ETV Bharat / technology

ਆਪਣੇ ਬਜਟ ਦੇ ਹਿਸਾਬ ਨਾਲ ਸਸਤਾ ਸਮਾਰਟਫੋਨ ਖਰੀਦਣਾ ਚਾਹੁੰਦੇ ਹੋ, ਤਾਂ ਇੱਥੇ ਦੇਖੋ ਪੰਜ ਆਪਸ਼ਨਾਂ - Best Gaming Smartphone

Best Gaming Smartphone: ਅੱਜ-ਕੱਲ੍ਹ ਲੋਕ ਸਮਾਰਟਫੋਨ 'ਤੇ ਗੇਮ ਖੇਡਣ ਦੇ ਬਹੁਤ ਸ਼ੌਕੀਨ ਹਨ। ਲੋਕ ਉੱਚ ਰੈਜ਼ੋਲਿਊਸ਼ਨ ਨਾਲ ਉੱਚ ਗ੍ਰਾਫਿਕਸ ਗੇਮਾਂ ਖੇਡਣਾ ਪਸੰਦ ਕਰਦੇ ਹਨ। ਇਸ ਲਈ ਜੇਕਰ ਤੁਸੀਂ ਨਵਾਂ ਫੋਨ ਖਰੀਦਣ ਦੀ ਤਿਆਰੀ ਕਰ ਰਹੇ ਹੋ, ਤਾਂ ਇੱਥੇ ਅਸੀਂ ਤੁਹਾਨੂੰ ਪੰਜ ਅਜਿਹੇ ਫੋਨਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੀ ਕੀਮਤ 25,000 ਰੁਪਏ ਤੋਂ ਘੱਟ ਹੈ।

Best Gaming Smartphone
Best Gaming Smartphone (Twitter)
author img

By ETV Bharat Tech Team

Published : Sep 3, 2024, 12:04 PM IST

ਹੈਦਰਾਬਾਦ: ਬਾਜ਼ਾਰ 'ਚ ਪਹਿਲਾਂ ਤੋਂ ਹੀ ਕਈ ਸਮਾਰਟਫੋਨ ਉਪਲਬਧ ਹਨ, ਪਰ ਲੋਕਾਂ ਲਈ ਆਪਣੀ ਖਾਸ ਜ਼ਰੂਰਤ ਦੇ ਅਨੁਸਾਰ ਸਹੀ ਸਮਾਰਟਫੋਨ ਦੀ ਚੋਣ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਤੁਹਾਡੀ ਇਸ ਸਮੱਸਿਆ ਨੂੰ ਹੱਲ ਕਰਨ ਲਈ ਅਸੀਂ ਇੱਥੇ ਤੁਹਾਨੂੰ ਬਿਹਤਰੀਨ ਗੇਮਿੰਗ ਫੋਨਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੀ ਕੀਮਤ ਲਗਭਗ 25,000 ਰੁਪਏ ਹੋਵੇਗੀ।

Infinix GT 20 Pro: ਤੁਸੀਂ Infinix GT 20 Pro ਸਮਾਰਟਫੋਨ ਨੂੰ ਖਰੀਦ ਸਕਦੇ ਹੋ। ਇਸ ਫੋਨ 'ਚ 6.78 ਇੰਚ ਦੀ ਫੁੱਲ HD+LTPS AMOLED ਡਿਸਪਲੇ ਮਿਲਦੀ ਹੈ, ਜੋ ਕਿ 144Hz ਦੇ ਰਿਫ੍ਰੈਸ਼ ਦਰ ਅਤੇ 1300nits ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਮੀਡੀਆਟੇਕ Dimensity 8200 ਅਲਟੀਮੇਟ ਚਿਪਸੈੱਟ ਮਿਲਦੀ ਹੈ। ਇਸ ਫੋਨ ਨੂੰ 8GB ਰੈਮ ਅਤੇ 256GB ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਗਿਆ ਹੈ। ਇਸ ਫੋਨ 'ਚ ਗੇਮਿੰਗ ਡਿਸਪਲੇ ਚਿਪ, Pixelworks X5 Turbo ਮਿਲਦੀ ਹੈ। Infinix GT 20 Pro 'ਚ 5,000mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ 45ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।

