ETV Bharat / bharat

BABA RAMDEV NEWS:ਬਾਬਾ ਰਾਮਦੇਵ ਦੇ ਹੱਕ ਚ ਅਕਸ਼ੈ ਕੁਮਾਰ ! - ਕੇਸ ਦਰਜ

ਬਾਬਾ ਰਾਮਦੇਵ (BABA RAMDEV)ਨੇ ਅਕਸ਼ੈ ਕੁਮਾਰ(AKSHAY KUAMR) ਦੀ ਵੀਡੀਓ ਸਾਂਝੀ ਕੀਤੀ ਹੈ। ਵੀਡੀਓ(VIDEO) ਵਿੱਚ ਅਕਸ਼ੈ ਕੁਮਾਰ ਆਯੁਰਵੇਦ(AYURVED) ਅਤੇ ਭਾਰਤੀ ਨੈਚੁਰੋਪੈਥੀ ਦੀ ਪ੍ਰਸ਼ੰਸਾ ਕਰ ਰਹੇ ਹਨ।

BABA RAMDEV NEWS:ਬਾਬਾ ਰਾਮਦੇਵ ਦੇ ਹੱਕ ਚ ਅਕਸ਼ੈ ਕੁਮਾਰ !

author img

By

Published : May 31, 2021, 9:45 PM IST

ਦੇਹਰਾਦੂਨ: ਯੋਗ ਗੁਰੂ ਬਾਬਾ ਰਾਮਦੇਵ ਅਤੇ ਆਈਐਮਏ ਵਿਚਕਾਰ ਛਿੜੀ ਜੰਗ ਰੁਕਣ ਦਾ ਨਾਮ ਨਹੀਂ ਲੈ ਰਹੀ। ਮਾਮਲੇ ਵਿਚ ਨਾ ਤਾਂ ਰਾਮਦੇਵ ਪਿੱਛੇ ਹਟਣ ਲਈ ਤਿਆਰ ਹਨ ਅਤੇ ਨਾ ਹੀ ਡਾਕਟਰਾਂ ਦੀ ਸੰਸਥਾ। ਭਾਵੇਂ ਰਾਮਦੇਵ ਖਿਲਾਫ਼ ਕੇਸ ਦਰਜ ਹੋ ਗਿਆ ਹੋਵੇ ਜਾਂ ਉਸ ਨੂੰ ਮਾਣਹਾਨੀ ਦਾ ਨੋਟਿਸ ਦਿੱਤਾ ਗਿਆ ਹੋਵੇ ਪਰ ਰਾਮਦੇਵ ਹਰ ਰੋਜ਼ ਨਵਾਂ ਸ਼ੀਗੁਫਾ ਛੱਡ ਕੇ ਵਿਵਾਦ ਨੂੰ ਭਖਾ ਰਹੇ ਹਨ।

BABA RAMDEV NEWS:ਬਾਬਾ ਰਾਮਦੇਵ ਦੇ ਹੱਕ ਚ ਅਕਸ਼ੈ ਕੁਮਾਰ !

ਕੱਲ੍ਹ, ਬਾਬਾ ਰਾਮਦੇਵ ਨੇ ਬਾਲੀਵੁੱਡ ਸਟਾਰ ਆਮਿਰ ਖਾਨ ਦੇ ਸੱਤਿਆਮੇਵ ਜਯਤੇ ਪ੍ਰੋਗਰਾਮ ਦੀ ਵੀਡੀਓ ਪਾ ਦਿੱਤੀ ਸੀ ਅਤੇ ਪੁੱਛਿਆ ਸੀ ਕਿ ‘ਜੇ ਤੁਹਾਡੇ ਵਿੱਚ ਹਿੰਮਤ ਹੈ ਤਾਂ ਅਮੀਰ ਖਾਨ ਖ਼ਿਲਾਫ਼ ਕਾਰਵਾਈ ਕਰੋ ਅਤੇ ਉਸ ਦੇ ਖ਼ਿਲਾਫ਼ ਆਵਾਜ਼ ਬੁਲੰਦ ਕਰੋ’। ਬਾਬਾ ਰਾਮਦੇਵ ਹਰ ਰੋਜ਼ ਆਪਣੇ ਸੋਸ਼ਲ ਮੀਡੀਆ ਅਕਾਉਂਟ 'ਤੇ ਡਾਕਟਰਾਂ ਦੀਆਂ ਵਿਡੀਓ ਨੂੰ ਉਨ੍ਹਾਂ ਦੇ ਸਮਰਥਨ ਵਿਚ ਪਾ ਰਹੇ ਹਨ.

