ETV Bharat / politics

ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕਣ ਵਾਲੇ ਹਰਦੀਪ ਮੁੰਡੀਆਂ ਦੇ ਘਰ ਵਿਆਹ ਵਰਗਾ ਮਹੌਲ, ਢੋਲ ਦੀ ਥਾਪ 'ਤੇ ਪਾਇਆ ਜਾ ਰਿਹਾ ਭੰਗੜਾ - Celebration at the home of Mundia

author img

By ETV Bharat Punjabi Team

Published : 2 hours ago

Updated : 1 hours ago

ਲੁਧਿਆਣਾ ਤੋਂ ਕੈਬਨਿਟ ਵਜ਼ੀਰ ਵਜੋਂ ਸਹੁੰ ਚੁੱਕਣ ਵਾਲੇ ਹਰਦਾਪ ਮੁੰਡੀਆ ਦੇ ਘਰ ਜਸ਼ਨ ਦਾ ਮਹੌਲ ਹੈ। ਪਾਰਟੀ ਵਰਕਰ ਅਤੇ ਹੋਰ ਪਰਿਵਾਰਕ ਮੈਂਬਰਾਂ ਵੱਲੋਂ ਢੋਲ ਦੀ ਥਾਪ ਉੱਤੇ ਭੰਗੜਾ ਵੀ ਪਾਇਆ ਗਿਆ ਹੈ।

HARDEEP MUNDIA
ਹਰਦੀਪ ਮੁੰਡੀਆਂ ਦੇ ਘਰ ਵਿਆਹ ਵਰਗਾ ਮਹੌਲ (ETV BHARAT PUNJAB ( ਰਿਪੋਟਰ,ਲੁਧਿਆਣਾ))

ਲੁਧਿਆਣਾ: ਪੰਜਾਬ ਕੈਬਿਨਟ ਵਿੱਚ ਅੱਜ ਵਿਸਥਾਰ ਹੋਇਆ ਅਤੇ ਨਾਲ ਹੀ ਲੁਧਿਆਣਾ ਤੋਂ ਸਾਹਨੇਵਾਲ ਹਲਕੇ ਦੇ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਨੇ ਪੰਜਾਬ ਕੈਬਿਨਟ ਵਿੱਚ ਅਹੁਦੇ ਦੀ ਸਹੁੰ ਚੁੱਕ ਕੇ ਸ਼ਮੂਲੀਅਤ ਵੀ ਕੀਤੀ ਹੈ। ਦੂਜੇ ਪਾਸੇ ਕੈਬਨਿਟ ਮੰਤਰੀ ਹਰਦੀਪ ਮੁੰਡਿਆਂ ਦੇ ਘਰ ਵਿਆਹ ਵਰਗਾ ਮਹੌਲ ਬਣਿਆ ਹੋਇਆ ਹੈ। ਪਰਿਵਾਰ ਦੇ ਵਿੱਚ ਜਿੱਥੇ ਖੁਸ਼ੀ ਦੀ ਲਹਿਰ ਹੈ ਉੱਥੇ ਹੀ ਦੂਜੇ ਪਾਸੇ ਵਰਕਰ ਵੀ ਇੱਕ ਦੂਜੇ ਦਾ ਮੂੰਹ ਮਿੱਠਾ ਕਰਕੇ ਵਧਾਈਆਂ ਦੇ ਰਹੇ ਹਨ। ਹਰਦੀਪ ਸਿੰਘ ਮੁੰਡੀਆਂ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਪਹਿਲੇ ਮੰਤਰੀ ਬਣੇ ਹਨ। ਲੁਧਿਆਣਾ ਤੋਂ 13 ਐਮਐਲਏ ਹੋਣ ਦੇ ਬਾਵਜੂਦ ਪਹਿਲੇ ਵਿਸਥਾਰ ਦੇ ਵਿੱਚ ਕੋਈ ਮੰਤਰੀ ਦੀ ਚੋਣ ਨਹੀਂ ਹੋਈ ਸੀ ਪਰ ਅੱਜ ਖੰਨਾ ਅਤੇ ਸਾਨ੍ਹੇਵਾਲ ਤੋਂ ਵਿਧਾਇਕਾਂ ਨੂੰ ਮੰਤਰੀ ਮੰਡਲ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ।

ਢੋਲ ਦੀ ਥਾਪ 'ਤੇ ਪਾਇਆ ਜਾ ਰਿਹਾ ਭੰਗੜਾ (ETV BHARAT PUNJAB ( ਰਿਪੋਟਰ,ਲੁਧਿਆਣਾ))

