ETV Bharat / bharat

ਬੰਗਾਲ-ਬਿਹਾਰ ਵਿੱਚ ਹਿੰਸਾ ਹੋ ਰਹੀ ਹੈ, ਉਥੋਂ ਦੀਆਂ ਸਰਕਾਰਾਂ ਕੀ ਕਰ ਰਹੀਆਂ ਹਨ? : ਓਵੈਸੀ

author img

By

Published : Apr 4, 2023, 5:35 PM IST

ਏਆਈਐਮਆਈਐਮ ਸੰਸਦ ਅਸਦੁਦੀਨ ਓਵੈਸੀ ਨੇ ਬਿਹਾਰ ਅਤੇ ਪੱਛਮੀ ਬੰਗਾਲ ਵਿੱਚ ਹਿੰਸਾ ਦੀਆਂ ਘਟਨਾਵਾਂ ਦੀ ਨਿੰਦਾ ਦੀ ਕੀਤੀ ਹੈ। ਓਵੈਸੀ ਨੇ ਪੁੱਛਿਆ ਕਿ ਬਿਹਾਰ ਸਰਕਾਰ ਹੋਵੇ ਜਾਂ ਪੱਛਮੀ ਬੰਗਾਲ ਸਰਕਾਰ ਜਾਂ ਕਰਨਾਟਕ 'ਚ ਇਦਰਿਸ ਪਾਸ਼ਾ ਦੀ ਮੋਬ ਲੰਿਿਚੰਗ, ਇੱਥੇ ਸਰਕਾਰਾਂ ਕੀ ਕਰ ਰਹੀਆਂ ਹਨ।

ਬੰਗਾਲ-ਬਿਹਾਰ ਵਿੱਚ ਹਿੰਸਾ ਹੋ ਰਹੀ ਹੈ, ਸਰਕਾਰਾਂ ਕੀ ਕਰ ਰਹੀ ਹਨ? : ਓਵੈਸੀ

ਨਵੀਂ ਦਿੱਲੀ : ਏਆਈਐਮਆਈਐਮ ਦੇ ਪ੍ਰਧਾਨ ਅਸਦੁਦੀਨ ਓਵੈਸੀ (ਏਆਈਐਮਆਈਐਮ ਐਮਪੀ ਅਸਦੁਦੀਨ ਓਵੈਸੀ) ਨੇ ਮੰਗਲਵਾਰ ਨੂੰ ਰਾਜਾਂ ਵਿੱਚ ਬਾਰ-ਬਾਰ ਹਿੰਸਾ ਦੀਆਂ ਘਟਨਾਵਾਂ ਲਈ ਬਿਹਾਰ ਅਤੇ ਬੰਗਾਲ ਦੀਆਂ ਦੋਵੇਂ ਸਰਕਾਰਾਂ ਜ਼ਿੰਮੇਵਾਰ ਦੱਸਿਆ ਹੈ।ਉਨ੍ਹਾਂ ਕਿਹਾ ਸਰਕਾਰਾਂ ਅਗਜਨੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਸਰਕਾਰਾਂ ਦੀ ਨਾਕਾਮੀ ਲਈ ਓਵੈਸੀ ਸਰਕਾਰਾਂ 'ਤੇ ਸ਼ਬਦੀ ਹਮਲੇ ਕਰਦੇ ਨਜ਼ਰ ਆਏ। ਉਨ੍ਹਾਂ ਕਿਹਾ ਕਿ ਜਦੋਂ ਕਿਸੇ ਵੀ ਸੂਬੇ 'ਚ ਹਿੰਸਾ ਹੁੰਦੀ ਹੈ ਤਾਂ ਉਸ ਦੀ ਜ਼ਿੰਮੇਵਾਰੀ ਸੂਬਾ ਸਰਕਾਰ ਦੀ ਹੁੰਦੀ ਹੈ।

