ETV Bharat / technology

Vivo V30e ਸਮਾਰਟਫੋਨ ਦੀ ਲਾਂਚ ਡੇਟ ਆਈ ਸਾਹਮਣੇ, ਮਿਲਣਗੇ ਸ਼ਾਨਦਾਰ ਫੀਚਰਸ - Vivo V30e Launch Date - VIVO V30E LAUNCH DATE

Vivo V30e Launch Date: Vivo ਆਪਣੇ ਗ੍ਰਾਹਕਾਂ ਲਈ Vivo V30e ਸਮਾਰਟਫੋਨ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਹੁਣ ਕੰਪਨੀ ਨੇ ਇਸ ਫੋਨ ਦੀ ਲਾਂਚ ਡੇਟ ਦਾ ਖੁਲਾਸਾ ਕਰ ਦਿੱਤਾ ਹੈ।

Vivo V30e Launch Date
Vivo V30e Launch Date
author img

By ETV Bharat Tech Team

Published : Apr 19, 2024, 3:28 PM IST

ਹੈਦਰਾਬਾਦ: Vivo ਜਲਦ ਹੀ ਆਪਣੇ ਗ੍ਰਾਹਕਾਂ ਲਈ Vivo V30e ਸਮਾਰਟਫੋਨ ਨੂੰ ਲਾਂਚ ਕਰੇਗਾ। ਇਹ ਫੋਨ ਭਾਰਤ 'ਚ ਪੇਸ਼ ਕੀਤਾ ਜਾ ਰਿਹਾ ਹੈ। ਹੁਣ ਇਸ ਫੋਨ ਦੀ ਲਾਂਚ ਡੇਟ ਬਾਰੇ ਪੁਸ਼ਟੀ ਹੋ ਗਈ ਹੈ। ਕੰਪਨੀ Vivo V30e ਸਮਾਰਟਫੋਨ ਨੂੰ ਭਾਰਤ 'ਚ 2 ਮਈ ਨੂੰ ਲਾਂਚ ਕਰੇਗੀ। ਲਾਂਚਿੰਗ ਤੋਂ ਪਹਿਲਾ ਇਸ ਫੋਨ ਦੇ ਫੀਚਰਸ ਬਾਰੇ ਖੁਲਾਸਾ ਹੋ ਗਿਆ ਹੈ।

Vivo V30e ਸਮਾਰਟਫੋਨ ਦੀ ਲਾਂਚ ਡੇਟ: ਚੀਨੀ ਕੰਪਨੀ Vivo ਨੇ ਖੁਲਾਸਾ ਕੀਤਾ ਹੈ ਕਿ Vivo V30e ਸਮਾਰਟਫੋਨ ਨੂੰ ਭਾਰਤੀ ਬਾਜ਼ਾਰ 'ਚ ਅਗਲੇ ਮਹੀਨੇ 2 ਮਈ ਨੂੰ ਦੁਪਹਿਰ 12 ਵਜੇ ਲਾਂਚ ਕੀਤਾ ਜਾਵੇਗਾ। ਇਸ ਫੋਨ ਨੂੰ ਤੁਸੀਂ ਕੰਪਨੀ ਦੀ ਵੈੱਬਸਾਈਟ ਤੋਂ ਇਲਾਵਾ, ਆਨਲਾਈਨ ਸ਼ਾਪਿੰਗ ਪਲੇਟਫਾਰਮ ਫਲਿੱਪਕਾਰਟ ਰਾਹੀ ਖਰੀਦ ਸਕੋਗੇ।

Vivo V30e ਸਮਾਰਟਫੋਨ ਦਾ ਡਿਜ਼ਾਈਨ: Vivo V30e ਸਮਾਰਟਫੋਨ ਦੀ ਮਾਈਕ੍ਰੋਸਾਈਟ ਫਲਿੱਪਕਾਰਟ 'ਤੇ ਲਾਈਵ ਹੋ ਗਈ ਹੈ, ਜਿਸ ਰਾਹੀ Vivo V30e ਦੀ ਜਾਣਕਾਰੀ ਅਤੇ ਡਿਜ਼ਾਈਨ ਸਾਹਮਣੇ ਆਇਆ ਹੈ। ਇਹ ਫੋਨ ਜੇਮ-ਕੱਟ ਡਿਜ਼ਾਈਨ ਦੇ ਨਾਲ ਆਵੇਗਾ ਅਤੇ ਲਗਜ਼ਰੀ ਫੀਲ ਯੂਜ਼ਰਸ ਨੂੰ ਮਿਲੇਗਾ। ਇਸ ਫੋਨ ਨੂੰ ਵੇਲਵੇਟ ਰੈੱਡ ਅਤੇ ਸਿਲਕ ਬਲੂ ਕਲਰ 'ਚ 'ਚ ਪੇਸ਼ ਕੀਤਾ ਜਾ ਸਕਦਾ ਹੈ। ਇਸਦੇ ਬੈਕ ਪੈਨਲ 'ਤੇ ਸਰਕੂਲਰ ਕੈਮਰਾ ਮੋਡਿਊਲ ਖੱਬੇ ਪਾਸੇ ਦਿਖਾਈ ਦਿੰਦਾ ਹੈ ਅਤੇ ਡਿਊਲ ਕੈਮਰੇ ਦੇ ਨਾਲ LED ਫਲੈਸ਼ ਮਿਲ ਸਕਦੀ ਹੈ।

Vivo V30e ਸਮਾਰਟਫੋਨ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 3ਡੀ ਕਰਵਡ ਡਿਸਪਲੇ ਮਿਲ ਸਕਦੀ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ Qualcomm Snapdragon 6 Gen 1 ਚਿਪਸੈੱਟ ਦਿੱਤੀ ਜਾ ਸਕਦੀ ਹੈ। ਫੋਟੋਗ੍ਰਾਫ਼ੀ ਲਈ Vivo V30e ਸਮਾਰਟਫੋਨ ਦੇ ਬੈਕ ਪੈਨਲ 'ਤੇ 50MP Sony IMX882 ਪ੍ਰਾਈਮਰੀ ਕੈਮਰਾ ਸੈਂਸਰ ਵਾਲਾ ਦੋਹਰਾ ਕੈਮਰਾ ਮਿਲ ਸਕਦਾ ਹੈ। ਸੈਲਫ਼ੀ ਅਤੇ ਵੀਡੀਓ ਕਾਲਿੰਗ ਲਈ ਇਸ ਫੋਨ 'ਚ 50MP ਦਾ ਫਰੰਟ ਕੈਮਰਾ ਮਿਲੇਗਾ। ਇਸ ਡਿਵਾਈਸ 'ਚ 5,000mAh ਦੀ ਬੈਟਰੀ ਮਿਲੇਗੀ। ਫਿਲਹਾਲ, ਇਸਦੇ ਫਾਸਟ ਚਾਰਜਿੰਗ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

Vivo V30e ਸਮਾਰਟਫੋਨ ਦੀ ਕੀਮਤ: Vivo V30e ਸਮਾਰਟਫੋਨ ਦੀ ਕੀਮਤ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਲਾਂਚਿੰਗ ਦੇ ਦਿਨ ਇਸ ਫੋਨ ਦੀ ਕੀਮਤ ਬਾਰੇ ਵੀ ਖੁਲਾਸਾ ਕੀਤਾ ਜਾ ਸਕਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.