12 ਤੋਂ 18 ਸਾਲ ਦੇ ਬੱਚਿਆਂ ਨੂੰ ਲੱਗੇਗੀ Covaxin, ਭਾਰਤ ਬਾਇਓਟੈਕ ਨੂੰ ਮਿਲੀ DCGI ਦੀ ਮਨਜ਼ੂਰੀ - DCGI
ਭਾਰਤ ਬਾਇਓਟੈਕ ਨੂੰ 12-18 ਸਾਲ ਦੀ ਉਮਰ ਦੇ ਬੱਚਿਆਂ ਲਈ ਆਪਣੇ ਟੀਕੇ ਦੇ ਆਪਾਤਕਾਲੀਨ (Vaccine emergency) ਵਰਤੋ ਲਈ DCGI ਤੋਂ ਮਨਜ਼ੂਰੀ ਮਿਲ ਗਈ ਹੈ।
ਹੈਦਰਾਬਾਦ: ਭਾਰਤ ਬਾਇਓਟੈਕ ਨੂੰ 12-18 ਸਾਲ ਦੀ ਉਮਰ ਦੇ ਬੱਚਿਆਂ ਲਈ ਆਪਣੇ ਟੀਕੇ Covaxin ਦੇ ਆਪਾਤਕਾਲੀਨ ਵਰਤੋਂ ਲਈ DCGI ਤੋਂ ਮਨਜ਼ੂਰੀ ਮਿਲ ਗਈ ਹੈ।
ਰਿਪੋਰਟਸ ਦੇ ਮੁਤਾਬਕ ਸਬਜੈਕਟ ਐਕਸਪਰਟ ਕਮੇਟੀ (SEC)ਨੇ ਅਕਤੂਬਰ ਵਿੱਚ DGCI ਨੂੰ ਬੱਚਿਆਂ ਲਈ ਕੋਵੈਕਸੀਨ ਦਾ ਆਪਾਤਕਾਲੀਨ ਵਰਤੋਂ ਦੇਣ ਦੀ ਸਿਫਾਰਿਸ਼ ਕੀਤੀ ਸੀ।
-
Bharat Biotech receives approval from DCGI for emergency use of its vaccine for children aged between 12-18 years: Offical Sources pic.twitter.com/WzRuUzqnUT
— ANI (@ANI) December 25, 2021 " class="align-text-top noRightClick twitterSection" data="
">Bharat Biotech receives approval from DCGI for emergency use of its vaccine for children aged between 12-18 years: Offical Sources pic.twitter.com/WzRuUzqnUT
— ANI (@ANI) December 25, 2021Bharat Biotech receives approval from DCGI for emergency use of its vaccine for children aged between 12-18 years: Offical Sources pic.twitter.com/WzRuUzqnUT
— ANI (@ANI) December 25, 2021
ਜੇਕਰ ਦੁਨੀਆ ਵਿੱਚ ਬੱਚਿਆਂ ਦੀ ਵੈਕਸੀਨ ਦੀ ਗੱਲ ਕਰੀਏ ਤਾਂ ਫਾਇਜਰ ਬਾਇਓਟੈਕ 5 ਸਾਲ ਤੋਂ ਉੱਤੇ ਬੱਚਿਆਂ ਲਈ ਵੈਕਸੀਨ ਬਣਾ ਰਹੀ ਹੈ। ਇਹ ਵੈਕਸੀਨ ਅਮਰੀਕਾ ਅਤੇ ਯੂਰਪ ਵਿੱਚ ਲੱਗਣੀ ਸ਼ੁਰੂ ਵੀ ਹੋ ਚੁੱਕੀ ਹੈ।
ਇਹ ਵੀ ਪੜੋ:Assembly Election 2022: 22 ਕਿਸਾਨ ਜਥੇਬੰਦੀਆਂ ਨੇ ਕੀਤਾ ਸੰਯੁਕਤ ਸਮਾਜ ਮੋਰਚਾ ਦਾ ਐਲਾਨ