ETV Bharat / entertainment

ਰਿਲੀਜ਼ ਲਈ ਤਿਆਰ ਹੈ ਇਹ ਪੰਜਾਬੀ ਫ਼ਿਲਮ, ਫ਼ਸਟ ਲੁੱਕ ਹੋਇਆ ਜਾਰੀ - Akkad Bakkad Bambbe Bo - AKKAD BAKKAD BAMBBE BO

Akkad Bakkad Bambbe Bo Assi Nabbe Poore 100: ਪੰਜਾਬੀ ਫਿਲਮ 'ਅੱਕੜ ਬੱਕੜ ਬੰਬੇ ਬੋ 80-90 ਪੂਰੇ ਸੌ' ਰਿਲੀਜ਼ ਲਈ ਤਿਆਰ ਹੈ ਅਤੇ ਫਿਲਮ ਦਾ ਪਹਿਲਾ ਲੁੱਕ ਵੀ ਜਾਰੀ ਕਰ ਦਿੱਤਾ ਗਿਆ ਹੈ। ਇਹ ਫਿਲਮ 4 ਅਕਤੂਬਰ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋ ਰਹੀ ਹੈ।

Akkad Bakkad Bambbe Bo Assi Nabbe Poore 100
Akkad Bakkad Bambbe Bo Assi Nabbe Poore 100 (ETV Bharat)
author img

By ETV Bharat Entertainment Team

Published : Sep 11, 2024, 5:29 PM IST

ਫਰੀਦਕੋਟ: ਪੰਜਾਬੀ ਸਿਨੇਮਾਂ ਦੀਆਂ ਅਲਹਦਾ ਫਿਲਮਾਂ ਵਿੱਚ ਸ਼ੁਮਾਰ ਕਰਵਾਉਂਦੀ ਫ਼ਿਲਮ 'ਅੱਕੜ ਬੱਕੜ ਬੰਬੇ ਬੋ 80-90 ਪੂਰੇ ਸੌ' ਰਿਲੀਜ਼ ਲਈ ਤਿਆਰ ਹੈ। ਇਸ ਫਿਲਮ ਦਾ ਫ਼ਸਟ ਲੁੱਕ ਜਾਰੀ ਕਰ ਦਿੱਤਾ ਗਿਆ ਹੈ। ਕੈਨੇਡਾ 'ਚ ਰਹਿੰਦੇ ਨਿਰਮਾਤਾ ਅਤੇ ਉੱਘੇ ਪ੍ਰਵਾਸੀ ਪੰਜਾਬੀ ਪਰਮ ਸਿੱਧੂ ਦੁਆਰਾ ਨਿਰਮਿਤ ਅਤੇ ਪ੍ਰਸਤੁਤ ਕੀਤੀ ਜਾ ਰਹੀ ਇਸ ਅਰਥ-ਭਰਪੂਰ ਫ਼ਿਲਮ ਦਾ ਲੇਖਣ ਅਤੇ ਨਿਰਦੇਸ਼ਨ ਰੋਇਲ ਸਿੰਘ ਵੱਲੋ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾ ਬੱਲੇ ਓ ਚਲਾਕ ਸੱਜਣਾਂ, ਅਮਾਨਤ, ਸਰੰਡਰ ਆਦਿ ਜਿਹੀਆ ਬੇਹਤਰੀਣ ਫਿਲਮਾਂ ਦਾ ਵੀ ਨਿਰਦੇਸ਼ਨ ਕਰ ਚੁੱਕੇ ਹਨ।

Akkad Bakkad Bambbe Bo Assi Nabbe Poore 100
Akkad Bakkad Bambbe Bo Assi Nabbe Poore 100 (ETV Bharat)
Akkad Bakkad Bambbe Bo Assi Nabbe Poore 100
Akkad Bakkad Bambbe Bo Assi Nabbe Poore 100 (ETV Bharat)

