ਬਰਨਾਲਾ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸੂਬਾ ਕਮੇਟੀ ਦੀ ਮੀਟਿੰਗ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਲਈ। ਪ੍ਰਧਾਨ ਉਗਰਾਹਾਂ ਨੇ ਕਿਹਾ ਕਿ ਇਸ ਕੇਸ ਵਿੱਚ ਥਾਣਾ ਸਦਰ ਸੰਗਰੂਰ ਦੇ ਐਸਐਚਓ ਵੱਲੋਂ ਮਨਜੀਤ ਘਰਾਚੋਂ ਵਾਲੇ ਕੇਸ ਨੂੰ ਸਰਕਾਰੀ ਸ਼ਹਿ ਨਾਲ ਜਾਤੀਗਤ ਉਤਪੀੜਨ ਦੀ ਗ਼ਲਤ ਰੰਗਤ ਦੇਣ ਅਤੇ ਜਗਤਾਰ ਲੱਡੀ 'ਤੇ ਝੂਠਾ ਕੇਸ ਦਰਜ ਕਰਨ ਵਿਰੁੱਧ ਕਾਰਵਾਈ ਕਰਨ ਅਤੇ ਝੂਠਾ ਕੇਸ ਰੱਦ ਕਰਨ ਸਣੇ ਮਨਜੀਤ ਸਿੰਘ ਘਰਾਚੋਂ ਉੱਤੇ ਲਾਏ ਐਸਸੀ/ਐਸਟੀ ਐਕਟ ਹਟਾਉਣ ਦੀਆਂ ਮੰਗਾਂ ਸਬੰਧੀ ਸੰਘਰਸ਼ ਕੀਤਾ ਜਾਵੇਗਾ। ਜੇਕਰ ਵਾਅਦਾ ਪੂਰਾ ਨਾ ਕੀਤਾ ਤਾਂ 11 ਜੁਲਾਈ ਤੋਂ ਸੂਬਾ ਸਰਕਾਰ ਦੇ 4 ਮੰਤਰੀਆਂ ਦੇ ਦਰਾਂ ਅੱਗੇ ਅਣਮਿੱਥੇ ਸਮੇਂ ਦੇ ਮੋਰਚੇ ਲਾਏ ਜਾਣਗੇ।
ਬੀਕੇਯੂ ਉਗਰਾਹਾਂ ਦੀ ਸੂਬਾ ਪੱਧਰੀ ਮੀਟਿੰਗ 'ਚ ਅਹਿਮ ਫੈਸਲੇ, ਮਨਜੀਤ ਘਰਾਚੋਂ ਕੇਸ ਸਬੰਧੀ ਮੋਰਚਾ ਤਿਆਰ
Published : Jul 5, 2024, 7:00 AM IST