ਸਰਕਾਰਾਂ ਜ਼ਿੰਮੇਵਾਰ: ਏਐਨਆਈ ਮੁਤਾਬਿਕ ਉਨ੍ਹਾਂ ਨੇ ਕਿਹਾ, ਜਦੋਂ ਰਾਜ ਵਿਚ ਹਿੰਸਾ ਹੁੰਦੀ ਸੀ ਤਾਂ ਉਸ ਦੀ ਜ਼ਿੰਮੇਵਾਰੀ ਰਾਜ ਸਰਕਾਰ ਹੁੰਦੀ ਸੀ। ਓਵੈਸੀ ਨੇ ਕਿਹਾ, 'ਬਿਹਾਰਸ਼ਰੀਫ ਵਿੱਚ ਮਦਰਸਾ ਅਜੀਜਿਆ ਨੂੰ ਅੱਗ ਲਗਾ ਦਿੱਤੀ ਗਈ। ਮੁਸਲਮਾਨਾਂ ਦੀਆਂ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ। ਇਸਦੇ ਪਿੱਛੇ ਸਾਜਿਸ਼ ਹੈ। ਉਨ੍ਹਾਂ ਨੇ ਕਿਹਾ ਕਿ ਬਿਹਾਰ ਦੇ ਮੁੱਖ ਮੰਤਰੀ ਨੀਤਿਸ਼ ਕੁਮਾਰ ਜਾਣਦੇ ਸਨ ਕਿ ਨਾਲੰਦਾ ਇੱਕ ਸੰਵੇਦਨਸ਼ੀਲ ਜ਼ਿਲ੍ਹਾ ਹੈ ਫਿਰ ਵੀ ਉੱਥੇ ਅਸ਼ਾਂਤੀ ਸੀ'

  • Whenever there is violence in a State the responsibility for it falls on the State govt. Madrasa Azizia in Biharsharif was set ablaze, and shops of Muslim targeted - there's planning behind it. Bihar CM Nitish Kumar knew Nalanda is a sensitive district yet there was disturbance… pic.twitter.com/6NwMPsOe47

    — ANI (@ANI) April 4, 2023 " class="align-text-top noRightClick twitterSection" data=" ">

Whenever there is violence in a State the responsibility for it falls on the State govt. Madrasa Azizia in Biharsharif was set ablaze, and shops of Muslim targeted - there's planning behind it. Bihar CM Nitish Kumar knew Nalanda is a sensitive district yet there was disturbance… pic.twitter.com/6NwMPsOe47

— ANI (@ANI) April 4, 2023

ਨੀਤਿਸ਼ ਕੁਮਾਰ ਅਤੇ ਤੇਜਸਵੀ ਯਾਦਵ 'ਤੇ ਸੂਬੇ ਦੇ ਮੁਸਲਮਾਨਾਂ ਵਿੱਚ 'ਡਰ' ਪੈਦਾ ਕਰਨ ਦਾ ਇਲਜ਼ਾਮ ਲਗਾਉਂਦੇ ਹੋਏ ਉਨ੍ਹਾਂ ਨੇ ਕਿਹਾ, 'ਉਹਨਾਂ ਨੂੰ ਕੋਈ ਪਛਤਾਵਾ ਨਹੀਂ ਹੈ। ਉਨ੍ਹਾਂ ਨੇ ਕੱਲ ਇੱਕ ਇਫਤਾਰ ਵਿਚ ਵੀ ਸ਼ਿਰਕਤ ਕੀਤੀ ਸੀ। ਸੀਐਮ ਨੀਤਿਸ਼ ਅਤੇ ਤੇਜ਼ਸਵੀ ਰਾਜ ਦੇ ਮੁਸਲਮਾਨਾਂ ਵਿੱਚ ਡਰ ਪੈਦਾ ਕਰਨਾ ਚਾਹੁੰਦੇ ਹਨ।ਉਨ੍ਹਾਂ ਕਿਹਾ ਚਾਹੇ ਕੁੱਝ ਵੀ ਹੋ ਜਾਵੇ ਉਸ ਲਈ ਹਮੇਸ਼ਾ ਰਾਜ ਸਰਕਾਰ ਜ਼ਿੰਮੇਵਾਰ ਹੁੰਦੀ ਹੈ।

