ETV Bharat / bharat

ਭਾਜਪਾ ਸਾਂਸਦ ਦਿਲੀਪ ਘੋਸ਼ 'ਤੇ ਹੋਇਆ ਹਮਲਾ

ਪੱਛਮੀ ਬੰਗਾਲ ਦੇ ਕੋਲਕਾਤਾ ਸ਼ਹਿਰ ਵਿੱਚ ਭਾਜਪਾ ਸਾਂਸਦ ਉੱਤੇ ਲੋਕਾਂ ਵੱਲੋਂ ਹਮਲਾ ਕੀਤੇ ਜਾਣ ਦੀ ਖ਼ਬਰ ਹੈ। ਇਸ ਦੌਰਾਨ ਉਨ੍ਹਾਂ ਦੇ ਪਾਰਟੀ ਵਰਕਰਾਂ ਅਤੇ ਸਮਰਥਕਾਂ ਨਾਲ ਵੀ ਕੁੱਟਮਾਰ ਕੀਤੀ ਗਈ।

ਫੋਟੋ
author img

By

Published : Aug 30, 2019, 5:21 PM IST

ਕੋਲਕਾਤਾ: ਭਾਰਤੀ ਜਨਤਾ ਪਾਰਟੀ ਦੇ ਸਾਂਸਦ ਦਿਲੀਪ ਘੋਸ਼ ਤੇ ਉਨ੍ਹਾਂ ਦੇ ਪਾਰਟੀ ਵਰਕਰਾਂ ਉੱਤੇ ਲੋਕਾਂ ਦੇ ਇੱਕ ਸਮੂਹ ਵੱਲੋਂ ਹਮਲਾ ਕੀਤੇ ਜਾਣ ਦੀ ਖ਼ਬਰ ਹੈ। ਜਾਣਕਾਰੀ ਮੁਤਾਬਕ ਦਿਲੀਪ ਘੋਸ਼ ਸਵੇਰ ਦੀ ਸੈਰ ਲਈ ਘਰ ਤੋਂ ਨਿਕਲੇ ਸਨ। ਸਵੇਰ ਦੀ ਸੈਰ ਦੇ ਦੌਰਾਨ ਉਹ ਚਾਹ ਉੱਤੇ ਚਰਚਾ ਵਿੱਚ ਹਿੱਸਾ ਲੈਣ ਪੁਜੇ।

ਫੋਟੋ
ਫੋਟੋ

ਖ਼ਬਰ ਮੁਤਾਬਕ ਦਿਲੀਪ ਘੋਸ਼ ਕੋਲਕਾਤਾ ਦੇ ਲੇਕ ਟਾਊਨ ਵਿੱਚ ਪਾਰਟੀ ਵਰਕਰਾਂ ਨਾਲ ਚਾਹ 'ਤੇ ਚਰਚਾ ਲਈ ਪੁੱਜੇ ਸਨ। ਉਸੇ ਵੇਲੇ ਕੁਝ ਲੋਕਾਂ ਦੇ ਇੱਕ ਸਮੂਹ ਨੇ ਉਨ੍ਹਾਂ ਅਤੇ ਉਨ੍ਹਾਂ ਦੇ ਪਾਰਟੀ ਵਰਕਰਾਂ ਉੱਤੇ ਹਮਲਾ ਕਰ ਦਿੱਤਾ। ਦਿਲੀਪ ਘੋਸ਼ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਦੋ ਭਾਜਪਾ ਸਮਰਥਕਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਉਨ੍ਹਾਂ ਨੇ ਘਟਨਾ ਵੇਲੇ ਉੱਥੇ ਕੁਝ ਤ੍ਰਿਣਮੂਲ ਕਾਂਗਰਸ ਦੇ ਸਮਰਥਕਾਂ ਦੇ ਮੌਜੂਦ ਹੋਣ ਦੀ ਗੱਲ ਆਖੀ।

Intro:Body:

People group attacked on BJP MP Dilip Gosh in Kolkata 

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.