ETV Bharat / bharat

3 ਲੋਕ ਸਭਾ ਅਤੇ 30 ਵਿਧਾਨ ਸਭਾ ਸੀਟਾਂ 'ਤੇ 30 ਅਕਤੂਬਰ ਨੂੰ ਹੋਣਗੀਆਂ ਜ਼ਿੰਮਨੀ ਚੋਣਾਂ

ਜਿਨ੍ਹਾਂ ਸੂਬਿਆਂ ਵਿਚ ਲੋਕ ਸਭਾ ਸੀਟਾਂ ਖਾਲੀ ਹਨ ਉਨ੍ਹਾਂ ਵਿਚ ਦਾਦਰਾ ਅਤੇ ਨਾਗਰ ਹਵੇਲੀ ਅਤੇ ਦਨਮ ਤੇ ਦਿਊ ਮੱਧ ਪ੍ਰਦੇਸ਼-ਖੰਡਵਾ ਅਤੇ ਹਿਮਾਚਲ ਪ੍ਰਦੇਸ਼ ਦੀ ਮੰਡੀ ਲੋਕ ਸਭਾ ਸੀਟ ਸ਼ਾਮਲ ਹੈ।

3 ਲੋਕ ਸਭਾ ਅਤੇ 30 ਵਿਧਾਨ ਸਭਾ ਸੀਟਾਂ 'ਤੇ 30 ਅਕਤੂਬਰ ਨੂੰ ਹੋਣਗੀਆਂ ਜ਼ਿੰਮਨੀ ਚੋਣਾਂ
3 ਲੋਕ ਸਭਾ ਅਤੇ 30 ਵਿਧਾਨ ਸਭਾ ਸੀਟਾਂ 'ਤੇ 30 ਅਕਤੂਬਰ ਨੂੰ ਹੋਣਗੀਆਂ ਜ਼ਿੰਮਨੀ ਚੋਣਾਂ
author img

By

Published : Sep 28, 2021, 7:40 PM IST

ECIannounces by-polls for three Parliamentary Constituencies and 30 Assembly Constituencies in 14 States- tauseef

ਨਵੀਂ ਦਿੱਲੀ: ਚੋਣ ਕਮਿਸ਼ਨ (Election Commission) ਨੇ ਖਾਲੀ ਪਈ ਤਿੰਨ ਲੋਕ ਸਭਾ (3 Lok Sabha) ਅਤੇ 30 ਵਿਧਾਨ ਸਭਾ ਸੀਟਾਂ (Vidhan Sabha) 'ਤੇ ਉਪ ਚੋਣਾਂ ਦਾ ਐਲਾਨ ਕਰ ਦਿੱਤਾ ਹੈ। ਦੱਸ ਦਈਏ ਕਿ ਇਹ ਉਪ ਚੋਣਾਂ 30 ਅਕਤੂਬਰ (30 October) ਨੂੰ ਕਰਵਾਏ ਜਾਣਗੇ। ਚੋਣ ਕਮਿਸ਼ਨ (Election Commission) ਨੇ ਅੱਜ ਇਸ ਸਿਲਸਿਲੇ ਵਿਚ ਨੋਟਿਸ (Notice) ਜਾਰੀ ਕੀਤਾ ਹੈ।

ਜਿਨ੍ਹਾਂ ਸੂਬਿਆਂ ਵਿਚ ਲੋਕ ਸਭਾ (Lok Sabha) ਸੀਟਾਂ ਖਾਲੀ ਹਨ ਉਨ੍ਹਾਂ ਦਾਦਰਾ ਅਤੇ ਨਾਗਰ ਹਵੇਲੀ ਅਤੇ ਦਮਨ ਅਤੇ ਦਿਊ ਮੱਧ ਪ੍ਰਦੇਸ਼-ਖੰਡਵਾ ਅਤੇ ਹਿਮਾਚਲ ਪ੍ਰਦੇਸ਼ (Himachal Pardesh) ਦੀ ਮੰਡੀ ਲੋਕ ਸਭਾ ਸੀਟ ਸ਼ਾਮਲ ਹੈ। ਇਸ ਦੇ ਨਾਲ ਹੀ 14 ਸੂਬਿਆਂ ਦੀ 30 ਵੱਖ-ਵੱਖ ਵਿਧਾਨ ਸਭਾ ਸੀਟਾਂ (Vidhan Sabha Seats) 'ਤੇ ਵੀ ਚੋਣਾਂ ਹੋਣੀਆਂ ਹਨ।

