ETV Bharat / bharat

ਕਿਸਾਨਾਂ ਦੀ ਭੁੱਖ-ਹੜਤਾਲ ਤੋਂ ਬਾਅਦ ਅੰਨਾ ਹਜ਼ਾਰੇ ਵੱਲੋਂ ਭੁੱਖ ਹੜਤਾਲ ਦਾ ਐਲਾਨ - ਅੰਦੋਲਨ ਦਾ 19 ਵਾਂ ਦਿਨ

ਕਿਸਾਨ ਸੰਘਰਸ਼ 'ਚ ਅਗਲਾ ਦਾਅ, ਅੱਜ ਕਰਨਗੇ ਭੁੱਖ ਹੜਤਾਲ

author img

By

Published : Dec 14, 2020, 7:02 AM IST

Updated : Dec 15, 2020, 1:58 PM IST

21:47 December 14

ਇਹ ਕਾਲੇ ਕਾਨੂੰਨ ਸਰਕਾਰ ਆਪਣੇ ਦੋ ਮਾਲਕਾਂ ਲਈ ਲੈ ਕੇ ਆਈ: ਸੰਜੇ ਸਿੰਘ

ਆਮ ਆਦਮੀ ਪਾਰਟੀ ਦੇ ਨੇਤਾ ਸੰਜੇ ਸਿੰਘ ਨੇ ਕਿਹਾ ਕਿ ਪੂਰਾ ਦੇਸ਼ ਇਸ ਸਮੇਂ ਕਿਸਾਨਾਂ ਦੇ ਨਾਲ ਹੈ। ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਹੈ ਕਿ ਅਸੀਂ ਸੜਕ ਤੋਂ ਲੈ ਕੇ ਸੰਸਦ ਤੱਕ ਕਿਸਾਨਾਂ ਦੇ ਅੰਦੋਲਨ ਵਿੱਚ ਉਨ੍ਹਾਂ ਦਾ ਪੂਰਾ ਸਾਥ ਦੇਵਾਂਗੇ। ਅਸੀਂ ਇਸ ਬਿਲ ਦਾ ਸਭ ਤੋਂ ਪਹਿਲਾਂ ਸੰਸਦ ਵਿੱਚ ਵਿਰੋਧ ਕੀਤਾ ਸੀ। ਸਰਕਾਰ ਇਹ ਕਾਲੇ ਕਾਨੂੰਨ ਆਪਣੇ ਦੋ ਮਾਲਕਾਂ ਦੇ ਲਈ ਲੈ ਕੇ ਆਈ ਹੈ। ਇੱਕ ਦਾ ਨਾਂਅ ਹੈ ਅਡਾਨੀ ਅਤੇ ਦੂਸਰੇ ਦਾ ਨਾਂਅ ਹੈ ਅੰਬਾਨੀ। ਇਹ ਕਾਨੂੰਨ ਦੇਸ਼ ਦੇ ਕਿਸਾਨਾਂ ਦੇ ਹਿੱਤ ਦੇ ਲਈ ਨਹੀਂ ਹਨ।

21:32 December 14

'ਜੇ ਖੇਤੀ ਕਾਨੂੰਨ ਕਿਸਾਨਾਂ ਦੇ ਹੱਕ 'ਨੇ ਤਾਂ ਕਿਸਾਨ ਧਰਨੇ ਕਿਉਂ ਦੇ ਰਹੇ ਹਨ'

ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਕਿਸਾਨਾਂ ਦਾ ਹੱਕ ਪੂਰਦਿਆਂ ਕਿਹਾ ਕਿ ਅੱਜ ਦੇਸ਼ ਵਿੱਚ ਬੀਜੇਪੀ ਪ੍ਰੈੱਸ-ਕਾਨਫ਼ਰੰਸਾਂ ਕਰ ਕੇ ਕਿਸਾਨਾਂ ਨੂੰ ਸਮਝਾਉਣਾ ਚਾਹੁੰਦੀ ਹੈ ਕਿ, ਖੇਤੀ ਕਾਨੂੰਨ ਕਿਸਾਨਾਂ ਦੇ ਹਿੱਤ ਵਿੱਚ ਹਨ। ਜੇ ਉਹ ਕਿਸਾਨਾਂ ਦੇ ਹਿੱਤ ਵਿੱਚ ਹਨ ਤਾਂ ਏਨੇ ਵੱਡੇ ਪੈਮਾਨੇ ਉੱਤੇ ਕਿਸਾਨ ਧਰਨਾ ਕਿਉਂ ਦੇ ਰਹੇ ਹਨ?

20:15 December 14

'ਸਾਨੂੰ ਜੇ ਕੁੱਝ ਕਿਹਾ ਤਾਂ ਪਿੰਡਾਂ ਵਿੱਚ, ਥਾਣਿਆਂ ਵਿੱਚ ਪਸ਼ੂਆਂ ਨੂੰ ਬੰਨ੍ਹ ਦੇਵਾਂਗੇ'

  • #WATCH | हमारा आज का आंदोलन सफल और शांतिपूर्ण तरीके से हुआ। हम बातचीत से इसका समाधान चाहते हैं। यहां से किसान वापस नहीं जाएगा। अगर पुलिस प्रशासन ने हमारी ट्रॉलियों को रोका तो ऊपर का रास्ता जाम करेंगे और हमें कुछ कहा तो गांवों में, थानों में पशु बाधेंगे: किसान नेता राकेश टिकैत https://t.co/wNm1bPGYIX pic.twitter.com/SdJk9nF1WG

    — ANI_HindiNews (@AHindinews) December 14, 2020 " class="align-text-top noRightClick twitterSection" data=" ">

ਯੂ.ਪੀ ਦੀ ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਰਾਕੇਸ ਟਿਕੈਤ ਨੇ ਕਿਹਾ ਕਿ ਸਾਡਾ ਅੱਜ ਦਾ ਅੰਦੋਲਨ ਸਫ਼ਲ ਅਤੇ ਸ਼ਾਂਤੀਪੂਰਨ ਤਰੀਕੇ ਨਾਲ ਹੋਇਆ। ਅਸੀਂ ਗੱਲਬਾਤ ਨਾਲ ਇਸ ਦਾ ਹੱਲ ਚਾਹੁੰਦੇ ਹਾਂ, ਪਰ ਇਥੋਂ ਕਿਸਾਨ ਵਾਪਸ ਨਹੀਂ ਜਾਵੇਗਾ। ਜੇ ਪੁਲਿਸ ਪ੍ਰਸ਼ਾਸਨ ਨੇ ਸਾਡੀਆਂ ਟ੍ਰਾਲੀਆਂ ਨੂੰ ਰੋਕਿਆ ਤਾਂ ਉੱਪਰ ਦਾ ਰਸਤਾ ਜਾਮ ਕਰ ਦਿੱਤਾ ਜਾਵੇਗਾ ਅਤੇ ਸਾਨੂੰ ਜੇ ਕੁੱਝ ਕਿਹਾ ਤਾਂ ਪਿੰਡਾਂ ਵਿੱਚ, ਥਾਣਿਆਂ ਵਿੱਚ ਪਸ਼ੂਆਂ ਨੂੰ ਬੰਨ੍ਹ ਦੇਵਾਂਗੇ।

