ETV Bharat / bharat

ਕੋਰੋਨਾ ਦੇ ਸੰਕਟ 'ਚ ਕੈਂਸਰ ਦੇ ਮਰੀਜ਼ਾਂ ਲਈ ਦੇਵਦੂਤ ਬਣੇ ਸਰਬਜੀਤ ਸਿੰਘ ਬੌਬੀ - corona virus news

ਬੌਬੀ ਸਮਾਜ ਸੇਵਾ ਦੇ ਖੇਤਰ ਵਿੱਚ ਇੱਕ ਜਾਣਿਆ-ਪਛਾਣਿਆ ਨਾਮ ਹੈ। ਕੋਰੋਨਾ ਦੇ ਸੰਕਟ 'ਚ ਇਹ ਕੈਂਸਰ ਦੇ ਮਰੀਜ਼ਾਂ ਲਈ ਇੱਕ ਦੇਵਦੂਤ ਬਣ ਕੇ ਸਾਹਮਣੇ ਆਏ ਹਨ।

ਕੋਰੋਨਾ ਦੇ ਸੰਕਟ 'ਚ ਕੈਂਸਰ ਦੇ ਮਰੀਜ਼ਾਂ ਲਈ ਦੇਵਦੂਤ ਬਣੇ ਸਰਬਜੀਤ ਸਿੰਘ ਬੌਬੀ

author img

By

Published : Apr 26, 2020, 5:18 PM IST

ਸ਼ਿਮਲਾ: ਕੋਰੋਨਾ ਸੰਕਟ ਦੇ ਇਸ ਸਮੇਂ ਵਿੱਚ ਜਦੋਂ ਲੋਕ ਇਸ ਵਾਇਰਸ ਤੋਂ ਬਚਣ ਲਈ ਆਪਣੇ ਘਰਾਂ ਤੋਂ ਬਾਹਰ ਵੀ ਨਹੀਂ ਜਾ ਰਹੇ, ਅਜਿਹਾ 'ਚ ਇੱਕ ਵਿਅਕਤੀ ਉਹ ਵੀ ਹੈ ਜੋ ਲੋੜਵੰਦਾਂ ਦੀ ਮਦਦ ਲਈ ਆਪਣਾ ਹਰ ਵੇਲਾ ਵਿਤਾ ਰਿਹਾ ਹੈ। ਇਸ ਸੰਕਟ ਵਿੱਚ ਆਪਣੀ ਸੇਵਾ ਨਾਲ ਸਭ ਦਾ ਦਿਲ ਜਿੱਤਣ ਵਾਲੇ ਸ਼ਿਮਲਾ ਦੇ ਸਰਦਾਰ ਸਰਬਜੀਤ ਸਿੰਘ ਬੌਬੀ ਦੇ ਨਾਂਅ ਨਾਲ ਜਾਣੇ ਜਾਂਦੇ ਹਨ।

ਬੌਬੀ ਸਮਾਜ ਸੇਵਾ ਦੇ ਖੇਤਰ ਵਿੱਚ ਇੱਕ ਜਾਣਿਆ-ਪਛਾਣਿਆ ਨਾਮ ਹੈ। ਕੋਰੋਨਾ ਦੇ ਸੰਕਟ 'ਚ ਇਹ ਕੈਂਸਰ ਦੇ ਮਰੀਜ਼ਾਂ ਲਈ ਇੱਕ ਦੇਵਦੂਤ ਬਣ ਕੇ ਸਾਹਮਣੇ ਆਏ ਹਨ। ਸਰਬਜੀਤ ਸਿੰਘ ਉਰਫ ਬੌਬੀ ਦੀ ਸਮਾਜ ਸੇਵਾ ਜਾਂ ਕਿਸੇ ਦੀ ਮਦਦ ਕਰਨ ਦਾ ਜਜ਼ਬਾ ਹੀ ਅਜਿਹਾ ਹੈ ਕਿ ਉਨ੍ਹਾਂ ਨੂੰ ਮਦਦ ਲਈ ਜੇ ਕੋਈ ਫੋਨ ਵੀ ਆਵੇ ਤਾਂ ਨਾ ਤਾਂ ਉਹ ਸਮੇ ਵੇਖਦੇ ਹਨ ਤੇ ਨਾ ਹੀ ਆਪਣਾ ਆਰਾਮ ਦੇਖਦੇ ਹਨ।

ਕੋਰੋਨਾ ਦੇ ਸੰਕਟ 'ਚ ਕੈਂਸਰ ਦੇ ਮਰੀਜ਼ਾਂ ਲਈ ਦੇਵਦੂਤ ਬਣੇ ਸਰਬਜੀਤ ਸਿੰਘ ਬੌਬੀ

ਪਹਿਲਾਂ ਹੀ, ਰਾਜ ਦੇ ਸਭ ਤੋਂ ਵੱਡੇ ਹਸਪਤਾਲ ਆਈਜੀਐਮਸੀ ਦੇ ਨਾਲ ਉਹ ਕੇਐਨਐਚ ਵਿੱਚ ਮਰੀਜ਼ਾਂ ਅਤੇ ਉਨ੍ਹਾਂ ਦੇ ਤਾਮੀਦਾਰਾਂ ਲਈ ਲੰਗਰ ਲਗਾ ਰਹੇ ਹਨ, ਜੋ ਕੋਰੋਨਾ ਦੇ ਇਸ ਦੌਰ ਵਿੱਚ ਵੀ ਜਾਰੀ ਹੈ। ਇਸ ਸੰਕਟ ਦੇ ਸਮੇਂ, ਉਨ੍ਹਾਂ ਦੀ ਸੰਸਥਾ, ਐੱਲਮਾਇਟੀ ਬਲੇਸਿੰਗ ਇੰਸਟੀਚਿਉਟ ਦੀ ਐਂਬੂਲੈਂਸ, ਹਰ ਰੋਜ਼ ਕੈਂਸਰ ਦੇ ਮਰੀਜ਼ਾਂ ਨੂੰ ਹਸਪਤਾਲਾਂ ਵਿੱਚ ਮੁਫਤ ਭੇਜਦੀ ਹੈ।

