ETV Bharat / technology

ਇਨ੍ਹਾਂ 35 ਸਮਾਰਟਫੋਨਾਂ 'ਚ ਨਹੀਂ ਕੰਮ ਕਰੇਗਾ ਵਟਸਐਪ, ਦੇਖੋ ਕਿਤੇ ਲਿਸਟ 'ਚ ਤੁਹਾਡਾ ਫੋਨ ਵੀ ਤਾਂ ਨਹੀਂ ਸ਼ਾਮਲ - WhatsApp Update - WHATSAPP UPDATE

WhatsApp Update: ਵਟਸਐਪ ਯੂਜ਼ਰਸ ਲਈ ਇੱਕ ਜ਼ਰੂਰੀ ਖਬਰ ਸਾਹਮਣੇ ਆਈ ਹੈ। ਇਸ ਖਬਰ ਅਨੁਸਾਰ, 35 ਸਮਾਰਟਫੋਨਾਂ 'ਚ ਹੁਣ ਵਟਸਐਪ ਕੰਮ ਨਹੀਂ ਕਰੇਗਾ।

WhatsApp Update
WhatsApp Update (Getty Images)
author img

By ETV Bharat Punjabi Team

Published : Aug 5, 2024, 6:58 PM IST

ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਪਣੇ ਗ੍ਰਾਹਕਾਂ ਲਈ ਆਏ ਦਿਨ ਨਵੇਂ ਫੀਚਰਸ ਪੇਸ਼ ਕਰਦੀ ਰਹਿੰਦੀ ਹੈ। ਪਰ ਹੁਣ ਵਟਸਐਪ ਯੂਜ਼ਰਸ ਲਈ ਬੁਰੀ ਖਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਭਾਰਤ ਸਮੇਤ ਦੁਨੀਆਂ ਦੇ ਕਈ ਦੇਸ਼ਾਂ 'ਚ ਵਟਸਐਪ ਦੇ ਬਿਨ੍ਹਾਂ ਲੋਕਾਂ ਦਾ ਜੀਵਨ ਮੁਸ਼ਕਿਲ ਹੈ। ਪਰ ਹੁਣ ਕਿਹਾ ਜਾ ਰਿਹਾ ਹੈ ਕਿ ਕੁਝ ਸਮਾਰਟਫੋਨਾਂ 'ਚ ਵਟਸਐਪ ਕੰਮ ਕਰਨਾ ਬੰਦ ਕਰ ਸਕਦਾ ਹੈ।

35 ਸਮਾਰਟਫੋਨਾਂ 'ਚ ਨਹੀਂ ਚੱਲੇਗਾ ਵਟਸਐਪ: ਵਟਸਐਪ ਜਲਦ ਹੀ ਕੁਝ ਪੁਰਾਣੇ ਐਂਡਰਾਈਡ ਸਮਾਰਟਫੋਨ ਅਤੇ ਆਈਫੋਨ 'ਤੇ ਆਪਣੀਆਂ ਸੇਵਾਵਾਂ ਨੂੰ ਬੰਦ ਕਰਨ ਜਾ ਰਿਹਾ ਹੈ। ਅਜਿਹੇ 'ਚ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਨ੍ਹਾਂ ਸਮਾਰਟਫੋਨਾਂ ਦੀ ਲਿਸਟ 'ਚ ਕਿਤੇ ਤੁਹਾਡਾ ਫੋਨ ਵੀ ਸ਼ਾਮਲ ਨਹੀਂ ਹੈ। ਦਰਅਸਲ, ਅੱਜ ਕੱਲ੍ਹ ਵਟਸਐਪ 'ਚ ਹੈਕਰਸ ਦਾ ਖਤਰਾ ਵੱਧ ਗਿਆ ਹੈ। ਹੈਕਰਸ ਇਨ੍ਹਾਂ ਐਪਾਂ ਰਾਹੀ ਆਮ ਲੋਕਾਂ ਦੇ ਫੋਨ ਤੱਕ ਪਹੁੰਚਣ ਲਈ ਅਲੱਗ-ਅਲੱਗ ਤਰੀਕੇ ਇਸਤੇਮਾਲ ਕਰ ਰਹੇ ਹਨ ਅਤੇ ਯੂਜ਼ਰਸ ਦੇ ਪਰਸਨਲ ਡਾਟਾ 'ਤੇ ਅਟੈਕ ਕਰ ਰਹੇ ਹਨ, ਜਿਸ ਕਰਕੇ ਲੋਕਾਂ ਨੂੰ ਕਾਫ਼ੀ ਨੁਕਸਾਨ ਹੋ ਜਾਂਦਾ ਹੈ। ਇਸ ਕਰਕੇ ਵਟਸਐਪ ਪੁਰਾਣੇ ਫੋਨਾਂ 'ਚ ਆਪਣੀ ਸੁਵਿਧਾ ਬੰਦ ਕਰ ਰਿਹਾ ਹੈ, ਤਾਂਕਿ ਯੂਜ਼ਰਸ ਦੇ ਪਰਸਨਲ ਡਾਟਾ ਨੂੰ ਬਚਾਇਆ ਜਾ ਸਕੇ।

ਫੋਨਾਂ ਦੀ ਲਿਸਟ: ਇਸ ਲਿਸਟ 'ਚ 35 ਸਮਾਰਟਫੋਨ ਸ਼ਾਮਲ ਹਨ, ਜਿਨ੍ਹਾਂ 'ਚ ਵਟਸਐਪ ਬੰਦ ਹੋ ਸਕਦਾ ਹੈ। ਤੁਸੀਂ ਹੇਠਾਂ ਦਿੱਤੀ ਲਿਸਟ 'ਚ ਦੇਖ ਸਕਦੇ ਹੋ ਕਿ ਕਿਤੇ ਤੁਹਾਡਾ ਫੋਨ ਇਸ ਲਿਸਟ 'ਚ ਸ਼ਾਮਲ ਤਾਂ ਨਹੀਂ ਹੈ।

  1. Galaxy Ace Plus
  2. Galaxy Core
  3. Galaxy Express 2
  4. Galaxy Grand
  5. Galaxy Note 3 N9005 LTE
  6. Galaxy Note 3 Neo LTE+
  7. Galaxy S II
  8. Galaxy S3 Mini VE
  9. Galaxy S4 Active
  10. Galaxy S4 mini I9190
  11. Galaxy S4 mini I9192 Duos
  12. Galaxy S4 mini I9195 LTE
  13. Galaxy S4 Zoom
  14. iPhone 5
  15. iPhone 6
  16. iPhone 6S
  17. iPhone SE
  18. Lenovo A858T
  19. Lenovo P70
  20. S890
  21. Moto G
  22. Moto X
  23. Ascend P6 S
  24. Ascend G525
  25. Huawei C199
  26. Huawei GX1s
  27. Huawei Y625
  28. Xperia Z1
  29. Xperia E3
  30. Optimus 4X HD P880
  31. Optimus G
  32. Optimus G Pro
  33. Optimus L7

ETV Bharat Logo

Copyright © 2025 Ushodaya Enterprises Pvt. Ltd., All Rights Reserved.