  • A man who has been chief minister for years, Nitish Kumar, has not been able to stop this. I condemn the behaviour of Nitish Kumar & RJD govt that they have completely failed in stopping the burning of this madrasa & attack on the masjid. Also, targetted burning of properties of… pic.twitter.com/4vVB18D9qU

    — ANI (@ANI) April 4, 2023 " class="align-text-top noRightClick twitterSection" data=" ">

ਹਿੰਸਾ ਦੀ ਨਿੰਦਾ: ਓਵੈਸੀ ਨੇ ਇੰਨ੍ਹਾਂ ਘਟਨਾਵਾਂ ਦੀ ਨਿੰਦਾ ਕੀਤੀ ਅਤੇ ਬਿਹਾਰ ਦੇ ਮੁੱਖ ਮੰਤਰੀ ਨੀਤਿਸ਼ ਕੁਮਾਰ ਉੱਤੇ ਸਵਾਲ ਉਠਾਉਂਦੇ ਹੋਏ ਅਸਦੁਦੀਨ ਓਵੈਸੀ ਨੇ ਕਿਹਾ, 'ਇੱਕ ਵਿਅਕਤੀ ਜੋ ਕਈ ਸਾਲਾਂ ਤੋਂ ਮੰਤਰੀ ਰਿਹਾ ਹੈ, ਉਹ ਇੰਨਾਂ ਨੂੰ ਰੋਕ ਨਹੀਂ ਪਾਇਆ। ਉਨ੍ਹਾਂ ਕਿਹਾ ਮੈਂ ਨੀਤਿਸ਼ ਕੁਮਾਰ ਸਰਕਾਰ ਦੇ ਵਿਹਾਰ ਦੀ ਨਿੰਦਾ ਕਰਦਾ ਹਾਂ ਕਿ ਇਸ ਮਦਰਸੇ ਨੂੰ ਜਲਾਉਣ ਅਤੇ ਮਸਜਿਦ 'ਤੇ ਹਮਲੇ ਨੂੰ ਰੋਕਣ ਵਿੱਚ ਪੂਰੀ ਤਰ੍ਹਾਂ ਅਸਫਲ ਰਹੇ, ਨਾਲ ਹੀ ਬਿਹਾਰ ਵਿੱਚ ਮੁਸਲਮਾਨਾਂ ਦੀਆਂ ਸਪੰਤੀਆਂ ਨੂੰ ਨਿਸ਼ਾਨਾ ਬਣਾ ਕੇ ਜਲਾਇਆ ਗਿਆ।'

ਇਹ ਵੀ ਪੜ੍ਹੋ: Karnataka High Court : ਪ੍ਰੇਮਿਕਾਂ ਦੀ ਵੱਖਰੀ ਪਟੀਸ਼ਨ 'ਤੇ ਕਰਨਾ ਪਿਆ ਅਦਾਲਤ ਨੂੰ ਗੌਰ, ਪੜ੍ਹੋ ਕਿਹੜੇ ਕੰਮ ਲਈ ਬਾਹਰ ਆ ਰਿਹਾ ਪ੍ਰੇਮੀ