20:02 December 14

ਅੰਨਾ ਹਜ਼ਾਰੇ ਦਾ ਐਲਾਨ, ਕਿਹਾ- ਜਲਦ ਹੀ ਕਰਨਗੇ ਭੁੱਖ-ਹੜਤਾਲ

ਸਮਾਜ ਸੇਵੀ ਅੰਨਾ ਹਜ਼ਾਰੇ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੂੰ ਇੱਕ ਚਿੱਠੀ ਲਿਖੀ ਹੈ, ਜਿਸ ਵਿੱਚ ਉਨ੍ਹਾਂ ਨੇ ਲਿਖਿਆ ਹੈ ਕਿ ਜੇ ਸਰਕਾਰ ਕਿਸਾਨਾਂ ਦੇ ਮਸਲਿਆਂ ਨੂੰ ਹੱਲ ਨਹੀਂ ਕਰਦੀ ਤਾਂ ਉਹ ਜਲਦ ਹੀ ਭੁੱਖ ਹੜਤਾਲ ਕਰਨਗੇ।

19:38 December 14

ਖੇਤੀ ਕਾਨੂੰਨਾਂ ਦੇ ਵਿਰੋਧ 'ਚ ਓੜੀਸ਼ਾ ਦੇ ਕਿਸਾਨਾਂ ਨੇ ਕਰਵਾਇਆ ਮੁੰਡਨ

ਦਿੱਲੀ-ਹਰਿਆਣਾ ਬਾਰਡਰ: ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਜਿਥੇ ਸਮਾਜ ਦੇ ਹਰ ਲੋਕਾਂ ਦਾ ਸਾਥ ਮਿਲ ਰਿਹਾ ਹੈ। ਓੜੀਸ਼ਾ ਦੇ ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਆਏ ਕਿਸਾਨ ਸਿੰਘੂ ਬਾਰਡਰ ਉੱਤੇ ਪਹੁੰਚੇ।

19:28 December 14

ਸਰਕਾਰ ਦੀ ਆਕੜ ਕਰ ਕੇ ਅੰਨਦਾਤਾ ਨੇ ਕੀਤੀ ਭੁੱਖ ਹੜਤਾਲ

ਭਾਰਤੀ ਕਿਸਾਨ ਯੂਨੀਅਨ, ਦੋਆਬਾ ਦੇ ਪ੍ਰਧਾਨ ਮਨਜੀਤ ਸਿੰਘ ਨੇ ਕਿਹਾ ਕਿ ਸਰਕਾਰ ਨੂੰ ਸਾਡਾ ਸੰਦੇਸ਼ ਇਹ ਹੈ ਕਿ ਉਨ੍ਹਾਂ ਦੀ ਨੀਤੀਆਂ ਦੇ ਕਾਰਨ ਅੰਨਦਾਤਾ ਨੂੰ ਅੱਜ ਭੁੱਖ ਹੜਤਾਲ ਕਰਨੀ ਪਈ। ਸਰਕਾਰ ਨੂੰ ਖੇਤੀ ਕਾਨੂੰਨਾਂ ਨੂੰ ਹਟਾਉਣਾ ਚਾਹੀਦਾ ਹੈ।

18:32 December 14

ਸੀਤਾਰਾਮ ਯੈਚੂਰੀ ਨੇ ਕਿਹਾ ਕਿ ਖੇਤੀ ਮੰਤਰੀ ਨੂੰ ਪਤਾ ਹੀ ਨਹੀਂ ਕਿਸਾਨ ਕੌਣ ਹਨ

ਸੀਤਾਰਾਮ ਯੈਚੂਰ ਨੇ ਕਿਹਾ ਕਿ ਖੇਤੀ ਮੰਤਰੀ ਨੂੰ ਪਤਾ ਹੀ ਨਹੀਂ ਕਿਸਾਨ ਕੌਣ ਹਨ

ਸੀਪੀਆਈ-ਐੱਮ ਦੇ ਮੁੱਖ ਸਕੱਤਰ ਸੀਤਾਰਾਮ ਯੈਚੂਰੀ ਨੇ ਕਿਸਾਨਾਂ ਦੇ ਹੱਕ ਵਿੱਚ ਕਿਹਾ ਹੈ ਕਿ ਖੇਤੀ ਮੰਤਰੀ ਨੂੰ ਹੀ ਪਤਾ ਨਹੀਂ ਕਿ ਕਿਸਾਨ ਕੌਣ ਹੈ। ਇਸ ਤਰ੍ਹਾਂ ਦੇ ਖੇਤੀ ਮੰਤਰੀ ਕਿਵੇਂ ਹੋ ਸਕਦਾ ਹੈ। ਕਿਸਾਨ ਆਪਣੇ ਟ੍ਰੈਕਟਰ ਲੈ ਕੇ ਆ ਰਹੇ ਹਨ। ਟ੍ਰੈਕਟਰ ਕਿਸ ਦੇ ਕੋਲ ਹੁੁੰਦਾ ਹੈ? ਕਿਸਾਨਾਂ ਦੇ ਕੋਲ। ਉਹ ਆ ਰਹੇ ਹਨ, ਲੰਗਰ ਲਾ ਰਹੇ ਹਨ, ਆਪਣਾ ਵਿਰੋਧ ਵਿਅਕਤ ਕਰ ਰਹੇ ਹਨ, ਉਨ੍ਹਾਂ ਦੀਆਂ ਮੰਗਾ ਜਾਇਜ਼ ਹਨ।

17:10 December 14

ਤੋਮਰ ਨੂੰ ਮਿਲੇ ਕਿਸਾਨਾਂ ਦਾ ਕਹਿਣਾ- ਲੰਬੇ ਸੰਘਰਸ਼ ਤੋਂ ਬਾਅਦ ਸਾਨੂੰ ਇਹ ਕਾਨੂੰਨ ਮਿਲੇ ਨੇ

ਕੇਂਦਰੀ ਖੇਤੀ ਮੰਤਰੀ ਨਰਿੰਦਰ ਤੋਮਰ ਦਾ ਕਹਿਣਾ ਹੈ ਕਿ ਸਾਰੇ ਅਹੁਦੇਦਾਰਾਂ ਨੇ ਪੱਤਰ ਦੇ ਕੇ ਖੇਤੀ ਸੁਧਾਰ ਬਿਲਾਂ ਦਾ ਸਮਰਥਨ ਕੀਤਾ ਹੈ। ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਤੋਂ ਬਾਅਦ ਤੋਮਰ ਨੇ ਦੱਸਿਆ ਕਿ ਉਹ (ਕਿਸਾਨ) ਲੰਬੇ ਸਮੇਂ ਤੋਂ ਅਜਿਹੇ ਬਿਲਾਂ ਦੇ ਲਈ ਸੰਘਰਸ਼ ਕਰ ਰਹੇ ਸਨ। ਕਿਸਾਨਾਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਇਹ ਇੱਕ ਨੇਕ ਕੰਮ ਦੇਸ਼ ਦੇ ਕਿਸਾਨਾਂ ਦੇ ਹਿੱਤ ਵਿੱਚ ਕੀਤਾ ਹੈ। ਅਸੀਂ ਇਸ ਬਿੱਲ ਦਾ ਸਵਾਗਤ ਕਰਦੇ ਹਾਂ।

