ETV Bharat / bharat

BREAKING: ਬਿਹਾਰ ਦੇ ਮੋਤੀਹਾਰੀ 'ਚ ਬਾਇਲਰ ਫਟਿਆ, 4 ਦੀ ਮੌਤ - gas cylinder exploded in bihar

ਬਿਹਾਰ ਦੇ ਇੱਕ ਐਨੱਜੀਓ ਦੀ ਰਸੋਈ ਵਿੱਚ ਬੋਇਲਰ ਫੱਟਣ ਕਰ ਕੇ 4 ਲੋਕਾਂ ਦੀ ਮੌਤ ਹੋ ਗਈ। ਜ਼ਖ਼ਮੀਆਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਫ਼ੋਟੋ
author img

By

Published : Nov 16, 2019, 11:07 AM IST

Updated : Nov 16, 2019, 5:07 PM IST

ਮੋਤੀਹਾਰੀ: ਬਿਹਾਰ ਦੇ ਸੁਗੌਲੀ ਵਿੱਚ ਅੱਜ ਭਾਵ ਸ਼ਨੀਵਾਰ ਇੱਕ ਦੁਖਦਾਈ ਘਟਨਾ ਵਾਪਰੀ।

  • Motihari: Four people have died and more than five have been injured after a boiler exploded in an NGO's kitchen in Sugauli, early morning today. Injured have been admitted to hospital. #Bihar pic.twitter.com/JC6gsn68MO

    — ANI (@ANI) November 16, 2019 " class="align-text-top noRightClick twitterSection" data=" ">

ਇਸ ਘਟਨਾ ਦੇ ਵਿੱਚ ਇੱਕ ਐੱਨਜੀਓ ਦੀ ਰਸੋਈ ਵਿੱਚ ਬੋਇਲਰ ਫੱਟਣ ਕਾਰਨ 4 ਲੋਕਾਂ ਦੀ ਮੌਤ ਹੋ ਗਈ ਤੇ ਪੰਜ ਤੋਂ ਵੱਧ ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ।

ਜਾਣਕਾਰੀ ਮੁਤਾਬਕ ਜ਼ਖ਼ਮੀਆਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਤੇ ਅਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।

ਹੋਰ ਵੇਰਵਿਆਂ ਲਈ ਉਡੀਕ ਕਰੋ,,,

Intro:Body:

'jkkuvk

Conclusion:
Last Updated : Nov 16, 2019, 5:07 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.