ETV Bharat / bharat

ਇੱਕ ਇੰਟਰਵਿਊ ਨੇ ਬਦਲ ਦਿੱਤੀ ਜ਼ਿੰਦਗੀ, ਹੁਣ KBC 'ਚ ਅਮਿਤਾਭ ਬੱਚਨ ਨਾਲ ਆਉਣਗੇ ਨਜ਼ਰ - kbc video

ਉੱਤਰਾਖੰਡ ਦੇ ਪੌੜੀ ਜ਼ਿਲ੍ਹੇ ਦੇ ਇੱਕ ਸਰਕਾਰੀ ਸਕੂਲ ਦੇ ਸਹਾਇਕ ਅਧਿਆਪਕ ਧਰਮਿੰਦਰ ਨੇਗੀ ਸੋਨੀ ਟੀਵੀ ਦੇ ਕੌਨ ਬਨੇਗਾ ਕਰੋੜਪਤੀ ਸ਼ੋਅ ਲਈ ਸੈਲੇਕਟ ਹੋ ਗਏ ਹਨ। ਧਰਮਿੰਦਰ ਰਿਕਾਰਡਿੰਗ ਲਈ ਮੁੰਬਈ ਰਵਾਨਾ ਹੋ ਚੁੱਕੇ ਹਨ। ਛੇਤੀ ਹੀ ਸੁਪਰਸਟਾਰ ਅਮਿਤਾਭ ਬੱਚਨ ਨਾਲ ਹਾਟ ਸੀਟ ਉੱਤੇ ਨਜ਼ਰ ਆਉਣਗੇ।

KBC
author img

By

Published : Aug 22, 2019, 10:04 PM IST

ਦੇਹਰਾਦੂਨ: ਇੱਥੇ ਪੌੜੀ ਦੇ ਇੱਕ ਸਰਕਾਰੀ ਸਕੂਲ ਵਿੱਚ ਆਪਣੀ ਡਿਊਟੀ ਨਿਭਾ ਰਹੇ ਸਹਾਇਕ ਅਧਿਆਪਕ ਧਰਮਿੰਦਰ ਨੇਗੀ ਦੀ ਚੋਣ ਸੋਨੀ ਟੀਵੀ ਦੇ ਕੌਨ ਬਨੇਗਾ ਕਰੋੜਪਤੀ ਸ਼ੋਅ ਲਈ ਹੋ ਗਈ ਹੈ। ਉਨ੍ਹਾਂ ਨੂੰ ਸੁਪਰਸਟਾਰ ਅਮਿਤਾਭ ਬੱਚਨ ਨਾਲ ਹਾਟ ਸੀਟ ਉੱਤੇ ਬੈਠਣ ਲਈ ਬਸ ਇੱਕ ਹੋਰ ਸਵਾਲ ਦਾ ਸਹੀ ਜਵਾਬ ਦੇਣਾ ਪਵੇਗਾ। ਉਨ੍ਹਾਂ ਦਾ ਸੈਲੇਕਸ਼ਨ ਹੋਣ ਤੋਂ ਬਾਅਦ ਲੋਕਾਂ ਨੇ ਉਨ੍ਹਾਂ ਦੇ ਘਰ ਆ ਕੇ ਵਧਾਈਆਂ ਵੀ ਦਿੱਤੀਆਂ।