16:29 December 14

ਆਲ ਇੰਡੀਆ ਕਿਸਾਨ ਤਾਲਮੇਲ ਕਮੇਟੀ ਦੇ ਮੈਂਬਰਾਂ ਨੇ ਤੋਮਰ ਨਾਲ ਕੀਤੀ ਮੁਲਾਕਾਤ

ਦਿੱਲੀ:  ਆਲ ਇੰਡੀਆ ਕਿਸਾਨ ਤਾਲਮੇਲ ਕਮਟੇ ਦੇ ਦੇਸ ਭਰ ਤੋਂ ਵੱਖ-ਵੱਖ ਸੂਬਿਆਂ ਤੋਂ ਆਏ ਅਹੁਦੇਦਾਰਾਂ ਨੇ ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨਾਲ ਮੁਲਾਕਾਤ ਕੀਤੀ ਅਤੇ ਖੇਤੀ ਕਾਨੂੰਨਾਂ ਦੇ ਹੱਕ ਵਿੱਚ ਆਪਣਾ ਸਮਰਥਨ ਵੀ ਦਿੱਤਾ। 

15:36 December 14

ਸਰਕਾਰ ਦੀ ਐੱਮ.ਐੱਸ.ਪੀ ਨਾਲ ਸਾਨੂੰ ਉੱਚਿਤ ਮੁੱਲ ਤੇ ਲਾਭ ਨਹੀਂ ਮਿਲ ਰਿਹੈ: ਭਾਨੂ ਪ੍ਰਤਾਪ

ਚਿੱਲਾ ਬਾਰਡਰ ਤੋਂ ਕਿਸਾਨ ਨੇਤਾ ਭਾਨੂ ਪ੍ਰਤਾਪ ਸਿੰਘ ਨੇ ਕਿਹਾ ਕਿ ਐੱਮ.ਐੱਸ.ਪੀ ਜਿਸ ਦੇ ਲਈ ਲੜਾਈ ਚੱਲ ਰਹੀ ਹੈ ਉਹ ਤਾਂ ਅਸੀਂ ਬਣਵਾ ਕੇ ਹੀ ਰਹਾਂਗੇ। ਸਰਕਾਰ ਜੋ ਐੱਮ.ਐੱਸ.ਪੀ. ਬਣਾਉਂਦੀ ਰਹੀ ਹੈ ਤਾਂ 72 ਸਾਲਾਂ ਤੋਂ ਉਸ ਨਾਲ ਅਸੀਂ ਬਰਬਾਦ ਹੋ ਗਏ। ਉਸ ਨਾਲ ਸਾਨੂੰ ਲਾਭੰਸ਼ ਅਤੇ ਲਾਗਤ ਮੁੱਲ ਨਹੀਂ ਮਿਲ ਰਿਹਾ ਹੈ।

15:05 December 14

ਬੀਜੇਪੀ ਸਰਕਾਰ ਪੂਰੀ ਹੀ ਬੇਸ਼ਰਮਾਂ ਦੀ ਸਰਕਾਰ ਹੈ: ਭਗਵੰਤ ਮਾਨ

ਆਮ ਆਦਮੀ ਪਾਰਟੀ ਦੇ ਲੀਡਰ ਭਗਵੰਤ ਮਾਨ ਨੇ ਕਿਹਾ ਕਿ ਇਹ ਬਹੁਤ ਹੀ ਸ਼ਰਮ ਦੀ ਗੱਲ ਹੈ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ ਜਾਇਜ਼ ਮੰਗਾਂ ਨੂੰ ਮੰਨਣ ਦੇ ਲਈ ਅੜਿਅਲ ਰਵੱਈਆ ਅਪਣਾ ਰੱਖਿਆ ਹੈ ਅਤੇ ਪੂਰੇ ਦੇਸ਼ ਦਾ ਢਿੱਡ ਭਰਨ ਵਾਲਾ ਅੱਜ ਖ਼ੁਦ ਭੁੱਖ ਰਹਿਣ ਲਈ ਮਜਬੂਰ ਹੈ। ਪੂਰੀ ਦੁਨੀਆਂ ਵਿੱਚ ਇਸ ਅੰਦੋਲਨ ਦੀ ਚਰਚਾ ਹੋ ਰਹੀ ਹੈ, ਹੁਣ ਇਹ ਜਨ ਅੰਦੋਲਨ ਬਣ ਗਿਆ ਹੈ।

14:54 December 14

ਖੇਤੀ ਕਾਨੂੰਨਾਂ ਨੂੰ ਲੈ ਕੇ ਬਾਰਡਰ 'ਤੇ ਕੀਤਾ ਗਿਆ ਕੱਠਪੁਤਲੀਆਂ ਦਾ ਸ਼ੋਅ

ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਜੈਸਿੰਘਪੁਰ ਖੇੜਾ (ਰਾਜਸਾਥਾਨ-ਹਰਿਆਣਆ) ਬਾਰਡਰ ਉੱਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਕੱਠਪੁਤਲੀਆਂ ਦਾ ਸ਼ੋਅ ਕੀਤਾ। ਇਸ ਮੌਕੇ ਕੱਠਪੁਤਲੀ ਕਲਾਕਾਰ ਨੇ ਦੱਸਿਆ ਕਿ ਕੱਠਪੁਤਲੀਆਂ ਦੇ ਮਾਧਿਅਮ ਰਾਹੀਂ ਮੈਂ ਕਿਸਾਨਾਂ ਦੀ ਗੱਲ ਦੱਸਣਾ ਚਾਹੁੰਦਾ ਹਾਂ ਕਿ ਤਿੰਨੋ ਖੇਤੀ ਕਾਨੂੰਨਾਂ ਨੂੰ ਖ਼ਤਮ ਕੀਤਾ ਜਾਵੇ।

13:59 December 14

10 ਸੂਬਿਆਂ ਦੀ ਕਿਸਾਨ ਜਥੇਬੰਦੀਆਂ ਨੇ ਕੀਤੀ ਖੇਤੀ ਕਾਨੂੰਨਾਂ ਦੀ ਹਮਾਇਤ

10 ਸੂਬਿਆਂ ਦੀ ਕਿਸਾਨ ਜਥੇਬੰਦੀਆਂ ਨੇ ਕੀਤੀ ਖੇਤੀ ਕਾਨੂੰਨਾਂ ਦੀ ਹਿਮਾਇਤ

ਖੇਤੀ ਕਾਨੂੰਨਾਂ ਦੇ ਵਿਰੋਧ 'ਚ ਜਿੱਥੇ ਕਿਸਾਨ ਡੱਟੇ ਹੋਏ ਹਨ ਉਸ ਦੇ ਨਾਲ ਹੀ ਯੂਪੀ, ਹਰਿਆਣਾ, ਤੇਲੰਗਨਾ, ਕੇਰਲਾ, ਬਿਹਾਰ ਦੇ 'ਆਲ ਇੰਡਿਆ ਕਿਸਾਨ ਕੋਰਡਿਨੇਸ਼ਨ ਕਮੇਟੀ' ਨਾਲ ਸੰਬੰਧਿਤ ਕਿਸਾਨ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨਾਲ ਉਨ੍ਹਾਂ ਦੀ ਮੀਟਿਗ ਹੈ।    

