ETV Bharat / state

ਬਿਹਾਰ ਦਾ ਅਮਰ ਕੁਮਾਰ ਮੰਡਲ ਪਹੁੰਚਿਆ ਅਟਾਰੀ, ਸੁਣੋ 15 ਅਸਗਤ ਨੂੰ ਲੈ ਕੇ ਕੀ ਸੀ ਇੱਛਾ ਤੇ ਕਿਵੇਂ ਕੀਤੀ ਪੂਰੀ.... - amar kumar reached attari - AMAR KUMAR REACHED ATTARI

ਦੇਸ਼ ਲਈ ਪਿਆਰ ਹੋਵੇ ਤਾਂ ਅਜਿਹਾ ਜਿਸ ਨੂੰ ਹਰ ਕੋਈ ਸਲਾਮ ਕਰੇ। ਅਜਿਹਾ ਹੀ ਪਿਆਰ ਅਤੇ ਸੈਨਿਕਾਂ ਲਈ ਸਨਮਾਣ ਇਸ ਨੌਜਵਾਨ ਦੇ ਦਿਲ 'ਚ ਹੈ। ਆਖਰ ਅਜਿਹਾ ਇਸ ਨੌਜਵਾਨ ਨੇ ਕੀ ਕੀਤਾ ਜੋ ਹਰ ਪਾਸੇ ਇਸ ਦੇ ਚਰਚੇ ਨੇ ਪੜ੍ਹੋ ....

amritsar 18 year old amar kumar reached attari border by running about 2001 km
ਬਿਹਾਰ ਦਾ ਅਮਰ ਕੁਮਾਰ ਮੰਡਲ ਪਹੁੰਚਿਆ ਅਟਾਰੀ, ਸੁਣੋ 15 ਅਸਗਤ ਨੂੰ ਲੈ ਕੇ ਕੀ ਸੀ ਇੱਛਾ ਤੇ ਕਿਵੇਂ ਕੀਤੀ ਪੂਰੀ.... (etv bharat)
author img

By ETV Bharat Punjabi Team

Published : Aug 15, 2024, 2:49 PM IST

Updated : Aug 15, 2024, 3:38 PM IST

ਬਿਹਾਰ ਦਾ ਅਮਰ ਕੁਮਾਰ ਮੰਡਲ ਪਹੁੰਚਿਆ ਅਟਾਰੀ, ਸੁਣੋ 15 ਅਸਗਤ ਨੂੰ ਲੈ ਕੇ ਕੀ ਸੀ ਇੱਛਾ ਤੇ ਕਿਵੇਂ ਕੀਤੀ ਪੂਰੀ.... (etv bharat)

ਅੰਮ੍ਰਿਤਸਰ: ਇਹ ਨੌਜਵਾਨ ਬਿਹਾਰ ਦਾ ਰਹਿਣ ਵਾਲਾ ਹੈ ਜਿਸ ਨੇ ਸਭ ਨੂੰ ਦਿਖਾ ਦਿੱਤਾ ਕਿ ਦੇਸ਼ ਭਗਤੀ ਦਾ ਜਜ਼ਬਾ ਕੀ ਹੈ? ਦੇਸ਼ ਦੇ ਜਵਾਨਾਂ ਦਾ ਰੁਤਬਾ ਕੀ ਹੈ? 18 ਸਾਲਾ ਨੌਜਵਾਨ ਅਮਰ ਕੁਮਾਰ ਮੰਡਲ ਵੱਲੋਂ 2001 ਕਿਲੋਮੀਟਰ ਦੇ ਕਰੀਬ ਤਿਰੰਗਾ ਦੌੜ ਲਗਾ ਕੇ ਅਟਾਰੀ ਪਹੁੰਚਿਆ ਹੈ। ਇਹ ਨੌਜਵਾਨ 15 ਜੁਲਾਈ ਨੂੰ ਬਿਹਾਰ ਦੇ ਪਿੰਡ ਅਰਰਿਆ ਤੋਂ ਦੌੜ ਲਗਾ ਕੇ ਅੱਜ 15 ਅਗਸਤ ਆਜ਼ਾਦੀ ਦਿਵਸ ਮੌਕੇ ਅਟਾਰੀ ਵਾਹਘਾ ਸਰਹੱਦ 'ਤੇ ਪਹੁੰਚਿਆ ਹੈ।

ਮੁਸ਼ਕਿਲਾਂ ਦਾ ਸਾਹਮਣਾ: ਅਮਰ ਨੇ ਕਿਹਾ ਕਿ ਰਸਤੇ 'ਚ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਵੀ ਸਾਹਮਣਾ ਕਰਨਾ ਪਿਆ ਸੀ ਜੋ ਕਿ ਮੌਸਮ ਖਰਾਬ ਹੋਣ ਕਰਕੇ ਰਸਤੇ ਵਿਚ ਕਈ ਜਗ੍ਹਾਂ ਅਤੇ ਬਾਰਿਸ਼ ਹੁੰਦੀ ਰਹਿੰਦੀ ਸੀ। ਕਿਸੇ ਸਮੇਂ ਜਿਆਦਾ ਗਰਮੀ ਰਹਿੰਦੀ ਸੀ, ਜਿਸ ਦੇ ਚਲਦੇ ਉਹ ਰਸਤੇ ਵਿੱਚ ਬਿਮਾਰ ਵੀ ਹੋ ਗਿਆ ਸੀ ਪਰ ਉਸ ਦੇ ਮਨ ਵਿੱਚ ਜਜ਼ਬਾ ਸੀ ਅੱਜ ਉਸੇ ਜਜ਼ਬੇ ਨੂੰ ਲੈ ਕੇ ਉਹ ਅਟਾਰੀ ਵਾਗਾ ਸਰਹੱਦ ਤੇ ਪਹੁੰਚਿਆ ਹੈ।

Last Updated : Aug 15, 2024, 3:38 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.