ਨਵੀਂ ਦਿੱਲੀ : ਏਆਈਐਮਆਈਐਮ ਦੇ ਪ੍ਰਧਾਨ ਅਸਦੁਦੀਨ ਓਵੈਸੀ (ਏਆਈਐਮਆਈਐਮ ਐਮਪੀ ਅਸਦੁਦੀਨ ਓਵੈਸੀ) ਨੇ ਮੰਗਲਵਾਰ ਨੂੰ ਰਾਜਾਂ ਵਿੱਚ ਬਾਰ-ਬਾਰ ਹਿੰਸਾ ਦੀਆਂ ਘਟਨਾਵਾਂ ਲਈ ਬਿਹਾਰ ਅਤੇ ਬੰਗਾਲ ਦੀਆਂ ਦੋਵੇਂ ਸਰਕਾਰਾਂ ਜ਼ਿੰਮੇਵਾਰ ਦੱਸਿਆ ਹੈ।ਉਨ੍ਹਾਂ ਕਿਹਾ ਸਰਕਾਰਾਂ ਅਗਜਨੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਸਰਕਾਰਾਂ ਦੀ ਨਾਕਾਮੀ ਲਈ ਓਵੈਸੀ ਸਰਕਾਰਾਂ 'ਤੇ ਸ਼ਬਦੀ ਹਮਲੇ ਕਰਦੇ ਨਜ਼ਰ ਆਏ। ਉਨ੍ਹਾਂ ਕਿਹਾ ਕਿ ਜਦੋਂ ਕਿਸੇ ਵੀ ਸੂਬੇ 'ਚ ਹਿੰਸਾ ਹੁੰਦੀ ਹੈ ਤਾਂ ਉਸ ਦੀ ਜ਼ਿੰਮੇਵਾਰੀ ਸੂਬਾ ਸਰਕਾਰ ਦੀ ਹੁੰਦੀ ਹੈ।

ਸਰਕਾਰਾਂ ਜ਼ਿੰਮੇਵਾਰ: ਏਐਨਆਈ ਮੁਤਾਬਿਕ ਉਨ੍ਹਾਂ ਨੇ ਕਿਹਾ, ਜਦੋਂ ਰਾਜ ਵਿਚ ਹਿੰਸਾ ਹੁੰਦੀ ਸੀ ਤਾਂ ਉਸ ਦੀ ਜ਼ਿੰਮੇਵਾਰੀ ਰਾਜ ਸਰਕਾਰ ਹੁੰਦੀ ਸੀ। ਓਵੈਸੀ ਨੇ ਕਿਹਾ, 'ਬਿਹਾਰਸ਼ਰੀਫ ਵਿੱਚ ਮਦਰਸਾ ਅਜੀਜਿਆ ਨੂੰ ਅੱਗ ਲਗਾ ਦਿੱਤੀ ਗਈ। ਮੁਸਲਮਾਨਾਂ ਦੀਆਂ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ। ਇਸਦੇ ਪਿੱਛੇ ਸਾਜਿਸ਼ ਹੈ। ਉਨ੍ਹਾਂ ਨੇ ਕਿਹਾ ਕਿ ਬਿਹਾਰ ਦੇ ਮੁੱਖ ਮੰਤਰੀ ਨੀਤਿਸ਼ ਕੁਮਾਰ ਜਾਣਦੇ ਸਨ ਕਿ ਨਾਲੰਦਾ ਇੱਕ ਸੰਵੇਦਨਸ਼ੀਲ ਜ਼ਿਲ੍ਹਾ ਹੈ ਫਿਰ ਵੀ ਉੱਥੇ ਅਸ਼ਾਂਤੀ ਸੀ'

  • Whenever there is violence in a State the responsibility for it falls on the State govt. Madrasa Azizia in Biharsharif was set ablaze, and shops of Muslim targeted - there's planning behind it. Bihar CM Nitish Kumar knew Nalanda is a sensitive district yet there was disturbance… pic.twitter.com/6NwMPsOe47

    — ANI (@ANI) April 4, 2023 " class="align-text-top noRightClick twitterSection" data=" ">

ਨੀਤਿਸ਼ ਕੁਮਾਰ ਅਤੇ ਤੇਜਸਵੀ ਯਾਦਵ 'ਤੇ ਸੂਬੇ ਦੇ ਮੁਸਲਮਾਨਾਂ ਵਿੱਚ 'ਡਰ' ਪੈਦਾ ਕਰਨ ਦਾ ਇਲਜ਼ਾਮ ਲਗਾਉਂਦੇ ਹੋਏ ਉਨ੍ਹਾਂ ਨੇ ਕਿਹਾ, 'ਉਹਨਾਂ ਨੂੰ ਕੋਈ ਪਛਤਾਵਾ ਨਹੀਂ ਹੈ। ਉਨ੍ਹਾਂ ਨੇ ਕੱਲ ਇੱਕ ਇਫਤਾਰ ਵਿਚ ਵੀ ਸ਼ਿਰਕਤ ਕੀਤੀ ਸੀ। ਸੀਐਮ ਨੀਤਿਸ਼ ਅਤੇ ਤੇਜ਼ਸਵੀ ਰਾਜ ਦੇ ਮੁਸਲਮਾਨਾਂ ਵਿੱਚ ਡਰ ਪੈਦਾ ਕਰਨਾ ਚਾਹੁੰਦੇ ਹਨ।ਉਨ੍ਹਾਂ ਕਿਹਾ ਚਾਹੇ ਕੁੱਝ ਵੀ ਹੋ ਜਾਵੇ ਉਸ ਲਈ ਹਮੇਸ਼ਾ ਰਾਜ ਸਰਕਾਰ ਜ਼ਿੰਮੇਵਾਰ ਹੁੰਦੀ ਹੈ।

