ਝਾਰਖੰਡ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਵੋਟਿੰਗ ਦਾ ਸਮਾਂ ਸ਼ਾਮ 5 ਵਜੇ ਖਤਮ ਹੋ ਗਿਆ ਹੈ।
Jharkhand Elections 2024: ਪਹਿਲੇ ਪੜਾਅ ਲਈ ਵੋਟਿੰਗ ਸਮਾਪਤ, ਸ਼ਾਮ 5 ਵਜੇ ਤੱਕ 64.86 ਵੋਟਿੰਗ ਦਰਜ - JHARKHAND ELECTIONS 2024
Published : Nov 13, 2024, 12:58 PM IST
|Updated : Nov 13, 2024, 5:48 PM IST
ਝਾਰਖੰਡ ਦੀਆਂ 43 ਸੀਟਾਂ 'ਤੇ ਸਵੇਰੇ 7 ਵਜੇ ਤੋਂ ਵੋਟਿੰਗ ਸ਼ੁਰੂ ਹੋ ਚੁੱਕੀ ਹੈ। ਚੋਣ ਕਮਿਸ਼ਨ ਨੇ ਸ਼ਾਂਤੀਪੂਰਨ ਅਤੇ ਨਿਰਪੱਖ ਵੋਟਿੰਗ ਲਈ ਵਿਆਪਕ ਪ੍ਰਬੰਧ ਕਰਨ ਦਾ ਦਾਅਵਾ ਕੀਤਾ ਹੈ। ਇੱਥੇ ਬੂਥਾਂ ’ਤੇ ਜਾ ਕੇ ਵੋਟਾਂ ਪਾਉਣ ਲਈ ਵੋਟਰਾਂ ਵਿੱਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ। ਪਹਿਲੇ ਪੜਾਅ ਵਿੱਚ ਰਾਂਚੀ ਜ਼ਿਲ੍ਹੇ ਦੇ ਪੰਜ ਵਿਧਾਨ ਸਭਾ ਹਲਕਿਆਂ ਸਣੇ ਕੁੱਲ 43 ਵਿਧਾਨ ਸਭਾ ਹਲਕਿਆਂ ਵਿੱਚ ਵੋਟਿੰਗ ਹੋਣੀ ਹੈ।
ਕੁੱਲ 683 ਉਮੀਦਵਾਰ, ਜਾਣੋ ਵੋਟਰ ਕਿੰਨੇ
ਚੋਣ ਲੜ ਰਹੇ ਕੁੱਲ 683 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ 1,37,10,717 ਵੋਟਰ ਕਰਨਗੇ। ਕਰੀਬ 10 ਹਜ਼ਾਰ ਚੋਣ ਵਰਕਰਾਂ ਨੂੰ ਪੋਲਿੰਗ ਬੂਥ 'ਤੇ ਭੇਜਿਆ ਗਿਆ ਹੈ। ਜ਼ਿਕਰ ਯੋਗ ਹੈ ਕਿ ਇਸ ਪੜਾਅ ਵਿਚ ਕੁੱਲ ਵੋਟਰਾਂ ਵਿਚ 68,73,455 ਪੁਰਸ਼, 68,36,959 ਔਰਤਾਂ ਅਤੇ 303 ਥਰਡ ਜੈਂਡਰ ਵੋਟਰ ਸ਼ਾਮਲ ਹਨ। ਝਾਰਖੰਡ ਰਾਜ ਦੇ ਕੁੱਲ 15,344 ਬੂਥਾਂ 'ਤੇ ਅੱਜ 683 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ। ਪਹਿਲੇ ਪੜਾਅ ਵਿੱਚ ਜਨਰਲ ਲਈ 17, ਐਸਸੀ ਲਈ 06 ਅਤੇ ਐਸਟੀ ਲਈ 20 ਸੀਟਾਂ ਹਨ। ਇਸ ਵਾਰ ਵੀ ਵੋਟਰ ਚੋਣ ਮੈਦਾਨ ਵਿੱਚ ਕਈ ਮਹਿਲਾ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ।
LIVE FEED
ਝਾਰਖੰਡ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਵੋਟਿੰਗ ਸਮਾਪਤ
950 ਬੂਥਾਂ 'ਤੇ ਵੋਟਿੰਗ ਦਾ ਸਮਾਂ ਸਮਾਪਤ, ਸ਼ਾਮ 4 ਵਜੇ ਤੱਕ ਵੋਟਿੰਗ ਦਰਜ
ਸੁਰੱਖਿਆ ਕਾਰਨਾਂ ਕਰਕੇ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਦੇ 950 ਬੂਥਾਂ 'ਤੇ ਵੋਟਿੰਗ ਦਾ ਸਮਾਂ ਸਮਾਪਤ ਹੋ ਗਿਆ। ਬਾਕੀ ਬੂਥਾਂ 'ਤੇ ਵੋਟਿੰਗ ਜਾਰੀ ਹੈ। ਕਮਿਸ਼ਨ ਨੇ ਸਮਾਂ ਪਹਿਲਾਂ ਹੀ ਤੈਅ ਕੀਤਾ ਸੀ।
