ETV Bharat / bharat

ਬਚਪਨ ਕਾ ਪਿਆਰ ਵਾਲਾ ਸਹਿਦੇਵ ਸੜਕ ਹਾਦਸੇ 'ਚ ਜ਼ਖਮੀ, ਹਾਲਤ ਗੰਭੀਰ - ਬਚਪਨ ਕਾ ਪਿਆਰ

ਬਚਪਨ ਕਾ ਪਿਆਰ (Bachpan ka pyar) ਗੀਤ ਗਾ ਕੇ ਸੋਸ਼ਲ ਮੀਡੀਆ 'ਤੇ ਧਮਾਲ ਮਚਾਉਣ ਵਾਲੇ ਸਹਿਦੇਵ ਦਿੜਡੋ ਸੜਕ ਹਾਦਸੇ 'ਚ ਜ਼ਖਮੀ (sahdev dirdo road accident) ਹੋ ਗਏ ਹਨ। ਬੁਰੀ ਤਰ੍ਹਾਂ ਨਾਲ ਜ਼ਖਮੀ ਸਹਿਦੇਵ ਨੂੰ ਸੁਕਮਾ ਦੇ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ, ਜਿੱਥੋਂ ਮੁੱਢਲੀ ਸਹਾਇਤਾ ਤੋਂ ਬਾਅਦ ਉਸ ਨੂੰ ਜਗਦਲਪੁਰ ਡਿਮਰਪਾਲ ਹਸਪਤਾਲ ਰੈਫਰ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਗਾਇਕ ਬਾਦਸ਼ਾਹ ਸਿੰਘ ਨੇ ਟਵੀਟ ਕਰਕੇ ਸਾਰਿਆਂ ਨੂੰ ਅਰਦਾਸ ਕਰਨ ਦੀ ਅਪੀਲ ਕੀਤੀ ਹੈ।

ਸਹਿਦੇਵ ਸੜਕ ਹਾਦਸੇ 'ਚ ਜ਼ਖਮੀ
ਸਹਿਦੇਵ ਸੜਕ ਹਾਦਸੇ 'ਚ ਜ਼ਖਮੀ
author img

By

Published : Dec 29, 2021, 7:25 AM IST

ਸੁਕਮਾ: ਬਚਪਨ ਕਾ ਪਿਆਰ (Bachpan ka pyar) ਗੀਤ ਗਾ ਕੇ ਸੁਰਖੀਆਂ ਬਟੋਰਨ ਵਾਲੇ ਸਹਿਦੇਵ ਸੜਕ ਹਾਦਸੇ 'ਚ ਜ਼ਖਮੀ (Sahadev injured in road accident) ਹੋ ਗਏ ਹਨ। ਇਹ ਹਾਦਸਾ ਮੋਟਰਸਾਈਕਲ ਦੇ ਬੇਕਾਬੂ ਹੋ ਕੇ ਪਲਟ ਜਾਣ ਕਾਰਨ ਵਾਪਰਿਆ। ਹਾਦਸੇ 'ਚ ਜ਼ਖਮੀ ਹੋਏ ਸਹਿਦੇਵ ਦੀਰਡੋ ਨੂੰ ਇਲਾਜ ਲਈ ਸੁਕਮਾ ਦੇ ਜ਼ਿਲਾ ਹਸਪਤਾਲ ਲਿਜਾਇਆ ਗਿਆ, ਜਿੱਥੋਂ ਮੁੱਢਲੀ ਸਹਾਇਤਾ ਤੋਂ ਬਾਅਦ ਉਸ ਨੂੰ ਜਗਦਲਪੁਰ ਡਿਮਰਪਾਲ ਹਸਪਤਾਲ ਰੈਫਰ ਕਰ ਦਿੱਤਾ ਗਿਆ।

