ਕਿਸਾਨ ਸੰਗਠਨਾਂ ਨੇ ਖੇਤੀਬਾੜੀ ਮੰਤਰਾਲੇ ਦੇ ਸੱਕਤਰ ਨੂੰ ਲਿਖਿਆ ਕਿ, "ਅਸੀਂ 30 ਦਸੰਬਰ ਨੂੰ ਦੁਪਹਿਰ 2 ਵਜੇ ਗੱਲਬਾਤ ਕਰਨ ਦੇ ਸੱਦੇ ਨੂੰ ਸਵੀਕਾਰ ਕਰਦੇ ਹਾਂ।" ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਗੱਲਬਾਤ ਕਰਨ ਦੇ ਤੌਰ ਤਰੀਕੇ ਅਤੇ ਐਮਐਸਪੀ ਉੱਤੇ ਕਾਨੂੰਨੀ ਗਾਰੰਟੀ ਦੇਣ ਦੇ ਕਾਨੂੰਨ ਲਿਆਉਣ ਲਈ ਆਪਣੇ ਪ੍ਰਸਤਾਵਿਤ ਏਜੰਡੇ ਨੂੰ ਦੁਹਰਾਓ।
ਕਿਸਾਨ ਅੰਦੋਲਨ ਦਾ 34ਵਾਂ ਦਿਨ: ਭਲਕੇ ਹੋਵੇਗੀ ਕਿਸਾਨਾਂ ਤੇ ਕੇਂਦਰ ਸਰਕਾਰ ਦੀ ਬੈਠਕ - ਕਿਸਾਨ ਤੇ ਕੇਂਦਰ ਦੀ ਬੈਠਕ
17:42 December 29
ਕਿਸਾਨ ਸੰਗਠਨਾਂ ਨੇ ਭਲਕੇ ਗੱਲਬਾਤ ਕਰਨ ਦੇ ਸੱਦੇ ਨੂੰ ਕੀਤਾ ਸਵੀਕਾਰ
17:24 December 29
ਦਿੱਲੀ ਸਰਕਾਰ ਵਲੋਂ ਕਿਸਾਨਾਂ ਨੂੰ ਵਾਈ-ਫਾਈ ਦੀ ਪੇਸ਼ਕਸ਼
ਕੇਜਰੀਵਾਲ ਸਰਕਾਰ ਦਿੱਲੀ ਦੇ ਸਿੰਘੂ ਸਰਹੱਦ 'ਤੇ ਬੈਠੇ ਕਿਸਾਨਾਂ ਨੂੰ ਵਾਈ-ਫਾਈ ਦੀ ਪੇਸ਼ਕਸ਼ ਕਰੇਗੀ, ਹੌਟਸਪੌਟ ਲਗਾਉਣ ਦਾ ਐਲਾਨ ਕੀਤਾ ਹੈ।
15:52 December 29
ਮਾਨਸਾ ਦੇ 75 ਸਾਲਾਂ ਕਿਸਾਨ ਦੀ ਮੌਤ
ਮਾਨਸਾ ਦੇ 75 ਸਾਲਾਂ ਕਿਸਾਨ ਦੀ ਮੌਤ
ਦਿੱਲੀ ਵਿੱਖੇ ਚੱਲ ਰਹੇ ਕਿਸਾਨੀ ਅੰਦੋਨਲ ਵਿੱਚ ਮਾਨਸਾ ਦੇ ਪਿੰਡ ਧਰਮਪੁਰਾ ਤੋਂ ਸ਼ਾਮਲ ਹੋਏ 75 ਸਾਲਾਂ ਕਿਸਾਨ ਪਿਆਰਾ ਸਿੰਘ ਦੀ ਬੀਮਾਰ ਹੋਣ ਕਾਰਨ ਮੌਤ ਹੋ ਗਈ ਹੈ। ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨੀ ਅੰਦੋਲਨ ਵਿੱਚ ਪਿਆਰਾ ਸਿੰਘ ਆਪਣੇ ਟ੍ਰੈਕਟਰ ਟਰਾਲੀ ਸਣੇ ਦਿੱਲੀ ਧਰਨੇ ਵਿੱਚ ਸ਼ਾਮਲ ਹੋਇਆ ਸੀ।
10:46 December 29
ਭਲਕੇ ਹੋਵੇਗੀ ਕਿਸਾਨਾਂ ਤੇ ਕੇਂਦਰ ਸਰਕਾਰ ਦੀ ਬੈਠਕ
ਨਵੀਂ ਦਿੱਲੀ: ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦੇ ਸਿੰਘੂ ਬਾਰਡਰ 'ਤੇ ਚੱਲ ਰਿਹਾ ਕਿਸਾਨਾਂ ਦਾ ਅੰਦੋਲਨ ਅੱਜ 34ਵੇਂ ਦਿਨ 'ਚ ਦਾਖਿਲ ਹੋ ਗਿਆ ਹੈ । ਕਿਸਾਨਾਂ ਦਾ ਜੋਸ਼ ਬਰਕਰਾਰ ਹੈ ਤੇ ਨਾਲ ਦੇ ਨਾਲ ਉਹ ਹਰ ਫੈਸਲਾ ਹੋਸ਼ ਨਾਲ ਲੈ ਰਹੇ ਹਨ।
ਕਿਸਾਨ ਅੰਦੋਲਨ 'ਤੇ ਹੋ ਰਹੀਆਂ ਮੌਤਾਂ 'ਤੇ ਮੂਕ ਕੇਂਦਰ ਸਰਕਾਰ
ਕਿਸਾਨ ਅੰਦੋਲਨ 'ਚ ਬੀਤੇ ਦਿਨ ਵੀ ਇੱਕ ਮਜ਼ਦੂਰ ਮਹਿਲਾ ਨੇ ਆਪਣੀ ਜਾਨ ਗਵਾ ਦਿੱਤੀ। ਕਿਸਾਨੀ ਅੰਦੋਲਨ 'ਚ ਹੋ ਰਹੀਆਂ ਮੌਤਾਂ 'ਤੇ ਕੇਂਦਰ ਸਰਕਾਰ ਮੂਕ ਦਰਸ਼ਕ ਬਣੀ ਦੇਖ ਰਹੀ ਹੈ। ਕਿਸਾਨ ਹਿਤੈਸ਼ੀ ਹੋਣ ਦੇ ਦਾਅਵੇ ਝੂਠੇ ਜਾਪਦੇ ਨੇ, ਜਦੋਂ ਸਰਕਾਰ ਵੱਲੋਂ ਅਜਿਹੇ ਵੱਡੇ ਮੁੱਦੇ 'ਤੇ ਚੁਪੀ ਸਾਧੀ ਜਾਂਦੀ ਹੈ।
ਭਲਕੇ ਕਿਸਾਨਾਂ ਤੇ ਕੇਂਦਰ ਦੀ ਬੈਠਕ
ਭਲਕੇ ਕਿਸਾਨਾਂ ਤੇ ਕੇਂਦਰ ਦੀ ਬੈਠਕ ਹੋਵੇਗੀ। ਜ਼ਿਕਰਯੋਗ ਹੈ ਕਿ ਕੇਂਦਰ ਤੇ ਕਿਸਾਨਾਂ ਦੀਆਂ 6 ਗੇੜ ਦੀ ਬੈਠਕਾਂ ਬੇਨਤੀਜਾ ਰਹਿ ਚੁੱਕੀਆਂ ਹਨ।