ਆਗਰਾ: ਸਮਾਜ ਵਿੱਚ ਦਿਨੋਂ-ਦਿਨ ਵੱਧ ਰਹੀਆਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਦਾ ਸਿਲਸਿਲਾ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਇਸੇ ਤਰਾਂ ਦੀ ਇੱਕ ਖ਼ਬਰ ਆਗਰਾ ਮਨਿਰੂਪਮ ਦੀ ਸਾਹਮਣੇ ਆਈ ਹੈ। ਜਿਸ ਵਿੱਚ ਗੋਲਡ ਅਤੇ 17 ਕਿਲੋ ਸੋਨੇ ਦੀ ਲੁੱਟ ਨੂੰ ਅੰਜਾਮ ਦਿੱਤਾ ਗਿਆ।
ਇਹ ਵੀ ਪੜੋ: ਹੈਰਾਨੀਜਨਕ! ਕਾਰ ਵਿੱਚ ਬੈਠੇ ਨੌਜਵਾਨ ਨੇ ਖ਼ੁਦ ਨੂੰ ਮਾਰੀ ਗੋਲੀ
ਬਦਮਾਸ਼ਾਂ ਨੇ ਮਨੀਰੁਪਮ ਵਿੱਚ 17 ਕਿਲੋ ਸੋਨਾ ਅਤੇ 5 ਲੱਖ ਤੋਂ ਜਿਆਦਾ ਕੈਸ਼ ਦੀ ਲੁੱਟ ਨੂੰ ਅੰਜਾਮ ਦਿੱਤਾ ਗਿਆ। ਚੋਰੀ ਕਰਨ ਵਾਲੇ 4 ਹਥਿਆਰਬੰਦ ਬਦਮਾਸ਼ ਸਨ। ਪੁਲਿਸ ਦੇ ਚੋਟੀ ਅਧਿਕਾਰੀ SP ਸਿਟੀ ਫੋਰਸ ਨਾਲ ਮੌਕੇ ਤੇ ਪਹੁੰਚੇ ਅਤੇ ਘਟਨਾ ਸਥਾਨ ਦੀ ਤੇ ਪਹੁੰਚੀ ਅਤੇ ਜਾਂਚ ਵਿੱਚ ਜੁੱਟ ਗਈ।