ETV Bharat / bharat

ਆਸਾਮ ਵਿੱਚ ਭਾਰਤੀ ਫੌਜ ਦੇ ਜਵਾਨ ਨੇ ਕੀਤੀ ਖੁਦਕੁਸ਼ੀ, ਪੰਜਾਬ ਦਾ ਰਹਿਣ ਵਾਲਾ ਸੀ ਜਵਾਨ - soldier was a resident of Punjab committed suicide

ਆਸਾਮ ਦੇ ਸੋਨਿਤਪੁਰ ਜ਼ਿਲ੍ਹੇ ਦੇ ਤੇਜ਼ਪੁਰ ਵਿੱਚ ਭਾਰਤੀ ਫੌਜ ਦੇ ਜਵਾਨ ਨੇ ਖੁਦਕੁਸ਼ੀ ਕਰ ਲਈ। ਰੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਇਹ ਘਟਨਾ ਸਵੇਰੇ ਕਰੀਬ 10.30 ਵਜੇ ਵਾਪਰੀ। ਇਹ ਸਿਪਾਹੀ ਤੇਜ਼ਪੁਰ ਚੌਥੀ ਕੋਰ ਵਿੱਚ ਡਿਊਟੀ ਉਤੇ ਸੀ।

Army soldier committed suicide in Assam
Army soldier committed suicide in Assam
author img

By

Published : Sep 20, 2022, 11:54 AM IST

Updated : Sep 20, 2022, 12:21 PM IST

ਆਸਾਮ ਦੇ ਸੋਨਿਤਪੁਰ ਜ਼ਿਲ੍ਹੇ ਦੇ ਤੇਜ਼ਪੁਰ ਵਿੱਚ ਭਾਰਤੀ ਫੌਜ ਦੇ ਜਵਾਨ ਨੇ ਖੁਦਕੁਸ਼ੀ ਕਰ ਲਈ।

ਰੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਇਹ ਘਟਨਾ ਸਵੇਰੇ ਕਰੀਬ 10.30 ਵਜੇ ਵਾਪਰੀ

ਇਹ ਸਿਪਾਹੀ ਤੇਜ਼ਪੁਰ ਚੌਥੀ ਕੋਰ ਵਿੱਚ ਡਿਊਟੀ 'ਤੇ ਸੀ

ਸਿਪਾਹੀ ਨੇ ਕਥਿਤ ਤੌਰ 'ਤੇ ਆਪਣੀ ਸਰਵਿਸ ਪਿਸਤੌਲ ਨਾਲ ਖੁਦ ਨੂੰ ਗੋਲੀ ਮਾਰ ਲਈ

ਮ੍ਰਿਤਕ ਸਿਪਾਹੀ ਦੀ ਪਛਾਣ ਪੰਜਾਬ ਦੇ ਅੰਮ੍ਰਿਤ ਸਿੰਘ ਵਜੋਂ ਹੋਈ ਹੈ

ਸਿਪਾਹੀ ਦੀ ਖੁਦਕੁਸ਼ੀ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ

Last Updated : Sep 20, 2022, 12:21 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.