜ ਮੱਸਿਆ ਦੀ ਅੱਧੀ ਰਾਤ ਨੂੰ ਪੂਰੇ ਪਿੰਡ ਵਿੱਚ ਮਸ਼ਾਲ ਦੇ ਨਾਲ ਪਰਿਕਰਮਾ ਕਰ ਇੱਕ ਸ਼ਾਨਦਾਰ ਜਲੂਸ ਕੱਢਦੇ ਹਨ ਅਤੇ ਪਿੰਡ ਦੀ ਸਮੂਹਿਕ ਥਾਂ ਉੱਤੇ ਬਲਿਰਾਜ ਦਹਿਨ ਦੀ ਪਰੰਪਰਾ ਨਿਭਾਉਂਦੇ ਹਨ।

Intro:Body:

ਇੱਥੇ 1 ਮਹੀਨੇ ਬਾਅਦ ਮਨਾਇਆ ਜਾਂਦਾ ਹੈ ਭਗਵਾਨ ਰਾਮ ਦੇ ਬਨਵਾਸ ਤੋਂ ਪਰਤਣ ਦਾ ਜਸ਼ਨ

ਬੁੱਢੀ ਦੀਵਾਲੀ ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਦੇ ਗਿਰੀਪਾਰ ਇਲਾਕੇ ਦੇ 125 ਪਿੰਡਾਂ ਵਿੱਚ ਦੀਵਾਲੀ ਤੋਂ ਇੱਕ ਮਹੀਨੇ ਬਾਅਦ ਮੱਸਿਆ ਦੀ ਰਾਤ ਨੂੰ ਸਦੀਆਂ ਤੋਂ ਮਨਾਈ ਜਾ ਰਹੀ ਹੈ। ਬੁੱਢੀ ਦੀਵਾਲੀ ਨੂੰ ਮਸ਼ਰਾਲੀ ਦੇ ਨਾਂਅ ਨਾਲ ਵੀ ਮਨਾਇਆ ਜਾਂਦਾ ਹੈ।

ਸਿਰਮੌਰ: ਬੁੱਢੀ ਦੀਵਾਲੀ ਦੇ ਮੌਕੇ ਪਿੰਡ ਦੇ ਲੋਕ ਖਾਸਤੌਰ 'ਤੇ ਆਪਣੀਆਂ ਧੀਆਂ ਅਤੇ ਭੈਣਾਂ ਨੂੰ ਸੱਦਾ ਦਿੰਦੇ ਹਨ। ਇਸ ਦਿਨ ਪਿੰਡ ਦੇ ਲੋਕ ਪਾਰੰਪਰਿਕ ਵਿਅੰਜਨ ਬਣਾਉਂਦੇ ਹਨ ਅਤੇ ਸੁੱਕੇ ਵਿਅੰਜਨ ਮੂੜਾ, ਚਿੜਵਾ, ਸ਼ਾਕੁਲੀ ਅਤੇ ਅਖ਼ਰੋਟ ਵੰਡ ਕੇ ਤਿਉਹਾਰ ਦੀਆਂ ਸ਼ੁੱਭਕਾਮਨਾਵਾਂ ਦਿੰਦੇ ਹਨ। 

ਉਤਸਵ ਦੇ ਦੌਰਾਨ ਸਥਾਨਕ ਲੋਕ ਲਿੰਬਰ ਨਾਚ ਦੇ ਨਾਲ ਮਸ਼ਾਲ ਯਾਤਰਾ ਕੱਢਦੇ ਹਨ ਅਤੇ ਕੁੱਝ ਪਿੰਡਾਂ ਵਿੱਚ ਹਾਰੂਲ ਗੀਤਾਂ ਦੀ ਤਾਲ ਉੱਤੇ ਬੜੇਚੂ ਅਤੇ ਬੁੜਿਆਤ ਨਾਚ ਕਰ ਦੇਵ ਪਰੰਪਰਾ ਨਿਭਾਈ ਜਾਂਦੀ ਹੈ। ਬੁੱਢੀ ਦੀਵਾਲੀ ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਦੇ ਗਿਰੀਪਾਰ ਇਲਾਕੇ ਦੇ 125 ਪਿੰਡਾਂ ਵਿੱਚ ਹਰ ਸਾਲ ਉਤਸ਼ਾਹ ਨਾਲ ਮਨਾਈ ਜਾਂਦੀ ਹੈ। ਅੱਧੀ ਰਾਤ ਨੂੰ ਹੱਥਾਂ ਵਿੱਚ ਮਸ਼ਾਲ ਲੈ ਕੇ ਇਸ ਤਿਉਹਾਰ ਦਾ ਆਗਾਜ਼ ਕੀਤਾ ਜਾਂਦਾ ਹੈ। ਇਹ ਉਤਸਵ 1 ਹਫ਼ਤੇ ਤੱਕ ਚੱਲਦਾ ਹੈ।

ਮਾਨਤਾ ਹੈ ਕਿ ਗਿਰੀਪਾਰ ਵਿੱਚ ਭਗਵਾਨ ਰਾਮ ਦੇ ਅਯੁੱਧਿਆ ਪੁੱਜਣ ਦੀ ਖ਼ਬਰ ਇੱਕ ਮਹੀਨਾ ਦੇਰ ਨਾਲ ਮਿਲੀ ਸੀ। ਇਸ ਕਾਰਨ ਇੱਥੇ ਇੱਕ ਮਹੀਨੇ ਬਾਅਦ ਦੀਵਾਲੀ ਮਨਾਉਣ ਦੀ ਪਰਪੰਰਾ ਹੈ। ਬੁੱਢੀ ਦੀਵਾਲੀ ਦੇ ਦਿਨ ਸ਼ਨੈਚਰੀ ਮੱਸਿਆ ਹੋਣ ਕਾਰਨ ਇਸ ਤਿਉਹਾਰ ਦਾ ਮਹੱਤਵ ਹੋਰ ਵੱਧ ਜਾਂਦਾ ਹੈ।

ਪਾਂਡਵ ਵੰਸ਼ਜ ਦੇ ਲੋਕਾਂ ਦਾ ਵਿਸ਼ਵਾਸ ਹੈ ਕਿ ਮੱਸਿਆ ਦੀ ਰਾਤ ਨੂੰ ਮਸ਼ਾਲ ਜਲੂਸ ਕੱਢਣ ਨਾਲ ਇਲਾਕੇ ਵਿੱਚ ਨਕਾਰਾਤਮਕ ਤਾਕਤਾਂ ਦਾਖਿਲ ਨਹੀਂ ਹੁੰਦੀਆਂ ਅਤੇ ਸੁੱਖ-ਸ਼ਾਂਤੀ ਬਣੀ ਰਹਿੰਦੀ ਹੈ। ਕੌਰਵਾਂ ਦੇ ਵੰਸ਼ਜ ਮੱਸਿਆ ਦੀ ਅੱਧੀ ਰਾਤ ਨੂੰ ਪੂਰੇ ਪਿੰਡ ਵਿੱਚ ਮਸ਼ਾਲ ਦੇ ਨਾਲ ਪਰਿਕਰਮਾ ਕਰ ਇੱਕ ਸ਼ਾਨਦਾਰ ਜਲੂਸ ਕੱਢਦੇ ਹਨ ਅਤੇ ਪਿੰਡ ਦੀ ਸਮੂਹਿਕ ਥਾਂ ਉੱਤੇ ਬਲਿਰਾਜ ਦਹਿਨ ਦੀ ਪਰੰਪਰਾ ਨਿਭਾਉਂਦੇ ਹਨ।

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.