ETV Bharat / bharat

ਅਦਾਕਾਰਾ ਸਮੰਥਾ ਅਤੇ ਨਾਗਾ ਚੈਤਨਿਆ ਨੇ ਤਲਾਕ ਲੈਣ ਦਾ ਕੀਤਾ ਫੈਸਲਾ, ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਜਾਣਕਾਰੀ - ਟਾਲੀਵੁੱਡ

ਟਾਲੀਵੁੱਡ ਜੋੜੀ ਸਮੰਥਾ ਰੂਥ ਪ੍ਰਭੂ ਨੇ ਆਪਣੇ ਪਤੀ ਨਾਗਾ ਚੈਤਨਿਆ ਨੂੰ ਤਲਾਕ (Divorce) ਦੇਣ ਦਾ ਫੈਸਲਾ ਕੀਤਾ ਹੈ। ਲੰਮੇ ਸਮੇਂ ਤੋਂ ਇਸ ਜੋੜੇ ਦੇ ਵੱਖ ਹੋਣ ਦੀਆਂ ਖਬਰਾਂ ਮੀਡੀਆ ਵਿੱਚ ਸਨ, ਜੋ ਕਿ ਸਮੰਥਾ ਸੱਚ ਸਾਬਤ ਹੋਈਆਂ। ਸਮੰਥਾ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ (Social media account) ਤੋਂ ਪ੍ਰਸ਼ੰਸਕਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ।

ਅਭਿਨੇਤਰੀ ਸਮੰਥਾ ਅਤੇ ਨਾਗਾ ਚੈਤਨਿਆ ਨੇ ਤਲਾਕ ਲੈਣ ਦਾ ਕੀਤਾ ਫੈਸਲਾ, ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਜਾਣਕਾਰੀ

author img

By

Published : Oct 2, 2021, 7:15 PM IST

ਹੈਦਰਾਬਾਦ: ਟਾਲੀਵੁੱਡ ਜੋੜੀ ਸਮੰਥਾ ਰੂਥ ਪ੍ਰਭੂ ਨੇ ਆਪਣੇ ਪਤੀ ਨਾਗਾ ਚੈਤਨਿਆ ਨੂੰ ਤਲਾਕ (Divorce) ਦੇਣ ਦਾ ਫੈਸਲਾ ਕੀਤਾ ਹੈ। ਲੰਮੇ ਸਮੇਂ ਤੋਂ ਇਸ ਜੋੜੇ ਦੇ ਵੱਖ ਹੋਣ ਦੀਆਂ ਖਬਰਾਂ ਮੀਡੀਆ ਵਿੱਚ ਸਨ, ਜੋ ਕਿ ਸਮੰਥਾ ਸੱਚ ਸਾਬਤ ਹੋਈਆਂ। ਸਮੰਥਾ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ (Social media account) ਤੋਂ ਪ੍ਰਸ਼ੰਸਕਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ, ਅਤੇ ਉਨ੍ਹਾਂ ਨੂੰ ਇਸ ਮੁਸ਼ਕਲ ਸਮੇਂ ਵਿੱਚ ਉਨ੍ਹਾਂ ਨੂੰ ਸਮਝਣ ਅਤੇ ਸਹਾਇਤਾ ਕਰਨ ਦੀ ਅਪੀਲ ਵੀ ਕੀਤੀ।

ਅਭਿਨੇਤਰੀ ਸਮੰਥਾ ਅਤੇ ਨਾਗਾ ਚੈਤਨਿਆ ਨੇ ਤਲਾਕ ਲੈਣ ਦਾ ਕੀਤਾ ਫੈਸਲਾ, ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਜਾਣਕਾਰੀ
ਅਭਿਨੇਤਰੀ ਸਮੰਥਾ ਅਤੇ ਨਾਗਾ ਚੈਤਨਿਆ ਨੇ ਤਲਾਕ ਲੈਣ ਦਾ ਕੀਤਾ ਫੈਸਲਾ, ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਜਾਣਕਾਰੀ

