ਡੈਨਿਮ ਡਰੈੱਸ 'ਚ ਕ੍ਰਿਤੀ ਸੈਨਨ ਨੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ, ਦੇਖੋ ਖੂਬਸੂਰਤ ਤਸਵੀਰਾਂ
By ETV Bharat Entertainment Team
Published : Jan 22, 2024, 9:58 AM IST
ਬਾਲੀਵੁੱਡ ਅਦਾਕਾਰਾ ਕ੍ਰਿਤੀ ਸੈਨਨ ਨੇ ਹਾਲ ਹੀ 'ਚ ਆਪਣੇ ਸੋਸ਼ਲ ਮੀਡੀਆ ਅਕਾਉਂਟ 'ਤੇ ਕੁਝ ਸ਼ਾਨਦਾਰ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਕ੍ਰਿਤੀ ਸੈਨਨ ਨੇ ਡੈਨਿਮ ਡਰੈੱਸ ਪਾਈ ਹੋਈ ਹੈ। ਇਸ ਲੁੱਕ 'ਚ ਕ੍ਰਿਤੀ ਕਾਫੀ ਸਟਨਿੰਗ ਅਤੇ ਹੌਟ ਲੱਗ ਰਹੀ ਹੈ। ਉਸ ਨੇ ਇਸ ਦਾ ਕੈਪਸ਼ਨ ਦਿੱਤਾ ਹੈ, 'ਡੈਨਿਮ ਆਨ ਡੈਨਿਮ'।