13:08 December 14

ਸਾਡੀ ਸਰਕਾਰ ਗੱਲਬਾਤ ਲਈ ਹਮੇਸ਼ਾ ਤਿਆਰ ਹੈ: ਰਾਜਨਾਥ ਸਿੰਘ

ਰਾਜਨਾਥ ਸਿੰਘ ਨੇ ਖੇਤੀ ਕਾਨੂੰਨਾਂ ਦੀ ਹਮਾਇਤ ਕਰਦਿਆਂ ਕਿਹਾ ਕਿ ਅਸੀਂ ਹਮੇਸ਼ਾਂ ਕਿਸਾਨ ਭਰਾਂਵਾਂ ਦੀ ਗੱਲ ਸੁਨਣ ਲਈ ਤਿਆਰ ਹਾਂ, ਉਨ੍ਹਾਂ ਦੀ ਪ੍ਰੇਸ਼ਾਨੀਆਂ ਦੂਰ ਕਰਨ ਲਈ ਤੇ ਉਨ੍ਹਾਂ ਨੂੰ ਯਕੀਨ ਦੇ ਸਕੀਏ। ਉਨ੍ਹਾਂ ਨੇ ਕਿਹਾ ਸਾਡੀ ਸਰਕਾਰ ਗੱਲਬਾਤ ਲਈ ਹਮੇਸ਼ਾ ਤਿਆਰ ਹੈ।

13:00 December 14

ਰਾਜਨਾਥ ਸਿੰਘ ਨੇ ਕੀਤੀ ਫੇਰ ਖੇਤੀ ਕਾਨੂੰਨਾਂ ਦੀ ਹਮਾਇਤ

ਰਾਜਨਾਥ ਸਿੰਘ ਨੇ ਕੀਤੀ ਫੇਰ ਖੇਤੀ ਕਾਨੂੰਨਾਂ ਦੀ ਹਿਮਾਇਤ

ਰਾਜਨਾਥ ਸਿੰਘ ਨੇ ਖੇਤੀ ਕਾਨੂੰਨਾਂ 'ਤੇ ਬਿਆਨ ਦਿੰਦਿਆਂ ਕਿਹਾ ਕਿ ਖੇਤੀ ਹੀ ਅਜਿਹਾ ਇੱਕ ਖੇਤਰ ਹੈ ਜੋ ਮਹਾਂਮਾਰੀ ਦੇ ਪ੍ਰਭਾਵਾਂ ਤੋਂ ਵਾਂਝਾ ਰਿਹਾ ਹੈ ਬਲਕਿ ਉਭਰ ਕੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਖੇਤੀਬਾੜੀ ਦੇ ਖੇਤਰ 'ਚ ਪਿੱਛੇ ਕਦਮ ਕਰਨ ਦਾ ਸਵਾਲ ਹੀ ਨਹੀਂ ਉੱਠਦਾ। ਉਨ੍ਹਾਂ ਖੇਤੀ ਕਾਨੂੰਨਾਂ ਦੀ ਹਮਾਇਤ ਕਰਦਿਆਂ ਕਿਹਾ ਕਿ ਭਾਰਤੀ ਕਿਸਾਨਾਂ ਦੇ ਚੰਗੇ ਲਈ ਇਹ ਸੋਧ ਕੀਤੇ ਗਏ ਹਨ। 

12:45 December 14

ਕਿਸਾਨਾਂ ਦੇ ਐਨਐਚ-24 ਹਾਈਵੇ ਕੀਤਾ ਬੰਦ

ਕਿਸਾਨਾਂ ਦੇ ਐਨਐਚ-24 ਹਈਵੇ ਕੀਤਾ ਬੰਦ
ਕਿਸਾਨਾਂ ਦੇ ਐਨਐਚ-24 ਹਈਵੇ ਕੀਤਾ ਬੰਦ

ਧਰਨਾ ਦੇ ਰਹੇ ਕਿਸਾਨਾਂ ਨੇ ਗਾਜ਼ੀਪੁਰ ਬਾਰਡਰ ਨੂੰ ਬੰਦ ਕਰ ਦਿੱਤਾ। ਇਸ ਬਾਰੇ ਗੱਲ ਕਰਦੇ ਹੋਏ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਨੇ ਕਿਹਾ,"ਅਸੀਂ ਇਹ ਫੇਰ ਨਹੀਂ ਹੋਣ ਦਿਆਂਗੇ, ਆਮ ਨਾਗਰਿਕਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ।" ਉਨ੍ਹਾਂ ਨੇ ਕਿਹਾ ਕਿ ਅਸੀਂ ਉਨ੍ਹਾਂ ਨੂੰ ਅਹਿਸਾਸ ਕਰਵਾਉਣਾ ਚਾਹੁੰਦੇ ਸੀ ਕਿ ਇੱਕ ਮਿਨਟ ਵੀ ਕਿੰਨਾ ਜ਼ਰੂਰੀ ਹੈ।

12:29 December 14

ਬੈਠਣ ਨਾਲ ਮਸਲੇ ਦਾ ਹੱਲ ਨਿਕਲ ਸਕਦੈ: ਕੈਲਾਸ਼ ਚੌਧਰੀ

ਕਿਸਾਨਾਂ ਨੂੰ ਅਪੀਲ ਕਰਦੇ ਹੋਏ ਕੇਂਦਰੀ ਮੰਤਰੀ ਕੈਲਾਸ਼ ਨੇ ਕਿਹਾ ਕਿ ਕਿਸਾਨਾਂ ਨੂੰ ਸਰਕਾਰ ਨਾਲ ਗੱਲਬਾਤ ਕਰ ਇਸ ਮਸਲੇ ਦਾ ਹੱਲ ਕੱਢਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਜੇਕਰ ਕਿਸਾਨ ਇਨ੍ਹਾਂ ਬਿੱਲਾਂ 'ਚ ਕੁੱਝ ਜਮ੍ਹਾਂ ਕਰਨਾ ਚਾਹੁੰਦੇ ਹਨ ਤਾਂ ਇਹ ਹੋ ਸਕਦੈ ਪਰ ਇਹ ਸਾਫ਼ 'ਹਾਂ ਜਾ ਨਾਂ' ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਮਿਲ ਕੇ ਇਸਦਾ ਹੱਲ ਨਿਕਲ ਸਕਦਾ ਹੈ।

12:11 December 14

ਤੋਮਰ ਪਹੁੰਚੇ ਅਮਿਤ ਸ਼ਾਹ ਦੇ ਘਰ

ਤੋਮਰ ਪਹੁੰਚੇ ਅਮਿਤ ਸ਼ਾਹ ਦੇ ਘਰ
ਤੋਮਰ ਪਹੁੰਚੇ ਅਮਿਤ ਸ਼ਾਹ ਦੇ ਘਰ

ਖੇਤੀ ਕਾਨੂੰਨਾਂ ਦੇ ਵਿਰੋਧ ਅੱਜ ਕਿਸਾਨ ਆਗੂ ਭੁੱਖ ਹੜਤਾਲ 'ਤੇ ਹਨ। ਉੱਥੇ ਹੀ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਮੀਟਿੰਗ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰਿਹਾਇਸ਼ 'ਤੇ ਪਹੁੰਚੇ ਹਨ। 