ਪਰਿਵਾਰ ਅਤੇ ਵਰਕਰਾਂ ਨੇ ਮਨਾਈ ਖੁਸ਼ੀ

ਇੱਕ ਪਾਸੇ ਜਿੱਥੇ ਵਰਕਰ ਖੁਸ਼ੀ ਮਨਾ ਰਹੇ ਨੇ ਉੱਥੇ ਹੀ ਦੂਜੇ ਪਾਸੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੇ ਵੀ ਇਸ ਉੱਤੇ ਖੁਸ਼ੀ ਜਾਹਿਰ ਕੀਤੀ ਹੈ। ਹਰਦੀਪ ਸਿੰਘ ਮੁੰਡੀਆਂ ਦੀ ਬੇਟੀ, ਧਰਮ ਪਤਨੀ ਅਤੇ ਉਨ੍ਹਾਂ ਦੀ ਮਾਂ ਨੇ ਜਿੱਥੇ ਭਗਵੰਤ ਮਾਨ ਸਰਕਾਰ ਦਾ ਧੰਨਵਾਦ ਕੀਤਾ ਹੈ, ਉੱਥੇ ਹੀ ਲੋਕਾਂ ਦਾ ਵੀ ਵਿਸ਼ੇਸ਼ ਤੌਰ ਉੱਤੇ ਸ਼ੁਕਰੀਆ ਕੀਤਾ। ਪਰਿਵਾਰ ਨੇ ਕਿਹਾ ਕਿ ਇਹ ਲੋਕਾਂ ਦਾ ਪਿਆਰ ਹੀ ਹੈ ਅਤੇ ਲੋਕਾਂ ਦੇ ਲਈ ਹੀ ਹੁਣ ਕੰਮ ਵੀ ਕਰਨੇ ਹਨ। ਜਿਸ ਕਰਕੇ ਉਹਨਾਂ ਦੀ ਇਹ ਚੋਣ ਹੋਈ ਹੈ, ਉਹਨਾਂ ਨੇ ਕਿਹਾ ਕਿ ਅਸੀਂ ਆਪਣੀ ਖੁਸ਼ੀ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੇ ਸਾਡੇ ਲਈ ਅੱਜ ਇਹ ਬਹੁਤ ਵੱਡਾ ਦਿਨ ਹੈ। ਕਦੇ ਸੋਚਿਆ ਵੀ ਨਹੀਂ ਸੀ ਕਿ ਹਰਦੀਪ ਸਿੰਘ ਮੰਤਰੀ ਬਣਨਗੇ। ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਉਹ ਹੁਣ ਸਾਡੇ ਨਾਲੋਂ ਜ਼ਿਆਦਾ ਸਮਾਂ ਆਪਣੇ ਪਾਰਟੀ ਦੇ ਵਰਕਰਾਂ ਅਤੇ ਲੋਕਾਂ ਨੂੰ ਦਿੰਦੇ ਹਨ ਕਿਉਂਕਿ ਲੋਕਾਂ ਦੀ ਸੇਵਾ ਲਈ ਹੀ ਉਹ ਸਿਆਸਤ ਦੇ ਵਿੱਚ ਆਏ ਸਨ ਅਤੇ ਹੁਣ ਲੋਕਾਂ ਦੀ ਸੇਵਾ ਦੇ ਵਿੱਚ ਹੀ ਲੱਗੇ ਹੋਏ ਹਨ।

5 ਨਵੇਂ ਮੰਤਰੀ ਸ਼ਾਮਲ

ਦੱਸ ਦਈਏ ਮਾਨ ਸਰਕਾਰ ਨੇ ਚਾਰ ਮੰਤਰੀਆਂ ਨੂੰ ਹਟਾਉਣ ਤੋਂ ਬਾਅਦ ਹੁਣ ਕੈਬਨਿਟ ਵਿੱਚ ਪੰਜ ਨਵੇਂ ਚਿਹਰੇ ਸ਼ਾਮਿਲ ਕੀਤੇ ਹਨ। ਸਾਰੇ ਨਵੇਂ ਮੰਤਰੀਆਂ ਨੇ ਮੰਤਰੀ ਰਾਜ ਭਵਨ ਪਹੁੰਚ ਕੇ ਸਹੁੰ ਚੁੱਕ ਲਈ ਹੈ। ਸੀਐੱਮ ਭਗਵੰਤ ਮਾਨ ਦੀ ਕੈਬਨਿਟ ‘ਚ 5 ਨਵੇਂ ਮੰਤਰੀ ਸ਼ਾਮਲ ਹੋਏ ਹਨ। ਜਦਕਿ ਚਾਰ ਪੁਰਾਣੇ ਚਿਹਰੇ ਮੰਤਰੀ ਮੰਡਲ ਤੋਂ ਬਾਹਰ ਵੀ ਹੋਏ ਹਨ। ਹਰਦੀਪ ਸਿੰਘ ਮੁੰਡੀਆ ਨੇ ਮੰਤਰੀ ਵੱਜੋਂ ਚੁੱਕੀ ਸਹੁੰ, ਹਰਦੀਪ ਸਿੰਘ ਮੁੰਡੀਆਂ ਸਾਹਨੇਵਾਲ ਤੋਂ ਵਿਧਾਇਕ ਹਨ। 2022 ‘ਚ ਉਨ੍ਹਾਂ ਨੇ ‘ਆਪ’ ਦੀ ਟਿਕਟ ‘ਤੇ ਚੋਣ ਲੜਦਿਆਂ ਕਾਂਗਰਸ ਦੇ ਵਿਕਰਮ ਸਿੰਘ ਬਾਜਵਾ ਨੂੰ ਹਰਾਇਆ ਸੀ। ਮੁੰਡੀਆਂ ਦੇ ਹੱਕ ਵਿੱਚ 34.33 ਫੀਸਦੀ ਵੋਟਾਂ ਪਈਆਂ।

