ਨਵੀਂ ਦਿੱਲੀ: ਲੋਕ ਸਭਾ ਚੋਣਾਂ ਲਈ ਬੀਜੇਪੀ ਨੇ ਵੀ ਆਪਣੇ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਹੈ। ਕੇਂਦਰੀ ਮੰਤਰੀ ਜੇ.ਪੀ ਨੱਢਾ ਨੇ ਪ੍ਰੈੱਸ ਕਾਨਫਰੰਸ ਕਰਕੇ 20 ਸੂਬਿਆਂ 'ਚ ਭਾਰਤੀ ਜਨਤਾ ਪਾਰਟੀ ਦੇ 182 ਉਮੀਦਵਾਰਾਂ ਦਾ ਐਲਾਨ ਕੀਤਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਵਾਰ ਫੇਰ ਵਾਰਾਣਸੀ ਤੋਂ ਹੀ ਚੋਣ ਲੜਨਗੇ। ਬੀਜੇਪੀ ਪ੍ਰਧਾਨ ਅਮਿਤ ਸ਼ਾਹ ਗਾਂਧੀ ਨਗਰ ਤੋਂ ਚੋਣ ਲੜਨਗੇ, ਜਦਕਿ ਰਾਜਨਾਥ ਸਿੰਘ ਲਖਨਊ ਤੋਂ ਚੋਣ ਲੜਨਗੇ।
Bharatiya Janata Party (BJP) releases list of 100 candidates for the upcoming Odisha assembly elections. pic.twitter.com/U3ywkecTxV
— ANI (@ANI) March 21, 2019 " class="align-text-top noRightClick twitterSection" data="
">Bharatiya Janata Party (BJP) releases list of 100 candidates for the upcoming Odisha assembly elections. pic.twitter.com/U3ywkecTxV
— ANI (@ANI) March 21, 2019Bharatiya Janata Party (BJP) releases list of 100 candidates for the upcoming Odisha assembly elections. pic.twitter.com/U3ywkecTxV
— ANI (@ANI) March 21, 2019
ਇਸ ਤੋਂ ਇਲਾਵਾ ਅਮੇਠੀ ਤੋਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਮੁਕਾਬਲੇ ਸਮ੍ਰਿਤੀ ਇਰਾਨੀ ਚੋਣ ਲੜਨਗੇ। ਵਿਦੇਸ਼ ਰਾਜ ਮੰਤਰੀ ਵੀ ਕੇ ਸਿੰਘ ਨੂੰ ਗਾਜ਼ਿਆਬਾਦ ਤੋਂ ਟਿਕਟ ਦਿੱਤੀ ਗਈ ਹੈ।