ਤੁਹਾਡੇ ਖਰਾਬ ਮੂਡ ਨੂੰ ਚੁਟਕੀ 'ਚ ਬਦਲ ਦੇਣਗੀਆਂ ਸਿੰਮੀ ਚਾਹਲ ਦੀਆਂ ਇਹ ਤਸਵੀਰਾਂ, ਨਹੀਂ ਯਕੀਨ ਤਾਂ ਕਰੋ ਕਲਿੱਕ - Simi Chahal - SIMI CHAHAL

Simi Chahal: ਸਿੰਮੀ ਚਾਹਲ ਪੰਜਾਬੀ ਸਿਨੇਮਾ ਦੀ ਸ਼ਾਨਦਾਰ ਅਦਾਕਾਰਾ ਹੈ, ਸਿੰਮੀ ਆਏ ਦਿਨ ਨਵੀਆਂ ਫੋਟੋਆਂ ਸਾਂਝੀਆਂ ਕਰਦੀ ਰਹਿੰਦੀ ਹੈ, ਹੁਣ ਇੱਥੇ ਅਸੀਂ ਸਿੰਮੀ ਚਾਹਲ ਦੀਆਂ ਵੱਖ-ਵੱਖ ਮੂੰਹ ਦੇ ਪੋਜ਼ਾਂ ਦੀਆਂ ਤਸਵੀਰਾਂ ਲੈ ਕੇ ਆਏ ਹਾਂ, ਜੋ ਯਕੀਨਨ ਤੁਹਾਨੂੰ ਪਸੰਦ ਆਉਣਗੀਆਂ।
(instagram)

By ETV Bharat Entertainment Team
Published : May 20, 2024, 7:56 PM IST