ਸਮੰਥਾ ਨੇ ਆਪਣੀ ਪੋਸਟ ਵਿੱਚ ਲਿਖਿਆ-ਬਹੁਤ ਵਿਚਾਰ-ਵਟਾਂਦਰੇ ਤੋਂ ਬਾਅਦ, ਮੈਂ ਆਪਣੇ ਪਤੀ ਤੋਂ ਵੱਖ ਹੋਣ ਦਾ ਫੈਸਲਾ ਕੀਤਾ ਹੈ, ਹੁਣ ਸਾਡੇ ਰਸਤੇ ਵੱਖਰੇ ਹਨ, ਅਸੀਂ ਖੁਸ਼ਕਿਸਮਤ ਹਾਂ ਕਿ ਅਸੀਂ ਪਿਛਲੇ ਇੱਕ ਦਹਾਕੇ ਤੋਂ ਚੰਗੇ ਦੋਸਤ ਰਹੇ ਹਾਂ, ਹੁਣ ਵੀ ਅਸੀਂ ਇੱਕ ਚੰਗੇ ਬੰਧਨ ਨੂੰ ਸਾਂਝਾ ਕਰਦੇ ਹਾਂ, ਸਮੰਥਾ ਨੇ ਅੱਗੇ ਲਿਖਿਆ-'ਅਸੀਂ ਆਪਣੇ ਪ੍ਰਸ਼ੰਸਕਾਂ, ਸ਼ੁਭਚਿੰਤਕਾਂ ਅਤੇ ਮੀਡੀਆ ਨੂੰ ਬੇਨਤੀ ਕਰਦੇ ਹਾਂ ਕਿ ਇਸ ਮੁਸ਼ਕਲ ਸਮੇਂ ਵਿੱਚ ਸਾਡਾ ਸਾਥ ਦੇਣ ਅਤੇ ਸਾਡੀ ਨਿੱਜਤਾ ਦਾ ਧਿਆਨ ਰੱਖਣ।

ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ (Instagram) 'ਤੇ ਲਾਈਵ ਸੈਸ਼ਨ (Live sessions) ਦੌਰਾਨ, ਅਭਿਨੇਤਰੀ ਨੇ 'ਏ ਹੰਡਰੇਡ ਅਨਦਰ ਰੂਮਰ' 'ਤੇ ਬਹੁਤ ਸਾਰੇ ਪ੍ਰਸ਼ਨਾਂ ਦੇ ਉੱਤਰ ਦਿੱਤੇ। ਇੱਕ ਪ੍ਰਸ਼ੰਸਕ ਨੇ ਸਮੰਥਾ ਨੂੰ ਪੁੱਛਿਆ ਕਿ ਉਹ ਹੈਦਰਾਬਾਦ ਛੱਡ ਕੇ ਮੁੰਬਈ ਸ਼ਿਫਟ ਹੋਣ ਜਾ ਰਹੇ ਹਨ ਉਸ ਨੇ ਦੱਸਿਆ ਕਿ ਇਹ ਰਿਪੋਰਟਾਂ ਝੂਠੀਆਂ ਹਨ ਅਤੇ ਉਹ ਹੈਦਰਾਬਾਦ ਨੂੰ ਛੱਡ ਕੇ ਕਿਤੇ ਵੀ ਨਹੀਂ ਜਾ ਰਹੀ ਹੈ।

ਤੁਹਾਨੂੰ ਦੱਸ ਦੇਈਏ, ਸਮੰਥਾ ਅਤੇ ਨਾਗਾ ਚੈਤਨਿਆ ਸਾਲ 2010 ਵਿੱਚ ਫਿਲਮ 'ਯੇ ਮਾਇਆ ਚੇਸ਼ਵੇ' ਵਿੱਚ ਇਕੱਠੇ ਨਜ਼ਰ ਆਏ ਸਨ। ਉਦੋਂ ਤੋਂ ਹੀ ਦੋਵੇਂ ਇੱਕ ਦੂਜੇ ਦੇ ਨੇੜੇ ਆਏ ਅਤੇ ਡੇਟਿੰਗ ਕਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਦੋਵਾਂ ਨੇ ਸਾਲ 2017 ਵਿੱਚ ਵਿਆਹ ਕਰ ਲਿਆ। ਫਿਲਮਾਂ ਤੋਂ ਇਲਾਵਾ ਸਮੰਥਾ ਨੇ ਸੋਸ਼ਲ ਮੀਡੀਆ (Social media) 'ਤੇ ਪ੍ਰਸ਼ੰਸਕਾਂ ਨਾਲ ਲਗਾਤਾਰ ਜੁੜੀ ਰਹਿੰਦੀ ਹੈ, ਨਾਲ ਹੀ ਉਹ ਆਪਣੀਆਂ ਤਸਵੀਰਾਂ ਵੀ ਸਾਂਝੀ ਕਰਦੀ ਰਹਿੰਦੀ ਹੈ।

ਇਹ ਵੀ ਪੜ੍ਹੋ:ਚੰਡੀਗੜ੍ਹ ਦੀ ਹਰਨਾਜ ਸੰਧੂ ਦੇ ਸਿਰ ਸਜਿਆ ਮਿਸ ਡੀਵਾ ਯੂਨੀਵਰਸ ਇੰਡੀਆ 2021 ਦਾ ਖਿਤਾਬ

ETV Bharat Logo

Copyright © 2025 Ushodaya Enterprises Pvt. Ltd., All Rights Reserved.