Vivo T3 Pro: ਤੁਸੀਂ Vivo T3 Pro ਸਮਾਰਟਫੋਨ ਨੂੰ ਵੀ ਖਰੀਦ ਸਕਦੇ ਹੋ। ਇਹ ਫੋਨ ਤੁਹਾਡੇ ਬਜਟ 'ਚ ਆ ਜਾਵੇਗਾ। Vivo T3 Pro ਸਮਾਰਟਫੋਨ 'ਚ 6.77 ਇੰਚ ਦੀ ਫੁੱਲ HD+3D ਕਰਵਡ AMOLED ਡਿਸਪਲੇ ਮਿਲਦੀ ਹੈ, ਜੋ ਕਿ 4,500nits ਬ੍ਰਾਈਟਨੈੱਸ ਅਤੇ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ Qualcomm Snapdragon 7 Gen 3 SoC ਚਿਪਸੈੱਟ ਮਿਲਦੀ ਹੈ। ਇਸ ਫੋਨ 'ਚ 8GB ਰੈਮ ਅਤੇ 256GB ਸਟੋਰੇਜ ਦਿੱਤੀ ਗਈ ਹੈ। Vivo T3 Pro ਸਮਾਰਟਫੋਨ 'ਚ 5,500mAh ਦੀ ਬੈਟਰੀ ਮਿਲਦੀ ਹੈ, ਜੋ ਕਿ 80ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।

OnePlus Nord CE 4: OnePlus Nord CE 4 ਸਮਾਰਟਫੋਨ 'ਚ 6.7 ਇੰਚ ਦੀ ਫੁੱਲ HD+AMOLED ਡਿਸਪਲੇ ਦਿੱਤੀ ਗਈ ਹੈ। ਇਹ ਡਿਸਪਲੇ 2412x1080 ਪਿਕਸਲ, 120Hz ਦੇ ਰਿਫ੍ਰੈਸ਼ ਦਰ, 210Hz ਟਚ ਸੈਪਲਿੰਗ ਦਰ ਅਤੇ 2160Hz PWM ਡਿਮਿੰਗ, HDR 10+ਕਲਰ ਸਰਟੀਫਿਕੇਸ਼ਨ ਅਤੇ 10Bit ਕਲਰ ਡੂੰਘਾਈ ਨੂੰ ਸਪੋਰਟ ਕਰਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ Qualcomm Snapdragon 7 Gen 3 SoC ਚਿਪਸੈੱਟ ਮਿਲਦੀ ਹੈ।

Poco X6 ਪ੍ਰੋ: Poco X6 ਪ੍ਰੋ ਸਮਾਰਟਫੋਨ 'ਚ 6.67 ਇੰਚ ਦੀ AMOLED ਡਿਸਪਲੇ ਦਿੱਤੀ ਗਈ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਅਤੇ 1800nits ਤੋਂ ਵੱਧ ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਮੀਡੀਆਟੇਕ ਡਾਇਮੈਨਸਿਟੀ 8300 ਅਲਟਰਾ SoC ਚਿਪਸੈੱਟ ਦਿੱਤੀ ਗਈ ਹੈ। ਇਸ ਫੋਨ 'ਚ 5,000mAh ਦੀ ਬੈਟਰੀ ਮਿਲਦੀ ਹੈ, ਜੋ ਕਿ 67ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।

Nothing Phone 2a: Nothing Phone 2a ਸਮਾਰਟਫੋਨ 'ਚ 6.7 ਇੰਚ ਦੀ AMOLED ਡਿਸਪਲੇ ਦਿੱਤੀ ਗਈ ਹੈ, ਜੋ ਕਿ 1080x2412 ਪਿਕਸਲ, 240Hz ਟਚ ਸੈਪਲਿੰਗ ਦਰ, 1300nits ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰੇਗੀ। ਇਹ ਫੋਨ ਫਰੰਟ ਕਾਰਨਿੰਗ ਗੋਰਿਲਾ ਗਲਾਸ 5 ਪ੍ਰੋਟੈਕਸ਼ਨ ਦੇ ਨਾਲ ਆਉਦਾ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਮੀਡੀਆਟੇਕ ਡਾਇਮੈਨਸਿਟੀ 7200 ਪ੍ਰੋ ਚਿੱਪਸੈੱਟ ਦਿੱਤੀ ਗਈ ਹੈ। ਇਸ ਫੋਨ 'ਚ 8GB/12GB ਰੈਮ ਅਤੇ 128GB/256GB ਸਟੋਰੇਜ ਦੀ ਆਪਸ਼ਨ ਮਿਲਦੀ ਹੈ।

ਇਹ ਵੀ ਪੜ੍ਹੋ:-

ETV Bharat Logo

Copyright © 2024 Ushodaya Enterprises Pvt. Ltd., All Rights Reserved.