10:59 December 14

ਸਰਕਾਰ ਦੇ ਐਮਐਸਪੀ ਦੇ ਦਾਅਵੇ ਝੂਠੇ

ਸਰਕਾਰ ਦੇ ਐਮਐਸ ਦੇ ਦਾਅਵੇ ਝੂਠੇ
ਸਰਕਾਰ ਦੇ ਐਮਐਸ ਦੇ ਦਾਅਵੇ ਝੂਠੇ

ਐਮਐਸਪੀ ਬਾਰੇ ਗੱਲ ਕਰਦਿਆਂ ਗੁਰਨਾਮ ਸਿੰਘ ਦਾ ਕਹਿਣਾ ਹੈ ਕਿ ਕੇਂਦਰ ਫ਼ਸਲ ਉਹੀ ਦਾਮਾਂ 'ਤੇ ਖਰੀਦੇਗੀ, ਜਿਵੇਂ ਪਹਿਲਾਂ ਕਰਦੇ ਸੀ। ਉਨ੍ਹਾਂ ਲਈ 'ਐਮਐਸਪੀ 'ਤੇ ਖ਼ਰੀਦਣਾ' ਦਾ ਮਤਲਬ ਇਹ ਹੈ। ਪਰ ਅਸੀਂ ਹੁਣ ਇਸ 'ਤੇ ਹੋਰ ਗੁਜ਼ਾਰਾ ਨਹੀਂ ਕਰ ਸਕਦੇ। ਕੇਂਦਰ ਸਰਕਾਰ ਕਿਸੇ ਵੀ ਰਾਜ ਤੋਂ ਐਮਐਸਪੀ 'ਤੇ ਫ਼ਸਲਾਂ ਨਹੀਂ ਖ਼ਰੀਦ ਰਹੀ ਹੈ। ਇਸ ਸਭ ਤੋਂ ਬਾਅਦ ਕੇਂਦਰ ਦੇ ਐਮਐਸਪੀ ਦੇ ਦਾਅਵੇ ਝੂਠੇ ਪੈਂਦੇ ਨਜ਼ਰ ਆ ਰਹੇ ਹਨ।

10:52 December 14

ਐਮਐਸਪੀ 'ਤੇ ਗੁੰਮਰਾਹ ਕਰ ਰਹੀ ਸਰਕਾਰ

ਐਮਐਸਪੀ 'ਤੇ ਗੁਮਰਾਹ ਕਰ ਰਹੀ ਸਰਕਾਰ
ਐਮਐਸਪੀ 'ਤੇ ਗੁਮਰਾਹ ਕਰ ਰਹੀ ਸਰਕਾਰ

ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਗੁਰਨਾਮ ਸਿੰਘ ਚੁੰਨੀ ਦੇ ਸਰਕਾਰ 'ਤੇ ਨਿਸ਼ਾਨ ਲਗਾਉਂਦੇ ਹੋਏ ਕਿਹਾ ਕਿ ਸਰਕਾਰ ਐਮਐਸਪੀ 'ਤੇ ਗੁੰਮਰਾਹ ਕਰ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ 8 ਦਸੰਬਰ ਨੂੰ ਕੇਂਦਰੀ ਗ੍ਰਹਿ ਮੰਤਰੀ ਨੇੇ ਮੀਟਿੰਗ ਦੌਰਾਨ ਇਹ ਕਿਹਾ ਸੀ ਕਿ 23 ਫ਼ਸਲਾਂ ਦੀ ਐਮਐਸਪੀ ਤੈਅ ਕਰਨਾ ਔਖਾ ਹੈ ਕਿਉਂਕਿ ਇਸ ਦੀ ਕੀਮਤ 17 ਲੱਖ ਕਰੋੜ ਹੋ ਜਾਵੇਗੀ।

10:29 December 14

ਰਾਜਸਥਾਨ ਦੀ ਸਰਹੱਦ 'ਤੇ ਧਰਨੇ ਦਾ ਦੂਜਾ ਦਿਨ

ਰਾਜਸਥਾਨ ਦੀ ਸਰਹੱਦ 'ਤੇ ਧਰਨੇ ਦਾ ਦੂਜਾ ਦਿਨ
ਰਾਜਸਥਾਨ ਦੀ ਸਰਹੱਦ 'ਤੇ ਧਰਨੇ ਦਾ ਦੂਜਾ ਦਿਨ

ਜੈਸਿੰਘਪੁਰ-ਖੇੜਾ ਸਰਹੱਦ (ਰਾਜਸਥਾਨ-ਹਰਿਆਣਾ) ਨੇੜੇ ਸ਼ਾਹਜਹਾਂਪੁਰ ਵਿਖੇ ਧਰਨਾ ਪ੍ਰਦਰਸ਼ਨ ਅੱਜ ਦੂਜੇ ਦਿਨ ਵੀ ਜਾਰੀ ਹੈ। ਜਿਸ ਨੂੰ ਲੈ ਕੇ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਕਿਸਾਨ ਆਗੂਆਂ ਦੀ ਵੀ ਅੱਜ ਭੁੱਖ ਹੜਤਾਲ ਜਾਰੀ ਹੈ।

10:25 December 14

ਗਾਜ਼ੀਪੁਰ ਬਾਰਡਰ ਹੋਇਆ ਬੰਦ

ਗਾਜ਼ੀਪੁਰ ਬਾਰਡਰ ਹੋਇਆ ਬੰਦ
ਗਾਜ਼ੀਪੁਰ ਬਾਰਡਰ ਹੋਇਆ ਬੰਦ

ਕਿਸਾਨਾਂ ਦੇ ਅੰਦੋਲਨ ਦੇ ਚੱਲਦਿਆਂ ਗਾਜ਼ੀਪੁਰ ਬਾਰਡਰ 'ਚ ਆਵਾਜਾਈ ਬੰਦ ਹੋ ਗਈ ਹੈ। ਦਿੱਲੀ ਟ੍ਰੈਫਿਕ ਪੁਲਿਸ ਨੇ ਕੁੱਝ ਨਿਰਦੇਸ਼ ਜਾਰੀ ਕੀਤੇ ਹਨ। ਉਨ੍ਹਾਂ 'ਚ ਉਨ੍ਹਾਂ ਨੇ ਲੋਕਾਂ ਨੂੰ ਕੋਈ ਦੂਜਾ ਰਾਹ ਅਪਨਾਉਣ ਦੀ ਸਲਾਹ ਦਿੱਤੀ ਹੈ। ਜਿਸ 'ਚ ਦਿੱਲੀ ਆਉਣ ਲਈ ਅੰਨਦ ਵਿਹਾਰ, ਡੀਐਨਡੀ, ਚਿੱਲਾਮ ਅਪਸਰਾ ਰਾਹੀਂ ਆਉਣ ਲਈ ਕਿਹਾ ਗਿਆ ਹੈ।

