ਚੰਡੀਗੜ੍ਹ: ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਅਕਸਰ ਹੀ ਨਵੀਂ ਨਵੀਂ ਚੀਜ਼ਾਂ ਦੀ ਵੀਡੀਓ ਆਪਣੇ ਟਵਿੱਟਰ ਹੈਂਡਲ ’ਤੇ ਸ਼ੇਅਰ ਕਰਦੇ ਰਹਿੰਦੇ ਹਨ।ਜਿਨ੍ਹਾਂ ਨੂੰ ਉਨ੍ਹਾਂ ਦੇ ਪ੍ਰੰਸ਼ਸ਼ਕਾਂ ਵੱਲੋਂ ਪਸੰਦ ਵੀ ਕੀਤੀਆਂ ਜਾਂਦੀਆਂ ਹਨ। ਹਾਲ ਹੀ ਚ ਉਨ੍ਹਾਂ ਨੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਟਵਿੱਟਰ ਯੂਜਰਸ ਇਸ ਨੂੰ ਲਗਾਤਾਰ ਸ਼ੇਅਰ ਵੀ ਕਰ ਰਹੇ ਹਨ।
-
This gentleman makes robots look like unproductive slowpokes… I’m tired just watching him…and hungry, of course.. pic.twitter.com/VmdzZDMiOk
— anand mahindra (@anandmahindra) August 17, 2021 " class="align-text-top noRightClick twitterSection" data="
">This gentleman makes robots look like unproductive slowpokes… I’m tired just watching him…and hungry, of course.. pic.twitter.com/VmdzZDMiOk
— anand mahindra (@anandmahindra) August 17, 2021This gentleman makes robots look like unproductive slowpokes… I’m tired just watching him…and hungry, of course.. pic.twitter.com/VmdzZDMiOk
— anand mahindra (@anandmahindra) August 17, 2021
ਦੱਸ ਦਈਏ ਕਿ ਆਨੰਦ ਮਹਿੰਦਰਾ ਨੇ ਆਪਣਾ ਟਵਿੱਟਰ ਹੈਂਡਲ ’ਤੇ ਡੋਸਾ ਬਣਾਉਣ ਵਾਲੇ ਦੀ ਵੀਡੀਓ ਸਾਂਝੀ ਕੀਤੀ ਹੈ। ਵੀਡੀਓ ਨੂੰ ਸ਼ੇਅਰ ਕਰਦੇ ਹੋਏ ਆਨੰਦ ਮਹਿੰਦਰਾ ਨੇ ਲਿਖਿਆ ਹੈ ਕਿ ਇਨ੍ਹਾਂ ਸੱਜਨ ਦੀ ਵਜ੍ਹਾਂ ਤੋਂ ਰੋਬੋਟ ਵੀ ਅਨਪ੍ਰੋਡਕਟਿਵ ਅਤੇ ਹੌਲੀ ਨਜਰ ਆਉਂਦਾ ਹੈ। ਮੈ ਇਸਨੂੰ ਦੇਖ ਕੇ ਹੈਰਾਨ ਹਾਂ ਅਤੇ ਭੁੱਖ ਲੱਗੀ ਹੈ।
ਇਹ ਵੀ ਪੜੋ: ਪੰਜਾਬ ਦੀ 7 ਸਾਲਾ 'ਕਰਾਟੇ ਕਿਡ' ਕੁੜੀ ਨੇ ਜਿੱਤਿਆ ਸੋਨ ਮੈਡਲ
ਕਾਬਿਲੇਗੌਰ ਹੈ ਕਿ ਆਨੰਦ ਮਹਿੰਦਰਾ ਆਪਣੇ ਟਵਿੱਟਰ ਹੈਂਡਲ ਦੇ ਜਰੀਏ ਦੇਸ਼ ’ਚ ਚਲ ਰਹੇ ਕਈ ਮੁੱਦਿਆ ’ਤੇ ਬੇਬਾਕ ਰਾਏ ਰਖਦੇ ਹੋਏ ਨਜਰ ਆਉਂਦੇ ਹਨ। ਇਸ ਦੇ ਨਾਲ ਹੀ ਉਹ ਕਈ ਮਜਾਕੀਆ ਅਤੇ ਮਨੋਰੰਜਨ ਨਾਲ ਭਰੀਆ ਹੋਈਆਂ ਵੀ ਟਵਿੱਟ ਕਰਦੇ ਰਹਿੰਦੇ ਹਨ। ਉਨ੍ਹਾਂ ਦੇ ਫੋਲੋਅਰਸ ਵੱਲੋਂ ਉਨ੍ਹਾਂ ਨੂੰ ਕਾਫੀ ਪਸੰਦ ਵੀ ਕੀਤਾ ਜਾਂਧਾ ਹੈ।
ਇਹ ਵੀ ਪੜੋ: ਪ੍ਰੇਮਿਕਾ ਪੜ੍ਹਾਈ 'ਚ ਸੀ ਕਮਜ਼ੋਰ, Boyfriend ਪੇਪਰ ਦੇਣ ਲਈ ਉਸਦੇ ਕੱਪੜੇ ਪਾ ਕੇ ਆ ਗਿਆ !