ਦੁਪਹਿਰ 1 ਵਜੇ ਤੱਕ 46.25 ਫੀਸਦੀ ਵੋਟਿੰਗ
ਦੁਪਹਿਰ 1 ਵਜੇ ਤੱਕ 46.25 ਫੀਸਦੀ ਵੋਟਿੰਗ ਹੋਈ
- ਚਤਰਾ 'ਚ 45.76 ਫੀਸਦੀ
- ਪੂਰਬੀ ਸਿੰਘਭੂਮ 'ਚ 44.88 ਫੀਸਦੀ
- ਗੜ੍ਹਵਾ ਵਿੱਚ 46.75 ਫੀਸਦੀ
- ਗੁਮਲਾ 'ਚ 52.11 ਫੀਸਦੀ
- ਹਜ਼ਾਰੀਬਾਗ 'ਚ 45.77 ਫੀਸਦੀ
- ਖੁੰਟੀ ਵਿੱਚ 51.37 ਫੀਸਦੀ
- ਕੋਡਰਮਾ 'ਚ 47.33 ਫੀਸਦੀ
- ਲਾਤੇਹਾਰ ਵਿੱਚ 50.41 ਫੀਸਦੀ
- ਲੋਹਰਦਗਾ ਵਿੱਚ 51.53 ਫੀਸਦੀ
- ਪਲਾਮੂ 'ਚ 44.44 ਫੀਸਦੀ
- ਰਾਮਗੜ੍ਹ ਵਿੱਚ 46.81 ਫੀਸਦੀ
- ਰਾਂਚੀ ਵਿੱਚ 40.98 ਫੀਸਦੀ
- ਸਰਾਏਕੇਲਾ-ਖਰਸਾਵਾਂ ਵਿੱਚ 50.71 ਫੀਸਦੀ
- ਸਿਮਡੇਗਾ 'ਚ 50.66 ਫੀਸਦੀ
- ਪੱਛਮੀ ਸਿੰਘਭੂਮ 'ਚ 46.41 ਫੀਸਦੀ
ਭਾਜਪਾ ਨੇਤਾ ਨੇ ਭੁਗਤਾਈ ਵੋਟ
ਭਾਜਪਾ ਨੇਤਾ ਜਯੰਤ ਸਿਨਹਾ ਨੇ ਹਜ਼ਾਰੀਬਾਗ ਵਿੱਚ ਆਪਣੀ ਵੋਟ ਪਾਈ। ਝਾਰਖੰਡ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਦੀ ਵੋਟਿੰਗ ਚੱਲ ਰਹੀ ਹੈ।
- \
ਝਾਰਖੰਡ ਦੇ ਸੀਐਮ ਨੇ ਭੁਗਤਾਈ ਵੋਟ
ਝਾਰਖੰਡ ਦੇ ਸੀਐਮ ਅਤੇ ਬਾਰਹਟ ਤੋਂ ਜੇਐਮਐਮ ਦੇ ਉਮੀਦਵਾਰ ਹੇਮੰਤ ਸੋਰੇਨ ਨੇ ਕਿਹਾ, "ਅੱਜ ਅਸੀਂ ਆਪੋ-ਆਪਣੇ ਪੋਲਿੰਗ ਸਟੇਸ਼ਨਾਂ 'ਤੇ ਵੋਟ ਪਾਈ ਹੈ। ਮੈਂ ਝਾਰਖੰਡ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਬਾਹਰ ਆਉਣ ਅਤੇ ਦੇਸ਼ ਦੇ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਵੋਟ ਦੇਣ।"
ਸਵੇਰੇ 11 ਵਜੇ ਤੱਕ 29.31 ਫੀਸਦੀ ਵੋਟਿੰਗ ਹੋਈ
- ਚਤਰਾ 'ਚ 29.52 ਫੀਸਦੀ
- ਪੂਰਬੀ ਸਿੰਘਭੂਮ 'ਚ 28.34 ਫੀਸਦੀ
- ਗੜਵਾ 'ਚ 30.38 ਫੀਸਦੀ
- ਗੁਮਲਾ 'ਚ 33.86 ਫੀਸਦੀ
- ਹਜ਼ਾਰੀਬਾਗ 'ਚ 29.60 ਫੀਸਦੀ
- ਖੁੰਟੀ ਵਿੱਚ 34.12 ਫੀਸਦੀ
- ਕੋਡਰਮਾ 'ਚ 31.10 ਫੀਸਦੀ
- ਲਾਤੇਹਾਰ ਵਿੱਚ 30.59 ਫੀਸਦੀ
- ਲੋਹਰਦਗਾ ਵਿੱਚ 33.44 ਫੀਸਦੀ
- ਪਲਾਮੂ 'ਚ 28.36 ਫੀਸਦੀ
- ਰਾਮਗੜ੍ਹ ਵਿੱਚ 24.17 ਫੀਸਦੀ
- ਰਾਂਚੀ ਵਿੱਚ 24.75 ਫੀਸਦੀ
- ਸਰਾਏਕੇਲਾ-ਖਰਸਾਵਾਂ ਵਿੱਚ 32.65 ਫੀਸਦੀ
- ਸਿਮਡੇਗਾ 'ਚ 33.18 ਫੀਸਦੀ
- ਪੱਛਮੀ ਸਿੰਘਭੂਮ 'ਚ 29.42 ਫੀਸਦੀ