10:15 December 14

ਸਰਕਾਰ ਸਾਡੀ ਮੰਗਾਂ ਨੂੰ ਲੈ ਕੇ ਹੋ ਰਹੀ ਜ਼ਿੱਦੀ

ਟਿਕਰੀ ਬਾਰਡਰ 'ਤੇ ਕਿਸਾਨ ਆਗੂ ਭੁੱਖ ਹੜਤਾਲ 'ਤੇ ਹਨ। ਦਿੱਲੀ 'ਚ ਇਹ ਕਿਸਾਨ ਅੰਦੋਕਨ 19 ਵੇਂ ਦਿਨ ਦਾਖਿਲ ਹੋ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੇਂਦਰ ਸਾਡੀ ਮੰਗਾਂ ਨੂੰ ਲੈ ਕੇ ਜ਼ਿੱਦੀ ਹੋ ਰਿਹਾ ਹੈ। ਇਹ ਕੋਸ਼ਿਸ਼ ਉਨ੍ਹਾਂ ਨੂੰ ਜਗਾਉਣ ਦੀ ਹੈ।ਇਹ ਹੜਤਾਲ ਸਵੇਰੇ 8 ਵਜੇ ਦੀ ਸ਼ੁਰੂ ਹੋਈ ਹੈ ਤੇ ਸ਼ਾਮ ਦੇ 5 ਵਜੇ ਤੱਕ ਚੱਲੇਗੀ।

09:57 December 14

ਕਿਸਾਨ ਆਗੂਆਂ ਦੇ ਅਸਤੀਫ਼ੇ 'ਤੇ ਬੋਲੇ ਟਿਕੈਤ

ਕਿਸਾਨ ਆਗੂਆਂ ਦੇ ਅਸਤੀਫ਼ੇ 'ਤੇ ਬੋਲੇ ਟਿਕੈਤ
ਕਿਸਾਨ ਆਗੂਆਂ ਦੇ ਅਸਤੀਫ਼ੇ 'ਤੇ ਬੋਲੇ ਟਿਕੈਤ

ਭਾਰਤੀ ਕਿਸਾਨ ਯੂਨੀਅਨ ਦੇ 3 ਆਗੂਆਂ ਨੇ ਅਸਤੀਫਾ ਦੇ ਦਿੱਤਾ। ਇਸ ਬਾਰੇ ਮੁੱਖ ਬੁਲਾਰੇ ਰਾਕੇਸ਼ ਟਿਕੈਤ ਦਾ ਕਹਿਣਾ ਹੈ,"ਕਿਸਾਨਾਂ ਵਿੱਚ ਕੋਈ ਤਰੇੜ ਨਹੀਂ ਆਈ ਹੈ। ਭਾਰਤੀ ਕਿਸਾਨ ਯੂਨੀਅਨ (ਭਾਨੂ) ਧੜੇ ਦੇ 3 ਨੇਤਾਵਾਂ ਨੇ ਅਸਤੀਫਾ ਦੇ ਦਿੱਤਾ ਕਿਉਂਕਿ ਉਹ ਆਪਣੇ ਪ੍ਰਧਾਨ ਭਾਨੂ ਪ੍ਰਤਾਪ ਸਿੰਘ ਤੋਂ ਨਾਰਾਜ਼ ਸਨ, ਕਿਉਂ ਕਿ ਉਨ੍ਹਾਂ ਨੇ ਸਮਝੌਤਾ ਕੀਤਾ ਸੀ।

08:55 December 14

ਭੁੱਖ ਹੜਤਾਲ ਦਾ ਮਕੱਸਦ ਸਰਕਾਰ ਨੂੰ ਜਗਾਉਣਾ

ਭੁੱਖ ਹੜਤਾਲ ਦਾ ਮਕੱਸਦ ਸਰਕਾਰ ਨੂੰ ਜਗਾਉਣਾ
ਭੁੱਖ ਹੜਤਾਲ ਦਾ ਮਕੱਸਦ ਸਰਕਾਰ ਨੂੰ ਜਗਾਉਣਾ

ਕਿਸਾਨ ਆਗੂ ਨੇ ਭੁੱਖ ਹੜਤਾਲ ਬਾਰੇ ਗੱਲ ਕਰਦਿਆਂ ਕਿਹਾ,"ਅਸੀਂ ਸਰਕਾਰ ਨੂੰ ਜਗਾਉਣਾ ਚਾਹੁੰਦੇ ਹਾਂ। ਇਸ ਲਈ, ਸਾਡੇ ਸੰਯੁਕਤ ਕਿਸਾਨ ਮੋਰਚੇ ਦੇ 40 ਕਿਸਾਨ ਆਗੂ ਅੱਜ ਸਵੇਰੇ 8 ਵਜੇ ਤੋਂ 5 ਵਜੇ ਦੇ ਵਿਚਕਾਰ ਸਾਰੇ ਸਰਹੱਦੀ ਸਥਾਨਾਂ 'ਤੇ ਭੁੱਖ ਹੜਤਾਲ' ਤੇ ਬੈਠਣਗੇ। ਉਨ੍ਹਾਂ ਵਿੱਚੋਂ 25 ਸਿੰਘੂ ਸਰਹੱਦ 'ਤੇ, 10 ਟਿੱਕਰੀ ਬਾਰਡਰ' ਤੇ ਅਤੇ 5 ਯੂਪੀ ਦੀ ਸਰਹੱਦ 'ਤੇ ਬੈਠਣਗੇ।"

08:30 December 14

ਕਿਸਾਨ ਆਗੂਆਂ ਦੀ ਭੁੱਖ ਹੜਤਾਲ ਹੋਈ ਸ਼ੁਰੂ

ਕਿਸਾਨ ਆਗੂਆਂ ਦੀ ਭੁੱਖ ਹੜਤਾਲ ਹੋਈ ਸ਼ੁਰੂ
ਕਿਸਾਨ ਆਗੂਆਂ ਦੀ ਭੁੱਖ ਹੜਤਾਲ ਹੋਈ ਸ਼ੁਰੂ

ਖੇਤੀ ਕਾਨੂੰਨਾਂ ਦੇ ਵਿਰੁੱਧ ਤੇ ਸਰਕਾਰ ਦੇ ਰੱਵਈਏ ਖਿਲਾਫ ਰੋਸ ਜਤਾਉਣ ਲਈ ਕਿਸਾਨ ਆਗੂਆਂ ਨੇ ਦੇਸ਼ ਵਿਆਪੀ ਪ੍ਰਦਰਸ਼ਨ ਦੇ ਨਾਲ ਨਾਲ ਇੱਕ ਰੋਜ਼ਾ ਭੁੱਖ ਹੜਤਾਲ ਵੀ ਸ਼ੁਰੂ ਕਰ ਦਿੱਤੀ ਹੈ।ਜ਼ਿਕਰਯੋਗ ਹੈ ਕਿ ਇਹ ਹੜਤਾਲ ਸਵੇਰ 8 ਬਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਰਹੇਗਾ।

08:19 December 14

ਖੇਤੀ ਕਾਨੂੰਨਾਂ ਦੇ ਪ੍ਰਦਰਸ਼ਨ ਨੂੰ ਲੈ ਕੇ 16 ਦਸੰਬਰ ਨੂੰ ਸੁਪਰੀਮ ਕੋਰਟ 'ਚ ਸੁਣਵਾਈ

ਖੇਤੀ ਕਾਨੂੰਨਾਂ ਦੇ ਪ੍ਰਦਰਸ਼ਨ ਨੂੰ ਲੈ ਕੇ ਸੁਪਰੀਮ ਕੋਰਟ 'ਚ ਸੁਣਵਾਈ

 ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨਾਂ ਨੇ ਦਿੱਲੀ ਦੀਆਂ ਸਰਹੱਦਾਂ ਨੂੰ ਚਹੁੰ ਪਾਸਿਓਂ ਘੇਰਿਆ ਹੋਇਆ ਹੈ। ਜਿਸ ਨੂੰ ਲੈ ਕੇ ਸਰਕਾਰੀ ਅਧਿਕਾਰੀਆਂ ਨੇ ਤਿੰਨ ਪਟੀਸ਼ਨਾਂ ਦਾਇਰ ਕੀਤੀਆਂ ਸੀ ਜਿਸ ਨੂੰ ਲੈ ਕੇ ਸੁਪਰੀਮ ਕੋਰਟ 'ਚ ਸੁਣਵਾਈ 16 ਦਸੰਬਰ ਨੂੰ ਹੋਵੇਗੀ। ਪਟੀਸ਼ਨ 'ਚ ਦਿੱਲੀ ਦੇ ਸਰਹੱਦਾਂ 'ਤੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਫੌਰੀ ਤੌਰ 'ਤੇ ਹਟਾਣਾ ਹੈ।