a teacher dharmendra from uttarakhand has been selected for kbc
ਸਹਾਇਕ ਅਧਿਆਪਕ ਧਰਮਿੰਦਰ ਨੇਗੀ
ਫਿਲਹਾਲ, ਧਰਮਿੰਦਰ ਨੇਗੀ ਕੇਬੀਸੀ ਦੀ ਰਿਕਾਰਡਿੰਗ ਲਈ ਮੁੰਬਈ ਗਏ ਹੋਏ ਹਨ। ਇਹ ਰਿਕਾਰਡਿੰਗ 25 ਅਗਸਤ ਤੱਕ ਚੱਲੇਗੀ। ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਤਨੀ ਅਤੇ ਬੱਚੇ ਵੀ ਗਏ ਹਨ। ਇੱਕ ਹਫ਼ਤੇ ਪਹਿਲਾਂ ਕੇਬੀਸੀ ਦੀ ਇੱਕ ਟੀਮ ਰਿਕਾਰਡਿੰਗ ਲਈ ਉਨ੍ਹਾਂ ਦੇ ਜਗਦੇਈ ਸਥਿਤ ਸਕੂਲ ਅਤੇ ਉਨ੍ਹਾਂ ਦੇ ਘਰ ਰਾਮਨਗਰ ਪੁੱਜੀ ਸੀ।ਦੱਸ ਦਈਏ ਕਿ ਬੀਤੇ ਜੁਲਾਈ ਮਹੀਨੇ ਵਿੱਚ ਧਰਮਿੰਦਰ ਦਾ ਲਖਨਊ ਵਿੱਚ ਸਕ੍ਰੀਨਿੰਗ ਟੈਸਟ ਵੀ ਹੋ ਚੁੱਕਾ ਹੈ, ਜਿਸ ਵਿੱਚ ਉਨ੍ਹਾਂ ਨੂੰ ਜਨਰਲ ਨਾਲੇਜ, ਪਰਿਵਾਰ, ਪੇਸ਼ੇ ਨਾਲ ਸਬੰਧਿਤ ਕਈ ਸਵਾਲ ਪੁੱਛੇ ਗਏ ਸਨ। ਇੰਟਰਵਿਊ ਤੋਂ ਬਾਅਦ ਧਰਮਿੰਦਰ ਦਾ ਕੇਬੀਸੀ ਲਈ ਫਾਈਨਲ ਸੈਲੇਕਸ਼ਨ ਹੋਇਆ ਅਤੇ ਹੁਣ ਛੇਤੀ ਹੀ ਧਰਮਿੰਦਰ ਕੋਨ ਬਣੇਗਾ ਕਰੋੜਪਤੀ ਵਿੱਚ ਅਮਿਤਾਭ ਬੱਚਨ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਵਿਖਾਈ ਦੇਣਗੇ।

Intro:Body:

ਇੱਕ ਇੰਟਰਵਿਊ ਨੇ ਬਦਲ ਦਿੱਤੀ ਜ਼ਿੰਦਗੀ, ਹੁਣ KBC 'ਚ ਅਮਿਤਾਭ ਬੱਚਨ ਨਾਲ ਆਉਣਗੇ ਨਜ਼ਰ

ਉੱਤਰਾਖੰਡ ਦੇ ਪੌੜੀ ਜ਼ਿਲ੍ਹੇ ਦੇ ਸਹਾਇਕ ਅਧਿਆਪਕ ਧਰਮਿੰਦਰ ਨੇਗੀ ਸੋਨੀ ਟੀਵੀ ਦੇ ਕੌਨ ਬਨੇਗਾ ਕਰੋੜਪਤੀ ਸ਼ੋਅ ਲਈ ਸੈਲੇਕਟ ਹੋ ਗਏ ਹਨ। ਧਰਮਿੰਦਰ ਰਿਕਾਰਡਿੰਗ ਲਈ ਮੁੰਬਈ ਰਵਾਨਾ ਹੋ ਚੁੱਕੇ ਹਨ। ਛੇਤੀ ਹੀ ਸੁਪਰਸਟਾਰ ਅਮਿਤਾਭ ਬੱਚਨ ਨਾਲ ਹਾਟ ਸੀਟ ਉੱਤੇ ਨਜ਼ਰ ਆਉਣਗੇ।

