ETV Bharat / bharat

ਭਾਜਪਾ ਦੀ ਜਿੱਤ ਮਗਰੋਂ ਧਰਮਿੰਦਰ ਨੇ ਟਵੀਟ ਰਾਹੀਂ ਦੱਸੀ ਦਿੱਲ ਦੀ ਗੱਲ

ਲੋਕ ਸਭਾ ਚੋਣਾਂ ਵਿੱਚ ਭਾਜਪਾ ਦੀ ਸ਼ਾਨਦਾਰ ਜਿੱਤ ਮਗਰੋਂ ਬਾਲੀਵੁੱਡ ਅਦਾਕਾਰ ਧਰਮਿੰਦਰ ਸੋਸ਼ਲ ਮੀਡੀਆ ਉੱਤੇ ਕਾਫ਼ੀ ਐਕਟਿਵ ਨਜ਼ਰ ਆ ਰਹੇ ਹਨ। ਉਨ੍ਹਾਂ ਟਵੀਟ ਰਾਹੀਂ ਆਪਣੇ ਰਾਜਨੀਤੀਕ ਸਮੇਂ ਦੀ ਤਸਵੀਰਾਂ ਸ਼ੇਅਰ ਕਰਦੇ ਹੋਏ ਫੈਨਜ਼ ਨਾਲ ਦਿੱਲ ਦੀ ਗੱਲ ਸਾਂਝੀ ਕੀਤੀ।

ਧਰਮਿੰਦਰ ਨੇ ਟਵੀਟ ਰਾਹੀਂ ਦੱਸੀ ਦਿੱਲ ਦੀ ਗੱਲ
author img

By

Published : May 24, 2019, 10:29 AM IST

ਚੰਡੀਗੜ੍ਹ : ਲੋਕ ਸਭਾ ਚੋਣਾਂ ਦੌਰਾਨ ਭਾਜਪਾ ਦੇ ਸ਼ਾਨਦਾਰ ਪ੍ਰਦਰਸ਼ਨ ਉੱਤੇ ਧਰਮਿੰਦਰ ਨੇ ਟਵੀਟ ਕਰਦੇ ਹੋਏ ਪਤਨੀ ਹੇਮਾ ਮਾਲਿਨੀ, ਪੁੱਤਰ ਸੰਨੀ ਦਿਓਲ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਧਾਈ ਦਿੱਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਸਿਆਸੀ ਸਫ਼ਰ ਦੌਰਾਨ ਕੀਤੇ ਕੰਮਾਂ ਦੇ ਵੇਰਵੇ ਦੀਆਂ ਤਵੀਸਰਾਂ ਵੀ ਟਵਿੱਟਰ ਉੱਤੇ ਸਾਂਝੀ ਕੀਤੀਆਂ।

ਧਰਮਿੰਦਰ ਨੇ ਸੋਸ਼ਲ ਮੀਡੀਆ ਉੱਤੇ ਟਵੀਟ ਕਰਦਿਆਂ ਪਤਨੀ ਹੇਮਾ ਮਾਲਿਨੀ ਨੂੰ ਜਿੱਤ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਅਸੀਂ ਭਾਰਤ ਮਾਤਾ ਨੂੰ ਪਿਆਰ ਕਰਦੇ ਹਾਂ। ਅਸੀਂ ਖ਼ੁਦ ਨੂੰ ਬੀਕਾਨੇਰ ਅਤੇ ਮਥੂਰਾ ਵਿੱਚ ਸਾਬਿਤ ਕੀਤਾ ਹੈ ਅਤੇ ਅਸੀਂ ਇਸ ਉਡਾਨ ਨੂੰ ਜਾਰੀ ਰੱਖਾਂਗੇ।

  • Hema , Congratulations. We love Mother India 🇮🇳 we have proved in Bekaner and Mathura. We will keep our 🇮🇳 flying.........always 🙏 pic.twitter.com/utQnUZ5QUj

    — Dharmendra Deol (@aapkadharam) May 23, 2019 " class="align-text-top noRightClick twitterSection" data="। ">।

ਇੱਕ ਹੋਰ ਟਵੀਟ ਵਿੱਚ ਧਰਮਿੰਦਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੁੱਤਰ ਸਨੀ ਦਿਓਲ ਨੂੰ ਜਿੱਤ ਲਈ ਵਧਾਈ ਦਿੰਦਿਆਂ ਲਿਖਿਆ ਫ਼ਕੀਰ ਬਾਦਸ਼ਾਹ ਮੋਦੀ ਜੀ ਅਤੇ ਧਰਤੀ ਪੁੱਤਰ ਸੰਨੀ ਦਿਓਲ ਨੂੰ ਵਧਾਈ। ਚੰਗੇ ਦਿਨ ਜ਼ਰੂਰ ਆਉਣਗੇ।

  • Faqeer Badshah Modi JI , Dharti puttra sunny Deol, Congratulations. Achhe Din Yaqeenan Ayen Ge 🌾🌾🌾🌾🌾🌾🌾🌾🌾🌾🌾🌾🌾🌾🌾🌾🌳. pic.twitter.com/wisnZ6XIpa

    — Dharmendra Deol (@aapkadharam) May 23, 2019 " class="align-text-top noRightClick twitterSection" data=" ">

ਇਸ ਤੋਂ ਇਲਾਵਾ ਧਰਮਿੰਦਰ ਨੇ ਆਪਣੇ ਰਾਜਨਿਤਕ ਸਮੇਂ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਇਹ ਤਸਵੀਰਾਂ ਉਸ ਸਮੇਂ ਦੀਆਂ ਹਨ ਜਿਸ ਵੇਲੇ ਧਰਮਿੰਦਰ ਬੀਕਾਨੇਰ ਤੋਂ ਸੰਸਦ ਮੈਂਬਰ ਸਨ। ਇੱਕ ਤਸਵੀਰ ਵਿੱਚ ਉਹ ਇੱਕ ਕਾਲਜ ਦੇ ਉਦਾਘਟਨ ਸਮਾਰੋਹ ਵਿੱਚ ਸਾਬਕਾ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨਾਲ ਨਜ਼ਰ ਆ ਰਹੇ ਹਨ।

ਦੂਜੀ ਤਸਵੀਰ ਸਾਂਝੀ ਕਰਦਿਆਂ ਧਰਿਮੰਦਰ ਨੇ ਲਿਖਿਆ ਕਿ ਉਨ੍ਹਾਂ ਸਾਲ 2004 ਤੋਂ 2009 ਤੱਕ ਸੰਸਦ ਮੈਂਬਰ ਦੀ ਨੌਕਰੀ ਕੀਤੀ ਹੈ। ਕੁਝ ਲੋਕ ਜੋ ਇਹ ਕਹਿੰਦੇ ਨੇ ਕਿ ਮੈਂ ਕੁਝ ਨਹੀਂ ਕੀਤਾ ਉਨ੍ਹਾਂ ਲਈ ਮੇਰੀ ਅਣਥਕ ਮਿਹਨਤ ਦਾ ਇਹ ਸਿਲਾ ਹੈ।

  • 2004 से 2009 तक 5 साल मैंने MP की नौकरी के है . कुछ लोग जो कहते हैं मैंने कुछ नहीं किया उन के लिये . मेरी अन्थक मेहनत का सिला. Please read it ......... pic.twitter.com/P4MeHkXnsf

Intro:Body:

pushp raj

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.