ਹੁਣ ਬਾਬਾ ਰਾਮਦੇਵ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਅਕਸ਼ੈ ਕੁਮਾਰ ਦੀ ਵੀਡੀਓ ਅਪਲੋਡ ਕੀਤੀ ਹੈ। ਇਸ ਵੀਡੀਓ ਵਿੱਚ ਅਕਸ਼ੈ ਕੁਮਾਰ ਆਯੁਰਵੈਦ ਅਤੇ ਭਾਰਤੀ ਸਭਿਅਤਾ ਨਾਲ ਇਲਾਜ ਨੂੰ ਉਤਸ਼ਾਹਤ ਕਰਦੇ ਦਿਖਾਈ ਦੇ ਰਹੇ ਹਨ। ਇਸ ਤੋਂ ਸਾਫ ਜ਼ਾਹਿਰ ਹੋ ਰਿਹਾ ਹੈ ਕਿ ਬਾਬਾ ਰਾਮਦੇਵ ਨਾ ਸਿਰਫ ਮਸ਼ਹੂਰ ਲੋਕਾਂ ਦਾ ਸਮਰਥਨ ਇਕੱਠਾ ਕਰਨ ਵਿਚ ਲੱਗੇ ਹੋਏ ਹਨਬਲਕਿ ਹੋ ਸਕਦਾ ਹੈ ਕਿ ਬਾਬਾ ਰਾਮਦੇਵ ਹੁਣ ਯੋਜਨਾ ਦੇ ਤਹਿਤ ਅੱਗੇ ਵਧ ਰਹੇ ਹੋਣ ਕਿ ਆਈਐਮਏ ਨੂੰ ਜਵਾਬ ਦਿੱਤਾ ਜਾਵੇ

ਅਕਸ਼ੈ ਕੁਮਾਰ ਦੀ ਵੀਡੀਓ ਬਾਬਾ ਰਾਮਦੇਵ ਨੇ ਜੋ ਅਪਲੋਡ ਕੀਤੀ ਹੈ। ਇਸ ਵਿਚ ਅਕਸ਼ੈ ਕੁਮਾਰ ਇਹ ਕਹਿੰਦੇ ਹੋਏ ਦਿਖਾਈ ਦੇ ਰਹੇ ਹਨ ਕਿ ਉਹ ਪਿਛਲੇ ਦਿਨੀਂ ਇਕ ਆਯੁਰਵੈਦ ਕੇਂਦਰ ਵਿਚ ਗਿਆ ਸੀ। ਉਸ ਆਯੁਰਵੈਦ ਕੇਂਦਰ ਵਿੱਚ ਉਹ ਇਕੱਲਾ ਭਾਰਤੀ ਸੀ ਜਦੋਂ ਕਿ ਸਾਰੇ ਵਿਦੇਸ਼ੀ ਉਥੇ ਸਨ। ਸਾਡੇ ਭਾਰਤੀ ਇਲਾਜ ਲਈ ਵਿਦੇਸ਼ਾਂ ਵਿਚ ਜਾਂਦੇ ਹਨ ਜਦੋਂ ਕਿ ਹਰ ਇਲਾਜ ਸਾਡੇ ਭਾਰਤ ਅਤੇ ਆਯੁਰਵੈਦ ਵਿਚ ਹੁੰਦਾ ਹੈ।

ਅਕਸ਼ੈ ਕੁਮਾਰ ਸ਼ਾਇਦ ਬਾਬਾ ਰਾਮਦੇਵ ਦਾ ਨਾਮ ਨਹੀਂ ਲੈ ਰਹੇ ਪਰ ਉਨ੍ਹਾਂ ਦੀ ਪੂਰੀ ਵੀਡੀਓ ਆਯੁਰਵੈਦ ਅਤੇ ਨੈਚੁਰੋਪੈਥੀ ਦੇ ਸਮਰਥਨ ਵਿੱਚ ਹੈ। ਅਕਸ਼ੈ ਕੁਮਾਰ ਨੇ ਬਾਬਾ ਰਾਮਦੇਵ ਦਾ ਨਾਮ ਲਏ ਬਗੈਰ ਇਥੋਂ ਤਕ ਕਹਿ ਦਿੱਤਾ ਕਿ ਉਹ ਇਸ ਵੀਡੀਓ ਰਾਹੀਂ ਕਿਸੇ ਕੰਪਨੀ ਜਾਂ ਸੈਂਟਰ ਦਾ ਪ੍ਰਚਾਰ ਨਹੀਂ ਕਰ ਰਹੇ ਹਨ।

ਇਹ ਵੀ ਪੜੋ:Wrestler Sushil Kumar ’ਤੇ ਲੱਗੇ ਹੋਰ ਵੀ ਗੰਭੀਰ ਇਲਜ਼ਾਮ

ETV Bharat Logo

Copyright © 2024 Ushodaya Enterprises Pvt. Ltd., All Rights Reserved.