  • A man who has been chief minister for years, Nitish Kumar, has not been able to stop this. I condemn the behaviour of Nitish Kumar & RJD govt that they have completely failed in stopping the burning of this madrasa & attack on the masjid. Also, targetted burning of properties of… pic.twitter.com/4vVB18D9qU

    — ANI (@ANI) April 4, 2023 " class="align-text-top noRightClick twitterSection" data=" ">

ਹਿੰਸਾ ਦੀ ਨਿੰਦਾ: ਓਵੈਸੀ ਨੇ ਇੰਨ੍ਹਾਂ ਘਟਨਾਵਾਂ ਦੀ ਨਿੰਦਾ ਕੀਤੀ ਅਤੇ ਬਿਹਾਰ ਦੇ ਮੁੱਖ ਮੰਤਰੀ ਨੀਤਿਸ਼ ਕੁਮਾਰ ਉੱਤੇ ਸਵਾਲ ਉਠਾਉਂਦੇ ਹੋਏ ਅਸਦੁਦੀਨ ਓਵੈਸੀ ਨੇ ਕਿਹਾ, 'ਇੱਕ ਵਿਅਕਤੀ ਜੋ ਕਈ ਸਾਲਾਂ ਤੋਂ ਮੰਤਰੀ ਰਿਹਾ ਹੈ, ਉਹ ਇੰਨਾਂ ਨੂੰ ਰੋਕ ਨਹੀਂ ਪਾਇਆ। ਉਨ੍ਹਾਂ ਕਿਹਾ ਮੈਂ ਨੀਤਿਸ਼ ਕੁਮਾਰ ਸਰਕਾਰ ਦੇ ਵਿਹਾਰ ਦੀ ਨਿੰਦਾ ਕਰਦਾ ਹਾਂ ਕਿ ਇਸ ਮਦਰਸੇ ਨੂੰ ਜਲਾਉਣ ਅਤੇ ਮਸਜਿਦ 'ਤੇ ਹਮਲੇ ਨੂੰ ਰੋਕਣ ਵਿੱਚ ਪੂਰੀ ਤਰ੍ਹਾਂ ਅਸਫਲ ਰਹੇ, ਨਾਲ ਹੀ ਬਿਹਾਰ ਵਿੱਚ ਮੁਸਲਮਾਨਾਂ ਦੀਆਂ ਸਪੰਤੀਆਂ ਨੂੰ ਨਿਸ਼ਾਨਾ ਬਣਾ ਕੇ ਜਲਾਇਆ ਗਿਆ।'

ਇਹ ਵੀ ਪੜ੍ਹੋ: Karnataka High Court : ਪ੍ਰੇਮਿਕਾਂ ਦੀ ਵੱਖਰੀ ਪਟੀਸ਼ਨ 'ਤੇ ਕਰਨਾ ਪਿਆ ਅਦਾਲਤ ਨੂੰ ਗੌਰ, ਪੜ੍ਹੋ ਕਿਹੜੇ ਕੰਮ ਲਈ ਬਾਹਰ ਆ ਰਿਹਾ ਪ੍ਰੇਮੀ

ETV Bharat Logo

Copyright © 2024 Ushodaya Enterprises Pvt. Ltd., All Rights Reserved.