07:59 December 14

ਅਸੀਂ ਭੁੱਖ ਹੜਤਾਲ ਲਈ ਹਾਂ ਤਿਆਰ: ਕਿਸਾਨ

ਅਸੀਂ ਭੁੱਖ ਹੜਤਾਲ ਲਈ ਹਾਂ ਤਿਆਰ: ਕਿਸਾਨ
ਅਸੀਂ ਭੁੱਖ ਹੜਤਾਲ ਲਈ ਹਾਂ ਤਿਆਰ: ਕਿਸਾਨ

ਦਿੱਲੀ ਦੀ ਸਰਹੱਦਾਂ 'ਤੇ ਧਰਨਾ ਦਿੱਤੇ ਕਿਸਾਨਾਂ ਆਪਣੇ ਹੱਕਾਂ ਦੀ ਲੜਾਈ ਲੜ੍ਹ ਰਹੇ ਹਨ ਤੇ ਅੱਜ ਉਨ੍ਹਾਂ ਨੇ ਇੱਕ ਦਿਨ ਦੀ ਭੁੱਖ ਹੜਤਾਲ ਕੀਤੀ ਹੈ। ਕਿਸਾਨਾਂ ਦਾ ਹੌਂਸਲਾ ਬਰਕਰਾਰ ਹੈ। ਉਨ੍ਹਾਂ ਦਾ ਕਹਿਣਾ ਹੈ ਜਦੋਂ ਸਾਡੀ ਗੰਨੇ ਦੀ ਫ਼ਸਲ ਨੂੰ ਮਿਲਾਂ ਤੱਕ ਪਹੁੰਚਾਉਂਦੇ ਹਾਂ ਤਾਂ ਕਈ ਵਾਰ ਅਸੀਂ 24 ਘੰਟਿਆਂ ਤੱਕ ਲਈ ਭੁੱਖੇ ਰਹਿਦੇ ਹਾਂ। ਅਸੀਂ ਇੱਕ ਰੋਜ਼ਾ ਭੁੱਖ ਹੜਤਾਲ ਲਈ ਤਿਆਰ ਹਾਂ।

07:49 December 14

ਕਿਸਾਨ ਅੰਦੋਲਨ ਨੂੰ ਤਾਰਪੀਡੋ ਕਰਨ ਲਈ ਮੋਦੀ ਸਰਕਾਰ ਨੇ ਖੇਡਿਆ ਨਵਾਂ ਦਾਅ

ਕਿਸਾਨ ਅੰਦੋਲਨ ਨੂੰ ਤਾਰਪੀਡੋ ਕਰਨ ਲਈ ਮੋਦੀ ਸਰਕਾਰ ਦੀ ਨਵੀਂ ਸਾਜ਼ਿਸ਼

ਖੇਤੀ ਕਾਨੂੰਨਾਂ ਦੇ ਵਿਰੋਧ 'ਚ ਜਿੱਥੇ ਕਿਸਾਨੀ ਸੰਘਰਸ਼ ਵਿਦੇਸ਼ਾਂ 'ਚ ਵੀ ਪਹੁੰਚ ਗਿਆ। ਕਿਸਾਨ ਪੱਖੀ ਨਾਅਰੇ ਲੱਗ ਰਹੇ ਤੇ ਉਨ੍ਹਾਂ ਦੇ ਹੱਕਾਂ ਦੀ ਹਮਾਇਤ ਲਈ ਹਰ ਵਰਗ ਕਿਸਾਨ ਭਾਈਚਾਰੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ ਤੇ ਅੰਦੋਲਨ ਦੇ ਵਿੱਚੋ ਆਈਆਰਟੀਸੀ ਨੇ 8 ਤੋਂ 12 ਦਸੰਬਰ ਦੇ ਕਰੀਬ 2 ਕਰੋੜ ਈਮੇਲ ਕਰ ਲੋਕਾਂ ਨੂੰ ਮੋਦੀ ਸਰਕਾਰ ਤੇ ਉਨ੍ਹਾਂ ਦੇ ਸਿੱਖਾਂ ਨਾਲ ਸੰਬੰਧਾਂ ਦੀ ਜਾਣਕਾਰੀ ਦਿੱਤੀ ਹੈ।

47 ਪੰਨ੍ਹਿਆਂ ਦੀ ਇੱਕ ਕਿਤਾਬ ਦਿੱਤੀ ਗਈ

'ਪ੍ਰਧਾਨ ਮੰਤਰੀ ਮੋਦੀ ਤੇ ਉਨ੍ਹਾਂ ਦੀ ਸਰਕਾਰ ਨਾਲ ਸਿੱਖਾ ਦੇ ਖ਼ਾਸ ਸੰਬੰਧ', ਨਾਂਅ ਦੀ ਇੱਕ ਕਿਤਾਬ ਪੀਐਸਯੂ, ਇੰਡਿਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਨੇ ਆਪਣੇ ਗਾਹਕਾਂ ਨੂੰ ਇਹ ਕਿਤਾਬ ਵੰਢੀ ਜਿਸ ਦਾ ਮਕਸਦ ਲੋਕਾਂ ਨੂੰ ਜਾਗਰੂਕ ਕਰਨਾ ਤੇ ਉਨ੍ਹਾਂ ਦੀ ਮਿੱਥ ਤੇ ਸ਼ੱਕ ਨੂੰ ਦੂਰ ਕਰਨਾ ਹੈ। ਜ਼ਿਕਰ-ਏ-ਖ਼ਾਸ ਇਹ ਹੈ ਕਿ ਇਹ ਲੋਕ ਹਿੱਤ ਦੇ ਤਹਿਤ ਵੰਡੀਆਂ ਗਈਆਂ ਹਨ।

