ETV Bharat / bharat

ਔਰੰਗਾਬਾਦ 'ਚ 16 ਪ੍ਰਵਾਸੀ ਮਜ਼ਦੂਰਾਂ ਦੀ ਰੇਲ ਹਾਦਸੇ 'ਚ ਹੋਈ ਮੌਤ

author img

By

Published : May 8, 2020, 9:25 AM IST

Updated : May 8, 2020, 10:55 AM IST

ਮਹਾਰਾਸ਼ਟਰ ਵਿੱਚ ਔਰੰਗਾਬਾਦ-ਜਲਨਾ ਰੇਲਵੇ ਲਾਈਨ 'ਤੇ ਇੱਕ ਭਿਆਨਕ ਹਾਦਸਾ ਹੋਇਆ ਹੈ। ਰੇਲਗੱਡੀ ਦੀ ਪਕੜ ਕਾਰਨ 16 ਮਜ਼ਦੂਰਾਂ ਦੀ ਮੌਤ ਹੋ ਗਈ, ਜਦੋਂ ਕਿ 5 ਮਜ਼ਦੂਰ ਬੁਰੀ ਤਰ੍ਹਾਂ ਜ਼ਖਮੀ ਹੋ ਗਏ।

ਔਰੰਗਾਬਾਦ 'ਚ 16 ਪ੍ਰਵਾਸੀ ਮਜ਼ਦੂਰਾਂ ਦੀ ਰੇਲ ਹਾਦਸੇ 'ਚ ਹੋਈ ਮੌਤ
ਔਰੰਗਾਬਾਦ 'ਚ 16 ਪ੍ਰਵਾਸੀ ਮਜ਼ਦੂਰਾਂ ਦੀ ਰੇਲ ਹਾਦਸੇ 'ਚ ਹੋਈ ਮੌਤ

ਔਰੰਗਾਬਾਦ: ਜ਼ਿਲ੍ਹੇ ਵਿੱਚ ਇੱਕ ਮਾਲ ਰੇਲ ਗੱਡੀ ਹੇਠ ਆ ਕੇ 16 ਪ੍ਰਵਾਸੀ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 5 ਜ਼ਖਮੀ ਹਨ।

ਖਬਰਾਂ ਅਨੁਸਾਰ, ਦਿਹਾੜੀਦਾਰ ਕਮਾਈ ਕਰਨ ਵਾਲੇ, ਜੋ ਜਲਾਨਾ ਤੋਂ ਭੂਸਵਾਲ ਜਾ ਰਹੇ ਸਨ ਅਤੇ ਆਪਣੇ ਰਾਜ ਮੱਧ ਪ੍ਰਦੇਸ਼ ਪਰਤ ਰਹੇ ਸਨ। ਇੱਕ ਅਧਿਕਾਰੀ ਨੇ ਦੱਸਿਆ ਕਿ ਉਹ ਰੇਲ ਪਟੜੀਆਂ ਦੇ ਨਾਲ-ਨਾਲ ਤੁਰ ਰਹੇ ਸਨ ਅਤੇ ਥੱਕਣ ਕਾਰਨ ਰੇਲ ਪਟੜੀਆਂ 'ਤੇ ਹੀ ਸੁੱਤੇ ਹੋਏ ਸਨ। ਇੱਕ ਅਧਿਕਾਰੀ ਨੇ ਅੱਗੇ ਦੱਸਿਆ ਕਿ ਰੇਲਵੇ ਮੰਤਰਾਲੇ ਨੇ ਕਿਹਾ, 'ਅੱਜ ਤੜਕੇ ਕੁਝ ਘੰਟਿਆਂ ਦੌਰਾਨ ਕੁਝ ਮਜ਼ਦੂਰਾਂ ਨੂੰ 'ਟਰੈਕ' ਤੇ ਵੇਖਣ ਤੋਂ ਬਾਅਦ ਮਾਲ ਗੱਡੀ ਦੇ ਲੋਕੋ ਪਾਇਲਟ ਨੇ ਰੇਲ ਰੋਕਣ ਦੀ ਕੋਸ਼ਿਸ਼ ਕੀਤੀ ਪਰ ਆਖਰਕਾਰ ਰੇਲ ਗੱਡੀ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ।

ਪਰਭਨੀ-ਮਨਮਾਦ ਸੈਕਸ਼ਨ ਵਿੱਚ ਬਦਨਾਪੁਰ ਅਤੇ ਕਰਮਾਦ ਸਟੇਸ਼ਨਾਂ ਵਿੱਚਕਾਰ ਇਹ ਘਟਨਾ ਹੋਈ ਹੈ। ਜ਼ਖਮੀਆਂ ਨੂੰ ਔਰੰਗਾਬਾਦ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ”ਤਾਜ਼ਾ ਰਿਪੋਰਟਾਂ ਅਨੁਸਾਰ ਇਸ ਹਾਦਸੇ ਵਿੱਚ ਉਨ੍ਹਾਂ ਵਿਚੋਂ ਪੰਜ ਦੇ ਗੰਭੀਰ ਸੱਟਾਂ ਲੱਗੀਆਂ ਹਨ।

ਇਸ ਘਟਨਾ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਆਪਣੇ ਟਵੀਟ ਵਿੱਚ ਕਿਹਾ ਹੈ ਕਿ ਪੀੜਤਾਂ ਨੂੰ ਹਰ ਸੰਭਵ ਮਦਦ ਦਿੱਤੀ ਜਾਵੇਗੀ।

  • Extremely anguished by the loss of lives due to the rail accident in Aurangabad, Maharashtra. Have spoken to Railway Minister Shri Piyush Goyal and he is closely monitoring the situation. All possible assistance required is being provided.

    — Narendra Modi (@narendramodi) May 8, 2020 " class="align-text-top noRightClick twitterSection" data=" ">

Last Updated : May 8, 2020, 10:55 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.