ETV Bharat / bharat

ਔਰਤ ਨੇ ਫਲਾਈਟ ਨੂੰ ਬੰਬ ਨਾਲ ਉਡਾਉਣ ਦੀ ਦਿੱਤੀ ਧਮਕੀ, ਕਰਵਾਉਣੀ ਪਈ ਐਮਰਜੈਂਸੀ ਲੈਂਡਿੰਗ

author img

By

Published : Jan 12, 2020, 8:17 PM IST

ਕੋਲਕਾਤਾ ਤੋਂ ਮੁੰਬਈ ਜਾ ਰਹੀ ਏਅਰ ਏਸ਼ੀਆ ਦੀ ਇੱਕ ਫਲਾਈਟ 'ਚ ਬੰਬ ਦੀ ਧਮਕੀ ਤੋਂ ਬਾਅਦ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ।

Air Asia flight makes emergency landing after bomb threat onboard
ਫ਼ੋਟੋ

ਕੋਲਕਾਤਾ: ਕੋਲਕਾਤਾ ਤੋਂ ਮੁੰਬਈ ਜਾ ਰਹੀ ਏਅਰ ਏਸ਼ੀਆ ਦੀ ਇੱਕ ਫਲਾਈਟ ਵਿੱਚ ਅੱਜ ਉਸ ਸਮੇਂ ਹੰਗਾਮਾ ਮਚ ਗਿਆ ਜਦੋਂ ਫਲਾਈਟ 'ਚ ਬੈਠੀ ਇੱਕ ਮਹਿਲਾ ਨੇ ਫਲਾਈਟ ਨੂੰ ਬੰਬ ਨਾਲ ਉਡਾਣ ਦੀ ਧਮਕੀ ਦੇ ਦਿੱਤੀ। ਜਿਸ ਤੋਂ ਬਾਅਦ ਫਲਾਈਟ ਨੂੰ ਵਿਚਕਾਰ ਰਸਤੇ ਵਾਪਸੀ ਕਰਨੀ ਪਈ ਤੇ ਕੋਲਕਾਤਾ 'ਚ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ।

ਜਾਣਕਾਰੀ ਮੁਤਾਬਕ 25 ਸਾਲ ਦੀ ਇੱਕ ਔਰਤ ਮੋਹਿਨੀ ਮੰਡਲ ਨੇ ਯਾਤਰੀ ਜਹਾਜ਼ ਨੂੰ ਉਡਾਉਣ ਦੀ ਧਮਕੀ ਦਿੱਤੀ ਸੀ, ਜਿਸ ਤੋਂ ਬਾਅਦ ਜਹਾਜ਼ ਨੂੰ ਵਾਪਸ ਮੋੜਨਾ ਪਿਆ। ਮੋਹਿਨੀ ਮੰਡਲ ਨੇ ਕਥਿਤ ਤੌਰ 'ਤੇ ਕੈਬਿਨ ਕਰੂ 'ਚੋਂ ਇਕ ਨੂੰ ਇਕ ਨੋਟ ਦਿੱਤਾ। ਉਸ ਨੇ ਕਿਹਾ ਕਿ ਇਹ ਨੋਟ ਫਲਾਈਟ ਕੈਪਟਨ ਕੋਲ ਪਹੁੰਚਾਇਆ ਜਾਵੇ। ਅਧਿਕਾਰੀਆਂ ਨੇ ਕਿਹਾ ਕਿ ਨੋਟ 'ਚ ਲਿਖਿਆ ਗਿਆ ਸੀ ਕਿ ਉਸ ਦੇ ਸਰੀਰ 'ਚ ਬੰਬ ਬੱਝੇ ਸਨ ਤੇ ਉਸ ਵਿੱਚ ਕਿਸੇ ਵੀ ਸਮੇਂ ਧਮਾਕਾ ਹੋ ਸਕਦਾ ਹੈ। ਜਿਸ ਤੋਂ ਬਾਅਦ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ।

ਅਧਿਕਾਰੀਆਂ ਨੇ ਕਿਹਾ ਕਿ ਮੋਹਿਨੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਫਲਾਈਟ ਨੇ ਸ਼ਨਿਚਰਵਾਰ ਰਾਤ 9:57 ਵਜੇ ਉਡਾਨ ਭਰੀ ਸੀ। ਇਕ ਘੰਟੇ ਬਾਅਦ ਫਲਾਈਟ ਵੱਲੋਂ ਏਅਰ ਟ੍ਰੈਫਿਕ ਕੰਟਰੋਲਰ ਨੂੰ ਸੂਚਿਤ ਕੀਤਾ ਗਿਆ ਕਿ ਫਲਾਈਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਕਾਰਨ ਜਹਾਜ਼ ਕੋਲਕਾਤਾ ਵਾਪਸ ਪਰਤ ਰਿਹਾ ਹੈ। ਮੋਹਿਨੀ ਨੂੰ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਨੇ ਹਿਰਾਸਤ 'ਚ ਲੈ ਲਿਆ ਅਤੇ ਉਸ ਤੋਂ ਪੁਛਗਿੱਛ ਕੀਤੀ ਜਾ ਰਹੀ ਹੈ।

Intro:Body:

Kolkata, 12 January: An AirAsia flight going from Kolkata to Mumbai had to make a mid-air turn and perform an emergency landing after a passenger threatened to blow up the aircraft, officials said.

Mohini Mondal, 25, a passenger on board the AirAsia flight I5316, allegedly gave a note to one of the cabin crew, asking it to be delivered to the flight captain. The note said there were bombs strapped to her body and she would detonate them any moment, officials said. The pilot then decided to return to Kolkata.

The flight took off at 9:57 pm on Saturday. An hour later, the flight informed the air traffic controller (ATC) that it was returning to Kolkata due to the bomb threat.

A full emergency was declared by the ATC at 11 pm. After the plane landed at Kolkata airport, it was taken to the isolation bay at 11:46 pm.

Officials said they followed all protocol to handle such threats. The passenger was taken into custody by the Central Industrial Security Force (CISF).

A thorough search of the plane was carried out and later the aviation regulator DGCA cleared the aircraft, officials said.

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.