ਪੰਜਾਬ ਦੀ ਸਿਆਸਤ ਦੇ ਵਿੱਚ ਅੱਜ ਵੱਡਾ ਫੇਰ ਬਦਲ ਹੋਣ ਜਾ ਰਿਹਾ ਹੈ ਚਾਰ ਵਿਧਾਇਕਾਂ ਨੂੰ ਅੱਜ ਕੈਬਨਟ ਮੰਤਰੀ ਦਾ ਉਹਦਾ ਸਾਂਭਣ ਜਾ ਰਹੇ ਹਨ ਜੇ ਗੱਲ ਲਹਿਰਾ ਗਾਗਾ ਦੀ ਕਰੀਏ ਦਿਖਦਾ ਦੁਖਦਾ ਜਾ ਘੱਟ ਲਹਿਰੇ ਦੇ ਵਿੱਚ ਬੜੀ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ। ਵਿਧਾਇਕ ਜਿਸ ਦਿਨ ਮੈਂ ਵਰਿੰਦਰ ਗੋਇਲ ਦੇ ਘਰ ਅਤੇ ਦਫਤਰ ਦੇ ਸਾਹਮਣੇ ਪਾਰਟੀ ਵਰਕਰਾਂ ਅਤੇ ਪਰਿਵਾਰਿਕ ਮੈਂਬਰਾਂ ਵੱਲੋਂ ਖੁਸ਼ੀ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ। ਲੱਡੂ ਵੰਡ ਕੇ ਅਤੇ ਢੋਲ ਵਜਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇਹ ਜਿਹੜਾ ਪਲ ਹਨ ਬੜੇ ਖੁਸ਼ੀ ਦੇ ਪਲ ਹਨ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਵਿੰਦਰ ਗੋਇਲ ਦੀ ਧਰਮ ਪਤਨੀ ਨੇ ਦੱਸਿਆ ਕਿ ਪੂਰੇ ਲਹਿਰੇ ਦੇ ਵਿੱਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ ਜੇ ਗੱਲ ਐਮਐਲਏ ਸਾਹਿਬ ਦੀ ਮਿਹਨਤ ਦੀ ਕਰੀਏ ਤਾਂ ਉਹਨਾਂ ਨੇ ਦਿਨ ਰਾਤ ਮਿਹਨਤ ਕੀਤੀ ਹੈ ਅਤੇ ਲਹਿਰੇ ਦੀ ਤਰੱਕੀ ਦੇ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਦੇ ਸਦਕਾ ਅੱਜ ਐਮਐਲਏ ਸਾਹਿਬ ਨੂੰ ਕੈਬਨਟ ਮੰਤਰੀ ਦਾ ਉਦਾ ਮਿਲਣ ਜਾ ਰਿਹਾ ਹੈ ਨਾਲ ਉਹਨਾਂ ਦੇ ਜਦੋਂ ਪਾਰਟੀ ਵਰਕਰਾਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀਗਾ ਕਿ ਇਸ ਖੁਸ਼ੀ ਦਾ ਇਜ਼ਹਾਰ ਢੋਲ ਧਮਾਕੇ ਵਜਾ ਕੇ ਅਤੇ ਲੱਡੂ ਵੰਡ ਕੇ ਕੀਤਾ ਜਾ ਰਿਹਾ ਹੈ। ਵਿਧਾਇਕ ਗੋਇਲ ਦੇ ਪਰਿਵਾਰ ਨੇ ਕਿਹਾ ਉਹਨਾਂ ਦੀ ਮਿਹਨਤ ਸਦਕਾ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੰਯੋਜਕ ਅਰਵਿੰਦ ਕੇਜਰੀਵਾਲ ਨੇ ਇਹਨਾਂ ਤੇ ਵਿਸ਼ਵਾਸ ਜਿਤਾ ਕੇ ਇਹਨਾਂ ਨੂੰ ਕੈਬਨਿਟ ਮੰਤਰੀ ਦਾ ਅਹੁਦਾ ਦਿੱਤਾ ਤਾਂ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਤਨ ਦੇਹੀ ਨਾਲ ਕੰਮ ਕਰਨਗੇ

Last Updated : 1 hours ago
ETV Bharat Logo

Copyright © 2024 Ushodaya Enterprises Pvt. Ltd., All Rights Reserved.