ਚੋਣ ਕਮਿਸ਼ਨ (Election Commission) ਨੇ ਬਿਆਨ ਦਿੰਦੇ ਹੋਏ ਕਿਹਾ ਕਿ ਕਮਿਸ਼ਨ ਨੇ ਮਹਾਮਾਰੀ (Pendamic), ਹੜ੍ਹ, ਤਿਓਹਾਰਾਂ, ਕੁਝ ਖੇਤਰਾਂ ਵਿਚ ਠੰਡ ਦੀ ਸਥਿਤੀ, ਸਬੰਧਿਤ ਸੂਬਿਆਂ-ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਮਿਲੀ ਪ੍ਰਤੀਕਿਰਿਆ ਦੀ ਸਮੀਖਿਆ ਕੀਤੀ ਹੈ ਅਤੇ ਸਾਰਿਆਂ ਨੂੰ ਤੱਥਾਂ ਅਤੇ ਹਾਲਾਤਾਂ 'ਤੇ ਗੌਰ ਕਰਦੇ ਹੋਏ ਤਿੰਨ ਸੰਸਦੀ ਖੇਤਰਾਂ (Parliamentary constituencies) ਵਿਚ ਉਪ ਚੋਣਾਂ ਕਰਵਾਉਣ ਦਾ ਫੈਸਲਾ ਲਿਆ ਹੈ। ਕੇਂਦਰ ਸ਼ਾਸਤ ਪ੍ਰਦੇਸ਼ ਦਾਦਰਾ ਅਤੇ ਨਗਰ ਹਵੇਲੀ (Town mansion) ਅਤੇ ਦਮਨ ਅਤੇ ਦੀਵ (Daman and Diu), ਮੱਧ ਪ੍ਰਦੇਸ਼ ਅਤੇ ਹਿਮਾਚਲ ਪ੍ਰਦੇਸ਼ (Himachal Pradesh) ਦੀਆਂ ਤਿੰਨ ਲੋਕ ਸਭਾ ਸੀਟਾਂ (Three Lok Sabha seats) ਅਤੇ ਵੱਖ-ਵੱਖ ਸੂਬਿਆਂ ਦੇ 30 ਵਿਧਾਨ ਸਭਾ ਖੇਤਰਾਂ (30 Assembly constituencies) ਵਿਚ ਉਪ ਚੋਣਾਂ (By-elections) ਕਰਵਾਉਣ ਦਾ ਫੈਸਲਾ ਲਿਆ ਗਿਆ ਹੈ।

ਕਿਸ ਸੂਬੇ ਵਿਚ ਕਿੰਨੀਆਂ ਵਿਧਾਨ ਸਭਾ ਸੀਟਾਂ 'ਤੇ ਚੋਣਾਂ ?

ਆਂਧਰਾ ਪ੍ਰਦੇਸ਼- 1 ਸੀਟ

ਅਸਮ- 5 ਸੀਟਾਂ

ਬਿਹਾਰ- ਦੋ ਸੀਟਾਂ

ਹਰਿਆਣਾ- 1 ਸੀਟ

ਹਿਮਾਚਲ ਪ੍ਰਦੇਸ਼- 3 ਸੀਟਾਂ

ਕਰਨਾਟਕ- 2 ਸੀਟਾਂ

ਮੱਧ ਪ੍ਰਦੇਸ਼- 3 ਸੀਟਾਂ

ਮਹਾਰਾਸ਼ਟਰ- 1 ਸੀਟ

ਮੇਘਾਲਿਆ- 3 ਸੀਟਾਂ

ਮਿਜ਼ੋਰਮ- 1 ਸੀਟ

ਨਾਗਾਲੈਂਡ- 1 ਸੀਟ

ਰਾਜਸਥਾਨ- 2 ਸੀਟਾਂ

ਤੇਲੰਗਾਨਾ- 1 ਸੀਟ

ਪੱਛਮੀ ਬੰਗਾਲ-4 ਸੀਟਾਂ

ਇਹ ਵੀ ਪੜ੍ਹੋ-Navjot Sidhu's resignation live update : ਪੰਜਾਬ ਕਾਂਗਰਸ 'ਚ ਘਮਾਸਾਨ, ਅਸਤੀਫਿਆਂ ਦਾ ਦੌਰ ਸ਼ੁਰੂ

ETV Bharat Logo

Copyright © 2024 Ushodaya Enterprises Pvt. Ltd., All Rights Reserved.