ETV Bharat / photos

'ਸੀਤਾ ਰਾਮਮ' ਦੀ ਅਦਾਕਾਰਾ ਨੇ ਬਲੈਕ ਆਊਟਫਿਟ 'ਚ ਦਿਖਾਈ ਗਲੈਮਰਸ ਲੁੱਕ, ਵੇਖੋ ਮ੍ਰਿਣਾਲ ਦੀਆਂ ਤਾਜ਼ਾ ਤਸਵੀਰਾਂ

author img

By ETV Bharat Entertainment Team

Published : Feb 28, 2024, 8:02 PM IST

Mrunal Thakur
Mrunal Thakur In Black: ਦੱਖਣੀ ਸੁੰਦਰਤਾ ਮ੍ਰਿਣਾਲ ਠਾਕੁਰ ਲਗਾਤਾਰ ਆਪਣੀਆਂ ਹਿੱਟ ਫਿਲਮਾਂ ਨਾਲ ਕਮਾਲ ਕਰ ਰਹੀ ਹੈ। ਇਸ ਦੌਰਾਨ ਉਹ ਸੋਸ਼ਲ ਮੀਡੀਆ 'ਤੇ ਆਪਣੀਆਂ ਬਿਹਤਰੀਨ ਤਸਵੀਰਾਂ ਵੀ ਸ਼ੇਅਰ ਕਰਦੀ ਰਹਿੰਦੀ ਹੈ। ਮ੍ਰਿਣਾਲ ਠਾਕੁਰ ਨੇ ਬਲੈਕ ਆਊਟਫਿਟ 'ਚ ਆਪਣੀਆਂ ਤਾਜ਼ਾ ਗਲੈਮਰਸ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇੱਥੇ ਦੇਖੋ ਅਦਾਕਾਰਾ ਦੀਆਂ ਤਸਵੀਰਾਂ।
ETV Bharat Logo

Copyright © 2024 Ushodaya Enterprises Pvt. Ltd., All Rights Reserved.