ਅੱਕੜ ਬੱਕੜ ਬੰਬੇ ਬੋ 80-90 ਪੂਰੇ ਸੌ ਫਿਲਮ ਦੀ ਸਟਾਰਕਾਸਟ: ਪਰਿਵਾਰਿਕ ਡਰਾਮਾ ਅਤੇ ਕਾਮੇਡੀ ਅਧੀਨ ਬਣਾਈ ਗਈ ਇਸ ਫ਼ਿਲਮ ਦੀ ਸਟਾਰ-ਕਾਸਟ ਵਿੱਚ ਵਿਕਰਮ ਚੌਹਾਨ, ਪ੍ਰਭ ਗਰੇਵਾਲ, ਅਮਰ ਨੂਰੀ, ਮਹਾਬੀਰ ਭੁੱਲਰ, ਗੁਰਪ੍ਰੀਤ ਕੌਰ ਭੰਗੂ, ਗੁਰਪ੍ਰੀਤ ਤੋਤੀ, ਸੰਜੂ ਸੋਲੰਕੀ, ਰੁਪਿੰਦਰ ਕੌਰ, ਬਲਵਿੰਦਰ ਧਾਲੀਵਾਲ, ਪਰਮਿੰਦਰ ਬਰਨਾਲਾ, ਕਰਮ ਕੌਰ, ਮਿੰਟੂ ਮਲਵਈ, ਜੌਨ ਮਸੀਹ ਆਦਿ ਸ਼ਾਮਿਲ ਹਨ। ਇਨ੍ਹਾਂ ਤੋਂ ਇਲਾਵਾ, ਗੁਰਪ੍ਰੀਤ ਘੁੱਗੀ ਵੀ ਵਿਸ਼ੇਸ਼ ਅਤੇ ਮਹਿਮਾਨ ਭੁੂਮਿਕਾ ਵਿੱਚ ਨਜ਼ਰ ਆਉਣਗੇ।

ਮੁਹਾਲੀ ਅਤੇ ਆਸ ਪਾਸ ਦੇ ਖੇਤਰਾਂ ਵਿੱਚ ਫਿਲਮਾਂਈ ਗਈ ਇਸ ਫ਼ਿਲਮ ਦੇ ਸਹਿ ਨਿਰਮਾਣਕਾਰ ਗੁਰੀ ਪੰਧੇਰ, ਸੁੱਖੀ ਢਿੱਲੋਂ, ਸਿਨੇਮਾਟੋਗ੍ਰਾਫ਼ਰ ਰੋਬਿਨ ਕਾਲੜਾ, ਪ੍ਰੋਡੋਕਸ਼ਨ ਹੈਡ ਮਨਜੀਤ ਕੁਮਾਰ, ਕਾਰਜ਼ਕਾਰੀ ਨਿਰਮਾਤਾ ਪਰਾਗ ਵਿਜਰਾ, ਦਵਿੰਦਰ ਕੋਕਰੀ, ਕਾਰਜ਼ਕਾਰੀ ਨਿਰਦੇਸ਼ਕ ਜਤਿੰਦਰ ਜੀਤ, ਕਾਸਟਿਊਮ ਡਿਜ਼ਾਈਨਰ ਅਮਨ ਗਿੱਲ ਹਨ। ਮੇਨ ਸਟਰੀਮ ਸਿਨੇਮਾਂ ਤੋਂ ਬਿਲਕੁਲ ਅਲਹਦਾ ਹਟ ਕੇ ਬਣਾਈ ਗਈ ਇਸ ਦਿਲਚਸਪ ਫ਼ਿਲਮ ਸਬੰਧੀ ਹੋਰ ਵਿਸਥਾਰਕ ਜਾਣਕਾਰੀ ਸਾਂਝੀ ਕਰਦਿਆਂ ਨਿਰਮਾਤਾ ਪਰਮ ਸਿੱਧੂ ਨੇ ਦੱਸਿਆ ਕਿ ਕਮਰਸ਼ਿਅਲ ਹਿੱਤਾਂ ਤੋਂ ਬਿਲਕੁਲ ਲਾਂਭੇ ਹੋ ਕੇ ਬਣਾਈ ਗਈ ਇਸ ਫ਼ਿਲਮ ਵਿੱਚ ਦਰਸ਼ਕਾਂ ਨੂੰ ਮਿਆਰੀ ਮੰਨੋਰੰਜਨ ਦੇਖਣ ਨੂੰ ਮਿਲੇਗਾ।

ਇਹ ਵੀ ਪੜ੍ਹੋ:-

ETV Bharat Logo

Copyright © 2024 Ushodaya Enterprises Pvt. Ltd., All Rights Reserved.