ETV Bharat / bharat

ਜੰਮੂ ਕਸ਼ਮੀਰ: ਬਡਗਾਮ ਤੋਂ ਲਸ਼ਕਰ-ਏ-ਤੋਇਬਾ ਦੇ 4 ਸਾਥੀ ਕਾਬੂ - 53 ਆਰਆਰ ਬਟਾਲੀਅਨ

ਜੰਮੂ-ਕਸ਼ਮੀਰ ਪੁਲਿਸ ਮੁਤਾਬਕ ਬਡਗਾਮ ਪੁਲਿਸ ਤੇ ਭਾਰਤੀ ਆਰਮੀ ਦੀ 53 ਆਰਆਰ ਬਟਾਲੀਅਨ ਨੇ ਲਸ਼ਕਰ-ਏ-ਤੋਇਬਾ ਦੇ ਇੱਕ ਚੋਟੀ ਦੇ ਸਹਿਯੋਗੀ ਸਮੇਤ 3 ਹੋਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

associate of lashkar terrorist arrested in budgam

author img

By

Published : May 24, 2020, 12:01 PM IST

ਸ੍ਰੀਨਗਰ: ਜੰਮੂ-ਕਸ਼ਮੀਰ ਪੁਲਿਸ ਮੁਤਾਬਕ ਬਡਗਾਮ ਪੁਲਿਸ ਅਤੇ ਭਾਰਤੀ ਆਰਮੀ ਦੀ 53 ਆਰਆਰ ਬਟਾਲੀਅਨ ਨੇ ਲਸ਼ਕਰ-ਏ-ਤੋਇਬਾ ਦੇ ਇੱਕ ਚੋਟੀ ਦੇ ਸਹਿਯੋਗੀ ਸਮੇਤ 3 ਹੋਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਫੜੇ ਗਏ ਲੋਕਾਂ ਵਿੱਚੋਂ ਇੱਕ ਦਾ ਨਾਂਅ ਵਸੀਮ ਗਨੀ ਹੈ। ਗ੍ਰਿਫ਼ਤਾਰ ਕੀਤੇ ਗਏ 3 ਹੋਰ ਲੋਕਾਂ ਨੇ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਲਈ ਜ਼ਮੀਨੀ ਪੱਧਰ 'ਤੇ ਕੰਮ ਕਰਦੇ ਸੀ। ਜਾਣਕਾਰੀ ਮੁਕਾਬਕ ਇਹ ਸਮੂਹ ਇਲਾਕੇ ਵਿੱਚ ਅੱਤਵਾਦੀਆਂ ਨੂੰ ਪਨਾਹ ਦੇਣ ਅਤੇ ਲੌਜਿਸਟਿਕ ਮੁਹੱਈਆ ਕਰਾਉਣ ਵਿੱਚ ਮਦਦ ਕਰਦੇ ਸੀ।

ਇਹ ਵੀ ਪੜ੍ਹੋ: Amphan Cyclone: ਓਡੀਸ਼ਾ ਨੂੰ ਪੁਨਰ ਨਿਰਮਾਣ ਲਈ ਕੇਂਦਰ ਵੱਲੋਂ 500 ਕਰੋੜ ਦੀ ਅੰਤਰਿਮ ਸਹਾਇਤਾ

ETV Bharat Logo

Copyright © 2025 Ushodaya Enterprises Pvt. Ltd., All Rights Reserved.