ਦੇਹਰਾਦੂਨ: ਇੱਥੇ ਪੌੜੀ ਦੇ ਇੱਕ ਸਰਕਾਰੀ ਸਕੂਲ ਵਿੱਚ ਆਪਣੀ ਡਿਊਟੀ ਨਿਭਾ ਰਹੇ ਸਹਾਇਕ ਅਧਿਆਪਕ ਧਰਮਿੰਦਰ ਨੇਗੀ ਦੀ ਚੋਣ ਸੋਨੀ ਟੀਵੀ ਦੇ ਕੌਨ ਬਨੇਗਾ ਕਰੋੜਪਤੀ ਸ਼ੋਅ ਲਈ ਹੋ ਗਈ ਹੈ। ਉਨ੍ਹਾਂ ਨੂੰ ਸੁਪਰਸਟਾਰ ਅਮਿਤਾਭ ਬੱਚਨ ਨਾਲ ਹਾਟ ਸੀਟ ਉੱਤੇ ਬੈਠਣ ਲਈ ਬਸ ਇੱਕ ਹੋਰ ਸਵਾਲ ਦਾ ਸਹੀ ਜਵਾਬ ਦੇਣਾ ਪਵੇਗਾ। ਉਨ੍ਹਾਂ ਦਾ ਸੈਲੇਕਸ਼ਨ ਹੋਣ ਤੋਂ ਬਾਅਦ ਲੋਕਾਂ ਨੇ ਉਨ੍ਹਾਂ ਦੇ ਘਰ ਆ ਕੇ ਵਧਾਈਆਂ ਵੀ ਦਿੱਤੀਆਂ।

ਫਿਲਹਾਲ, ਧਰਮਿੰਦਰ ਨੇਗੀ ਕੇਬੀਸੀ ਦੀ ਰਿਕਾਰਡਿੰਗ ਲਈ ਮੁੰਬਈ ਗਏ ਹੋਏ ਹਨ। ਇਹ ਰਿਕਾਰਡਿੰਗ 25 ਅਗਸਤ ਤੱਕ ਚੱਲੇਗੀ। ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਤਨੀ ਅਤੇ ਬੱਚੇ ਵੀ ਗਏ ਹਨ। ਇੱਕ ਹਫ਼ਤੇ ਪਹਿਲਾਂ ਕੇਬੀਸੀ ਦੀ ਇੱਕ ਟੀਮ ਰਿਕਾਰਡਿੰਗ ਲਈ ਉਨ੍ਹਾਂ ਦੇ ਜਗਦੇਈ ਸਥਿਤ ਸਕੂਲ ਅਤੇ ਉਨ੍ਹਾਂ ਦੇ ਘਰ ਰਾਮਨਗਰ ਪੁੱਜੀ ਸੀ।

ਦੱਸ ਦਈਏ ਕਿ ਬੀਤੇ ਜੁਲਾਈ ਮਹੀਨੇ ਵਿੱਚ ਧਰਮਿੰਦਰ ਦਾ ਲਖਨਊ ਵਿੱਚ ਸਕ੍ਰੀਨਿੰਗ ਟੈਸਟ ਵੀ ਹੋ ਚੁੱਕਾ ਹੈ, ਜਿਸ ਵਿੱਚ ਉਨ੍ਹਾਂ ਨੂੰ ਜਨਰਲ ਨਾਲੇਜ, ਪਰਿਵਾਰ, ਪੇਸ਼ੇ ਨਾਲ ਸਬੰਧਿਤ ਕਈ ਸਵਾਲ ਪੁੱਛੇ ਗਏ ਸਨ। ਇੰਟਰਵਿਊ ਤੋਂ ਬਾਅਦ ਧਰਮਿੰਦਰ ਦਾ ਕੇਬੀਸੀ ਲਈ ਫਾਈਨਲ ਸੈਲੇਕਸ਼ਨ ਹੋਇਆ ਅਤੇ ਹੁਣ ਛੇਤੀ ਹੀ ਧਰਮਿੰਦਰ ਕੋਨ ਬਣੇਗਾ ਕਰੋੜਪਤੀ ਵਿੱਚ ਅਮਿਤਾਭ ਬੱਚਨ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਵਿਖਾਈ ਦੇਣਗੇ।

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.