ਦੋਸਤਾਂ ਨਾਲ ਮੋਟਰਸਾਈਕਲ ’ਤੇ ਗਿਆ ਸੀ ਘੁੰਮਣ

ਮੰਗਲਵਾਰ ਸ਼ਾਮ ਨੂੰ ਸਹਿਦੇਵ ਆਪਣੇ ਦੋਸਤਾਂ ਨਾਲ ਮੋਰਟਸਾਈਕਲ 'ਤੇ ਸੁਕਮਾ ਦੇ ਸ਼ਬਰੀ ਨਦੀ ਖੇਤਰ 'ਚ ਸੈਰ ਕਰਨ ਗਿਆ ਸੀ। ਇਸ ਦੌਰਾਨ ਮੋਟਰਸਾਈਕਲ ਬੇਕਾਬੂ ਹੋ ਕੇ ਪਲਟ ਗਿਆ। ਇਸ ਕਾਰਨ ਮੋਟਰਸਾਈਕਲ ਸਵਾਰ ਸਹਿਦੇਵ ਦਿੜ੍ਹੋ ਜ਼ਖ਼ਮੀ ਹੋ ਗਿਆ। ਇਸ ਸੜਕ ਹਾਦਸੇ ਵਿੱਚ ਸਹਿਦੇਵ ਦਿੜ੍ਹੋ ਦੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ।

ਸਹਿਦੇਵ ਸੜਕ ਹਾਦਸੇ 'ਚ ਜ਼ਖਮੀ

ਇਹ ਵੀ ਪੜੋ: ਸੂਡਾਨ ’ਚ ਸੋਨੇ ਦੀ ਖਾਨ ਢਹਿਣ ਕਾਰਨ 38 ਲੋਕਾਂ ਦੀ ਮੌਤ

ਹਾਦਸੇ ਤੋਂ ਬਾਅਦ ਆਸ-ਪਾਸ ਦੇ ਲੋਕਾਂ ਨੇ ਸਹਿਦੇਵ ਨੂੰ ਜ਼ਿਲ੍ਹਾ ਹਸਪਤਾਲ ਪਹੁੰਚਾਇਆ। ਇੱਥੇ ਉਸ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਕਲੈਕਟਰ ਅਤੇ ਐੱਸਪੀ ਮੌਕੇ 'ਤੇ ਪਹੁੰਚੇ। ਸਹਿਦੇਵ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਅਧਿਕਾਰੀਆਂ ਨੇ ਜਗਦਲਪੁਰ ਦੇ ਨਿਊਰੋਲੋਜਿਸਟ ਨਾਲ ਗੱਲ ਕੀਤੀ ਅਤੇ ਉਸ ਨੂੰ ਬਿਹਤਰ ਇਲਾਜ ਲਈ ਡਿਮਰਪਾਲ ਹਸਪਤਾਲ ਰੈਫਰ ਕਰ ਦਿੱਤਾ ਗਿਆ। ਸਹਿਦੇਵ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

  • In touch with Sahdev’s family and friends. He is unconscious, on his way to hospital. Im there for him. Need your prayers 🙏

    — BADSHAH (@Its_Badshah) December 28, 2021 " class="align-text-top noRightClick twitterSection" data=" ">

ਹਾਦਸੇ ਦੀ ਖ਼ਬਰ ਸੁਣਨ ਤੋਂ ਬਾਅਦ ਗਾਇਕ ਬਾਦਸ਼ਾਹ ਨੇ ਸਹਿਦੇਵ ਲਈ ਅਰਦਾਸ ਕੀਤੀ ਹੈ। ਉਹਨਾਂ ਨੇ ਲਿਖਿਆ ਹੈ ਕਿ ‘ਮੈਂ ਸਹਿਦੇਵ ਦੇ ਪਰਿਵਾਰ ਅਤੇ ਦੋਸਤਾਂ ਦੇ ਸੰਪਰਕ ਵਿੱਚ ਹਨ। ਹਸਪਤਾਲ ਲਿਜਾਂਦੇ ਸਮੇਂ ਉਹ ਬੇਹੋਸ਼ ਹੈ। ਮੈਂ ਉਸਦੇ ਲਈ ਉੱਥੇ ਹਾਂ। ਤੁਹਾਡੀਆਂ ਦੁਆਵਾਂ ਦੀ ਲੋੜ ਹੈ।

ਇਹ ਵੀ ਪੜੋ: ਰੈਜ਼ੀਡੈਂਟ ਡਾਕਟਰਾਂ ਦੀ ਹੜਤਾਲ ਜਾਰੀ, ਦਿੱਲੀ ਪੁਲਿਸ ਨੇ ਮੰਗੀ ਮੁਆਫ਼ੀ

ETV Bharat Logo

Copyright © 2025 Ushodaya Enterprises Pvt. Ltd., All Rights Reserved.