ਚੰਡੀਗੜ੍ਹ: ਪੰਜਾਬ ਦੇ ਮਸ਼ਹੂਰ ਗਾਇਕ ਸਰਦੂਲ ਸਿਕੰਦਰ ਦੀ ਮੌਤ ਉੱਤੇ ਆਮ ਆਦਮੀ ਪਾਰਟੀ ਨੇ ਗਹਿਰਾ ਦੁੱਖ ਪ੍ਰਗਟਾਇਆ। ਪਾਰਟੀ ਹੈੱਡ ਕੁਆਟਰ ਤੋਂ ਜਾਰੀ ਪ੍ਰੈਸ ਬਿਆਨ ਵਿੱਚ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਪੰਜਾਬੀ ਗਾਇਕੀ ਦੇ ਥੰਮ ਸਰਦੂਲ ਸਿਕੰਦਰ ਦੇ ਤੁਰ ਜਾਣ ਨਾਲ ਪੰਜਾਬੀ ਮਾਂ ਬੋਲੀ, ਸੱਭਿਆਚਾਰ ਅਤੇ ਕਲਾਕਾਰ ਜਗਤ ਨੂੰ ਨਾ ਪੁਰੇ ਜਾਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਕਿਹਾ ਕਿ ਸਰਦੂਲ ਸਿਕੰਦਰ ਵੱਲੋਂ ਆਪਣੀ ਕਲਾਂ ਰਾਹੀਂ ਕੀਤੀ ਗਈ ਪੰਜਾਬੀ ਮਾਂ ਬੋਲੀ ਦੀ ਸੇਵਾ ਨੂੰ ਸਦਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਦੁੱਖ ਦੀ ਇਸ ਘੜੀ ਵਿਚ ਆਮ ਆਦਮੀ ਪਾਰਟੀ ਦੁੱਖੀ ਪਰਿਵਾਰ ਨਾਲ ਖੜ੍ਹੀ ਹੈ। ਉਨ੍ਹਾਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਅਤੇ ਵਿਛੜੀ ਰੂਹ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖਸ਼ਣ ਦੇਣ।
-
ਸੁਰਾਂ ਦੇ ਬਾਦਸ਼ਾਹ ਅਤੇ ਲੋਕਾਂ ਦੇ ਦਿਲਾਂ ਚ ਵਸਣ ਵਾਲੇ ਸਰਦੂਲ ਸਿਕੰਦਰ ਜੀ ਇਸ ਦੁਨੀਆੰ ਚ ਨਹੀਂ ਰਹੇ..ਸਰਦੂਲ ਜੀ ਤੁਸੀਂ ਸਰੀਰਕ ਤੌਰ ਤੇ ਭਾਵੇਂ ਨਹੀਂ ਰਹੇ ਪਰ ਤੁਹਾਡੀ ਮਿੱਠੀ ਅਵਾਜ਼ ਸਦਾ ਲੋਕਾਂ ਦੇ ਦਿਲਾਂ ਚ ਗੂੰਜਦੀ ਰਹੇਗੀ ..ਅਲਵਿਦਾ ਸੁਰਾਂ ਦੇ ਸਿੰਕਦਰ ਸਾਹਬ...
— Bhagwant Mann (@BhagwantMann) February 24, 2021 " class="align-text-top noRightClick twitterSection" data="
">ਸੁਰਾਂ ਦੇ ਬਾਦਸ਼ਾਹ ਅਤੇ ਲੋਕਾਂ ਦੇ ਦਿਲਾਂ ਚ ਵਸਣ ਵਾਲੇ ਸਰਦੂਲ ਸਿਕੰਦਰ ਜੀ ਇਸ ਦੁਨੀਆੰ ਚ ਨਹੀਂ ਰਹੇ..ਸਰਦੂਲ ਜੀ ਤੁਸੀਂ ਸਰੀਰਕ ਤੌਰ ਤੇ ਭਾਵੇਂ ਨਹੀਂ ਰਹੇ ਪਰ ਤੁਹਾਡੀ ਮਿੱਠੀ ਅਵਾਜ਼ ਸਦਾ ਲੋਕਾਂ ਦੇ ਦਿਲਾਂ ਚ ਗੂੰਜਦੀ ਰਹੇਗੀ ..ਅਲਵਿਦਾ ਸੁਰਾਂ ਦੇ ਸਿੰਕਦਰ ਸਾਹਬ...
— Bhagwant Mann (@BhagwantMann) February 24, 2021ਸੁਰਾਂ ਦੇ ਬਾਦਸ਼ਾਹ ਅਤੇ ਲੋਕਾਂ ਦੇ ਦਿਲਾਂ ਚ ਵਸਣ ਵਾਲੇ ਸਰਦੂਲ ਸਿਕੰਦਰ ਜੀ ਇਸ ਦੁਨੀਆੰ ਚ ਨਹੀਂ ਰਹੇ..ਸਰਦੂਲ ਜੀ ਤੁਸੀਂ ਸਰੀਰਕ ਤੌਰ ਤੇ ਭਾਵੇਂ ਨਹੀਂ ਰਹੇ ਪਰ ਤੁਹਾਡੀ ਮਿੱਠੀ ਅਵਾਜ਼ ਸਦਾ ਲੋਕਾਂ ਦੇ ਦਿਲਾਂ ਚ ਗੂੰਜਦੀ ਰਹੇਗੀ ..ਅਲਵਿਦਾ ਸੁਰਾਂ ਦੇ ਸਿੰਕਦਰ ਸਾਹਬ...
— Bhagwant Mann (@BhagwantMann) February 24, 2021
ਸਾਂਸਦ ਭਗਵੰਤ ਮਾਨ ਨੇ ਆਪਣੇ ਟਵੀਟ ’ਚ ਲਿਖਿਆ ਕਿ ‘‘ਸੁਰਾਂ ਦੇ ਬਾਦਸ਼ਾਹ ਅਤੇ ਲੋਕਾਂ ਦੇ ਦਿਲਾਂ ਚ ਵਸਣ ਵਾਲੇ ਸਰਦੂਲ ਸਿਕੰਦਰ ਜੀ ਇਸ ਦੁਨੀਆੰ ਚ ਨਹੀਂ ਰਹੇ..ਸਰਦੂਲ ਜੀ ਤੁਸੀਂ ਸਰੀਰਕ ਤੌਰ ਤੇ ਭਾਵੇਂ ਨਹੀਂ ਰਹੇ ਪਰ ਤੁਹਾਡੀ ਮਿੱਠੀ ਅਵਾਜ਼ ਸਦਾ ਲੋਕਾਂ ਦੇ ਦਿਲਾਂ ਚ ਗੂੰਜਦੀ ਰਹੇਗੀ ..ਅਲਵਿਦਾ ਸੁਰਾਂ ਦੇ ਸਿੰਕਦਰ ਸਾਹਬ...’’