ਅੰਦੋਲਨ ਨੂੰ ਤਾਰਪੀਡੋ ਕਰਨ ਦੀ ਕੋਸ਼ਿਸ਼

ਕਿਸਾਨ ਅੰਦੋਲਨ ਨੂੰ ਕਮਜ਼ੋਰ ਤੇ ਤਾਰਪੀਡੋ ਕਰਨ ਲਈ ਸਰਕਾਰ ਕੋਸ਼ਿਸ਼ਾਂ ਕਰ ਰਹਾ ਹੈ ਤੇ ਆਈਆਰਟੀਸੀ ਨੇ ਇਹ ਕੰਮ ਜਨਹਿੱਤ ਦੇ ਤਹਿਤ ਕੀਤਾ ਹੈ। ਕਿਸਾਨਾਂ ਦਾ ਜੋਸ਼ ਨਾ ਤਾਂ ਕੜਾਕੇ ਦੀ ਠੰਢ ਤੋੜ ਸਕੀ ਤੇ ਨਾ ਹੀ ਬਾਰਿਸ਼। ਹੁਣ ਸਵਾਲ ਇਹ ਖੜ੍ਹਾ ਹੁੰਦੈ ਕੀ ਸਰਕਾਰ ਇਸ ਅੰਦੋਲਨ ਨੂੰ ਕੋਈ ਹੋਰ ਰੰਗ ਦੇਣਾ ਚਾਹੁੰਦੀ? ਜਾਂ ਇਸ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ਾਂ ਘੜ੍ਹੀਆਂ ਜਾ ਰਹੀਆਂ ਹਨ।

07:02 December 14

ਖੁਸ਼ੀ, ਗਮੀ ਸਭ ਧਰਨੇ 'ਤੇ

ਖੁਸ਼ੀ, ਗਮੀ ਸਭ ਧਰਨੇ 'ਤੇ
ਖੁਸ਼ੀ, ਗਮੀ ਸਭ ਧਰਨੇ 'ਤੇ

ਟਿਕਰੀ ਬਾਰਡਰ 'ਤੇ ਆਪਣੇ ਹੱਕਾਂ ਦੀ ਲੜਾਈ ਲੜ੍ਹ ਰਹੇ ਕਿਸਾਨਾਂ ਨੇ ਕਾਨੂੰਨ ਰੱਦ ਹੋਏ ਬਿਨ੍ਹਾਂ ਨਾ ਮੁੜਣ ਦਾ ਪ੍ਰਣ ਲਿਆ ਹੈ ਤੇ ਅੱਜ ਧਰਨੇ 'ਚ ਸ਼ਾਮਿਲ ਇੱਕ ਕਿਸਾਨ ਦੀ ਕੁੜੀ ਦਾ ਪਹਿਲਾ ਜਨਮਦਿਨ ਸੀ ਜੋ ਉਨ੍ਹਾਂ ਨੇ ਬਾਰਡਰ 'ਤੇ ਹੀ ਮਨਾਇਆ। ਇਸ ਬਾਰੇ ਗੱਲ਼ ਕਰਦੇ ਕਿਸਾਨ ਨੇ ਕਿਹਾ,"ਜਦੋਂ ਅਸੀਂ ਘਰ ਛੱਡ ਕੇ ਆਏ ਸੀ ਤਾਂ ਕਸਮ ਖਾਧੀ ਸੀ ਕਿ ਜਿੱਤ ਤੋਂ ਬਿਨ੍ਹਾਂ ਵਾਪਿਸ ਨਹੀਂ ਪਰਤਾਂਗੇ।" ਕਿਸਾਨਾਂ ਦੀ ਖੁਸ਼ੀ ਗਮੀ ਹੁਣ ਨਾਲ ਹੀ ਦਿੱਲੀ ਦੀਆਂ ਸਰਹੱਦਾਂ 'ਤੇ ਮਨਾਈ ਜਾ ਰਹੀ ਹੈ।

06:14 December 14

ਕਿਸਾਨ ਸੰਘਰਸ਼ 'ਚ ਅਗਲਾ ਦਾਅ, ਅੱਜ ਕਰਨਗੇ ਭੁੱਖ ਹੜਤਾਲ

ਕਿਸਾਨ ਸੰਘਰਸ਼ 'ਚ ਅਗਲਾ ਦਾਅ, ਅੱਜ ਕਰਨਗੇ ਭੁੱਖ ਹੜਤਾਲ
ਕਿਸਾਨ ਸੰਘਰਸ਼ 'ਚ ਅਗਲਾ ਦਾਅ, ਅੱਜ ਕਰਨਗੇ ਭੁੱਖ ਹੜਤਾਲ

ਨਵੀਂ ਦਿੱਲੀ: ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨ ਅੰਦੋਲਨ ਦਾ ਅੱਜ 19ਵਾਂ ਦਿਨ ਹੈ। ਕਿਸਾਨ ਆਪਣਾ ਅੰਦੋਲਨ ਤੇਜ਼ ਕਰਦਿਆਂ ਅੱਜ ਦੇਸ਼ ਵਿਆਪੀ ਪ੍ਰਦਰਸ਼ਨ ਕਰਨਗੇ। ਪ੍ਰਦਰਸ਼ਨ ਕਰ ਰਹੇ ਕਿਸਾਨ ਜੱਥੇਬੰਦੀਆਂ ਦੇ ਆਗੂਆਂ ਨੇ ਕਿਹਾ ਹੈ ਕਿ ਉਹ ਸੋਮਵਾਰ ਨੂੰ ਇੱਕ ਦਿਨ ਦੀ ਭੁੱਖ ਹੜਤਾਲ ’ਤੇ ਜਾਣਗੇ ਅਤੇ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਵਿੱਚ ਪ੍ਰਦਰਸ਼ਨ ਕੀਤੇ ਜਾਣਗੇ।

ਦਿੱਲੀ ਦੇ ਮੁੱਖ ਮੰਤਰੀ ਨੇ ਕੀਤੀ ਹੜਤਾਲ ਦੀ ਹਮਾਇਤ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਕਿਸਾਨਾਂ ਨਾਲ ਭੁੱਖ ਹੜਤਾਲ 'ਚ ਹਿੱਸਾ ਲੈਣਗੇ ਤੇ ਉਨ੍ਹਾਂ ਨੇ ਆਪ ਪਾਰਟੀ ਦੇ ਵਰਕਰਾਂ ਤੇ ਸਮਰਥਕਾਂ ਨੂੰ ਵੀ ਇਸ 'ਚ ਭਾਗੀਦਾਰ ਬਨਣ ਦੀ ਅਪੀਲ ਕੀਤੀ ਹੈ। ਕੇਂਦਰ ਸਰਕਾਰ ਦੀ ਬੇਤੁੱਕੀ ਬਿਆਨਬਾਜ਼ੀ 'ਤੇ ਸਵਾਲ ਚੁੱਕਦਿਆਂ ਕੇਜਰੀਵਾਲ ਨੇ ਕਿਹਾ,"ਕੇਂਦਰ ਦੇ ਕੁੱਝ ਮੰਤਰੀ ਕਿਸਾਨਾਂ ਨੂੰ ਦੇਸ਼ ਵਿਰੋਧੀ ਕਹਿ ਰਹੇ ਹਨ। ਬਹੁਤ ਸਾਰੇ ਫੌਜੀ, ਡਾਕਟਰ, ਅੰਤਰਰਾਸ਼ਟਰੀ ਖਿਡਾਰੀ, ਗਾਇਕ, ਵਪਾਰੀ ਕਿਸਾਨਾਂ ਦਾ ਸਮਰਥਨ ਕਰ ਰਹੇ ਹਨ। ਭਾਜਪਾ ਤੋਂ ਪੁੱਛਣਾ ਚਾਹੁੰਦੇ ਹਾਂ ਕਿ ਇਹ ਸਾਰੇ ਲੋਕ ਵੀ ਗੱਦਾਰ ਹਨ।

Last Updated : Dec 15, 2020, 1:58 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.