ਸਰਬਜੀਤ ਸਿੰਘ ਬੌਬੀ ਸ਼ਿਮਲਾ ਦੇ ਆਈਜੀਐਮਸੀ ਅਤੇ ਕੇਐਨਐਚ ਵਿਖੇ ਲੰਗਰ ਲਗਾਉਣ ਦੇ ਨਾਲ ਨਾਲ ਹੁਣ ਕੋਰੋਨਾ ਵੋਰਿਅਸ ਨੂੰ ਖਾਣਾ, ਚਾਹ ਅਤੇ ਬਿਸਕੁਟ ਵੀ ਪ੍ਰਦਾਨ ਕਰ ਰਹੇ ਹਨ। ਸਰਵਜੀਤ ਸਿੰਘ ਬੌਬੀ ਸਵੇਰੇ ਅਤੇ ਸ਼ਾਮ ਦਾ ਖਾਣਾ ਕੋਰੋਨਾ ਵਾਰੀਅਰਜ਼ ਨੂੰ ਭੇਜ ਰਹੇ ਹਨ। ਇਸ ਦੇ ਨਾਲ ਹੀ ਆਈਜੀਐਮਸੀ ਆਉਣ ਵਾਲੇ ਕੈਂਸਰ ਦੇ ਮਰੀਜ਼ ਜੋ ਆਪਣੇ ਡਾਇਲਾਸਿਸ ਅਤੇ ਇਲਾਜ ਲਈ ਆਈਜੀਐਮਸੀ ਆਉਂਦੇ ਹਨ ਉਨ੍ਹਾਂ ਨੂੰ ਵੀ ਆਈਜੀਐਮਸੀ ਲਿਆਉਣ ਅਤੇ ਘਰ ਛੱਡਣ ਦਾ ਕੰਮ ਕਰ ਰਹੇ ਹਨ।

ਸਰਬਜੀਤ ਸਿੰਘ ਬੌਬੀ ਨੇ ਈਟੀਵੀ ਨਾਲ ਇੱਕ ਖ਼ਾਸ ਗੱਲਬਾਤ ਦੌਰਾਨ ਕਿਹਾ ਕਿ ਸਭ ਤੋਂ ਵੱਡਾ ਧਰਮ ਸਮਾਜ ਸੇਵਾ ਦਾ ਧਰਮ ਹੈ ਅਤੇ ਸਮਾਜ ਸੇਵਾ ਵਿੱਚ ਇਹ ਨਹੀਂ ਵੇਖਿਆ ਜਾਂਦਾ ਹੈ ਕਿ ਕਿਸ ਨੇ ਮਦਦ ਮੰਗੀ ਹੈ। ਦੱਸ ਦਈਏ ਕਿ ਸਰਬਜੀਤ ਸਿੰਘ ਬੌਬੀ ਨੇ ਪਹਿਲਾਂ ਡੈਡੀ ਬਾਡੀ ਵੇਨ ਚਲਾ ਕੇ ਸਮਾਜ ਸੇਵਾ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ, ਅਕਤੂਬਰ 2014 ਵਿੱਚ ਉਨ੍ਹਾਂ ਚਾਹ, ਬਿਸਕੁਟ ਅਤੇ ਖਿਚੜੀ ਨਾਲ ਹਸਪਤਾਲਾਂ ਵਿੱਚ ਆਪਣਾ ਸੇਵਾ ਮਿਸ਼ਨ ਸ਼ੁਰੂ ਕੀਤਾ, ਅਤੇ ਅੱਜ ਉਹ ਆਈਜੀਐਮਸੀ ਅਤੇ ਕੇਐਨਐਚ ਹਸਪਤਾਲ ਵਿੱਚ ਰੋਜ਼ਾਨਾ ਲੰਗਰ ਦਾ ਪ੍ਰਬੰਧ ਕਰ ਰਹੇ ਹਨ। ਉਹ ਲਗਭਗ 3 ਤੋਂ 4 ਹਜ਼ਾਰ ਲੋਕਾਂ ਲਈ ਤਿੰਨ ਸਮੇਂ ਦਾ ਲੰਗਰ ਤਿਆਰ ਕਰਦੇ ਹਨ।

ਸਰਬਜੀਤ ਸਿੰਘ ਬੌਬੀ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਸ਼ਟਰਪਤੀ ਭਵਨ ਤੋਂ ਵੀ ਫੋਨ ਆਉਂਦੇ ਹਨ। ਉਹ ਫੋਨ 'ਚ ਹਾਲਾਤਾਂ ਦਾ ਜਾਇਜ਼ਾ ਲੈਂਦੇ ਰਹਿੰਦੇ ਹਨ। ਬੌਬੀ ਨੇ ਕਿਹਾ ਕਿ ਉਨ੍ਹਾਂ ਦੀ ਬੇਨਤੀ 'ਤੇ ਰਾਸ਼ਟਰਪਤੀ ਭਵਨ ਨੇ ਆਈਜੀਐਮਸੀ ਹਸਪਤਾਲਦੀ ਮਦਦ ਲਈ ਪੀਪੀਏ ਕਿੱਟਾ ਤੇ ਮਾਸਕ ਭੇਜੇ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.